iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਚਰਨਜੀਤ ਸਿੰਘ ਮੱਕੜ ਦੇ ਹੱਕ ਵਿੱਚ ਚੰਨੀ ਨੇ ਮੰਗੀਆਂ ਵੋਟਾਂ ! ...

ਚਰਨਜੀਤ ਸਿੰਘ ਮੱਕੜ ਦੇ ਹੱਕ ਵਿੱਚ ਚੰਨੀ ਨੇ ਮੰਗੀਆਂ ਵੋਟਾਂ ! ਬਸਤੀਆਤ ਇਲਾਕੇ ਵਿੱਚ ਕਾਂਗਰਸ ਦੀ ਬੱਲੇ ਬੱਲੇ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਦੇਖੋ Video

Jalandhar Nagar Nigam Elections: Ward 50 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਮੱਕੜ ਦੇ ਹੱਕ ਵਿੱਚ ਅੱਜ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਵਾਰਡ ਨੰਬਰ 50 ਦੇ ਬਸਤੀਆਤ ਇਲਾਕੇ ਵਿੱਚ ਰੋਡ ਸ਼ੋ ਕੀਤਾ ਅਤੇ ਘਰ ਘਰ ਜਾ ਕੇ ਵੋਟਾਂ ਮੰਗੀਆਂ।

iTree Network Solutions +91-8699235413

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚਰਨਜੀਤ ਸਿੰਘ ਮੱਕੜ ਬੇਹਦ ਸ਼ਰੀਫ ਅਤੇ ਸਾਫ ਛਵੀ ਵਾਲੇ ਨੇਤਾ ਹਨ।

iTree Network Solutions +91-8699235413
iTree Network Solutions +91-8699235413

ਉਹਨਾਂ ਕਿਹਾ ਕਿ ਬਸਤੀਆਤ ਇਲਾਕੇ ਵਿੱਚ ਰੋਡ ਸ਼ੋ ਦੇ ਦੌਰਾਨ ਲੋਕਾਂ ਦਾ ਜਿਸ ਤਰੀਕੇ ਨਾਲ ਮੱਕੜ ਪ੍ਰਤੀ ਪਿਆਰ ਵੇਖਣ ਨੂੰ ਮਿਲਿਆ ਹੈ, ਉਸ ਤੋਂ ਸਾਫ ਹੈ ਕਿ ਮੱਕੜ ਦੀ ਜਿੱਤ ਯਕੀਨੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

होमगार्ड की पत्नी-बेटी से गहने लूटे:नूरमहल में लूट की शिकायत, परिवार का आरोप- रोज थाने जा रहे लेकिन कार्रवाई नहीं

Buland kesari/नकोदर में रिटायर्ड होमगार्ड की पत्नी और बेटी के साथ लूट हो गई। परिवार ने घटना की शिकायत थान नूरमहल में दी है।...

You cannot copy content of this page