iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਚਰਨਜੀਤ ਚੰਨੀ ਦੀ ਸਥਿਤੀ ਲੋਕ ਸਭਾ ਚੋਣਾਂ ਵਿੱਚ ਬੇਹਦ ਮਜਬੂਤ , ਜਿੱਤ...

ਚਰਨਜੀਤ ਚੰਨੀ ਦੀ ਸਥਿਤੀ ਲੋਕ ਸਭਾ ਚੋਣਾਂ ਵਿੱਚ ਬੇਹਦ ਮਜਬੂਤ , ਜਿੱਤ ਤਕਰੀਬਨ ਪੱਕੀ, ਵਿਰੋਧੀਆਂ ਦੇ ਉਡੇ ਹੋਸ਼

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar Lokdabha News: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ Jalandhar ਸੀਟ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਸਥਿਤੀ ਬੇਹਦ ਮਜਬੂਤ ਗਿਣੀ ਜਾ ਰਹੀ ਹੈ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਤਿੰਨ ਮਹੀਨੇ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਜੋ ਕੰਮ ਕੀਤੇ ਲੋਕ ਉਨ੍ਹਾਂ ਨੂੰ ਭੁਲਾ ਨਹੀਂ ਪਾ ਰਹੇ।

ਲੋਕ ਚਰਨਜੀਤ ਸਿੰਘ ਚੰਨੀ ਨੂੰ ਖੁੱਲ ਕੇ ਵੋਟਾਂ ਪਾਉਣ ਦੇ ਮੂਡ ਵਿੱਚ ਹਨ। ਇਹੀ ਕਾਰਨ ਹੈ ਕਿ ਵਿਰੋਧੀਆਂ ਦੇ ਹੋਸ਼ ਉੱਠੇ ਹੋਏ ਹਨ।

ਗੱਲ ਜੇਕਰ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪ ਪਾਰਟੀ ਦਾ ਗਰਾਫ ਬੇਹਦ ਹੇਠਾਂ ਡਿੱਗਿਆ ਹੈ ਲੋਕ ਆਮ ਆਦਮੀ ਪਾਰਟੀ ਤੋਂ ਵੇਖਦੇ ਮਿਰਾਜ ਨਜ਼ਰ ਆ ਰਹੇ ਹਨ ਖਾਸ ਕਰ ਮਹਿਲਾ ਵਰਗ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਦਾ ਪ੍ਰਣ ਕਰ ਚੁੱਕਾ ਹੈ। ਅਜਿਹੇ ਵਿੱਚ ਚੰਨੀ ਦਾ ਕੋਈ ਵੀ ਮੁਕਾਬਲਾ ਨਹੀਂ ਜੇ ਨਹੀਂ ਆ ਰਿਹਾ ਅਤੇ ਲੋਕ ਹੁਣ ਸ਼ਰੇਆਮ ਕਹਿ ਰਹੇ ਹਨ ਕਿ ਚੰਨੀ ਦੀ ਜਿੱਤ ਪੱਕੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

अधिवक्ता एस. नरेंद्र सिंह ने पंजाब एवं हरियाणा बार काउंसिल की सदस्यता हेतु नामांकन पत्र दाख़िल किया

चंडीगढ़ / जालंधर: गहन उत्तरदायित्व की भावना और कृतज्ञता के साथ, जिला बार एसोसिएशन (डीबीए), जालंधर के पूर्व अध्यक्ष अधिवक्ता एस. नरेंद्र सिंह ने...

You cannot copy content of this page