HomeJalandharਟਰੈਵਲ ਏਜੰਟ ਦੀ ਬਣ ਰਹੀ ਕਮਰਸ਼ੀਅਲ ਬਿਲਡਿੰਗ ਨੂੰ ਭੇਜੇ ਨੋਟਿਸ ਦੇ ਬਾਵਜੂਦ...

ਟਰੈਵਲ ਏਜੰਟ ਦੀ ਬਣ ਰਹੀ ਕਮਰਸ਼ੀਅਲ ਬਿਲਡਿੰਗ ਨੂੰ ਭੇਜੇ ਨੋਟਿਸ ਦੇ ਬਾਵਜੂਦ ਨਿਰਮਾਣ ਜਾਰੀ। ✓ ਏਜੇਂਟ ਬੋਲਿਆ ਨੋਟਿਸ ਹੀ ਨਹੀਂ ਮਿਲਿਆ √ਪੁੱਡਾ ਵੱਲੋਂ ਨੋਟਿਸ ਭੇਜੇ ਜਾਣ ਦੇ ਬਾਵਜੂਦ ਨਜਾਇਜ਼ ਇਮਾਰਤ ਬਣਾ ਰਹੇ ਟਰੈਵਲ ਏਜੰਟ ਦੇ ਹੌਸਲੇ ਬੁਲੰਦ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Italy: ਰੋਮ ’ਚ ਭਾਰਤੀ ਅੰਬੈਸੀ ਦੀ ਨਵੀਂ ਇਮਾਰਤ ਦਾ ਕੀਤਾ ਗਿਆ ਉਦਘਾਟਨ

Buland kesari - ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ...

Shocking! सहेली के “इश्क” में पागल महिला ने किया कांड !!

Buland kesari ;- उपमंडल तलवंडी साबो के गांव गतवाली...
iTree Network Solutions +91-8699235413

⚫ ਮੈਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਨੋਟਿਸ ਮਿਲਨ ਤੇ ਵੇਖਾਂਗਾ ਕੀ ਜਵਾਬ ਦੇਣਾ ਹੈ: ਸੁਭਾਸ਼ ਚੰਦਰ ਜੇ ਸਖ਼ਤ ਕਾਰਵਾਈ ਨਾ ਹੋਈ ਤਾਂ ਅਦਾਲਤ ਜਾਵਾਂਗਾ – ਅਰੋੜਾ

ਜਲੰਧਰ (ਬੁਲੰਦ ਕੇਸਰੀ ਨਿਊਜ਼): – ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਪੁਡਾ ਵਿਭਾਗ ਵੱਲੋਂ ਨਜਾਇਜ਼ ਕਲੋਨੀਆਂ ਅਤੇ ਇਮਾਰਤਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕਈ ਨਜਾਇਜ਼ ਕਲੋਨੀਆਂ ਅਤੇ ਇਮਾਰਤਾਂ ‘ਤੇ ਪੁੱਡਾ ਨੇ ਚਲਵਾਈ ਹੈ।

iTree Network Solutions +91-8699235413

ਪਰ ਓਥੇ ਹੀ ਦੂਜੇ ਪਾਸੇ ਕੁਝ ਨਾਜਾਇਜ਼ ਇਮਾਰਤਾਂ ਅਤੇ ਕਲੋਨੀਆਂ ਦੇ ਖਿਲਾਫ਼ ਪੁਡਾ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਦੇ ਚਲਦਿਆਂ ਨਾਜਾਇਜ਼ ਇਮਾਰਤਾਂ ਬਣਾਉਣ ਵਾਲਿਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ।

iTree Network Solutions +91-8699235413

ਅਜਿਹਾ ਹੀ ਇਕ ਮਾਮਲਾ ਜੌਹਲਾਂ ਤੋਂ ਜੰਡੂ ਸਿੰਘਾ ਰੋਡ ‘ ਤੇ ਇੱਕ ਟਰੈਵਲ ਏਜੰਟ ਦੀ ਬਣ ਰਹੀ ਇਮਾਰਤ ਨੂੰ ਲੈ ਕੇ ਸਾਹਮਣੇ ਆਇਆ ਹੈ। ਇਸ ਇਮਾਰਤ ਖਿਲਾਫ ਇੱਕ ਆਰਟੀਆਈ ਐਕਟੀਵਿਸਟ ਕਰਨ ਅਰੋੜਾ ਵੱਲੋਂ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਇਮਾਰਤ ਬਣਾ ਰਹੇ ਟਰੈਵਲ ਏਜੰਟ ਸੁਭਾਸ਼ ਸ਼ਰਮਾ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਅਤੇ 15 ਸਤੰਬਰ ਤੱਕ ਇਸ ਮਾਮਲੇ ਬਾਰੇ ਜਵਾਬ ਦੇਣ ਲਈ ਕਿਹਾ ਗਿਆ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਭੇਜੇ ਜਾਣ ਦੇ ਬਾਵਜੂਦ ਇਮਾਰਤ ਦਾ ਨਿਰਮਾਣ ਕਾਰਜ ਜਾਰੀ ਹੈ।

ਜਦੋਂ ਇਸ ਬਾਰੇ ਇਮਾਰਤ ਦੇ ਮਾਲਕ ਸੁਭਾਸ਼ ਚੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਮੈਨੂੰ ਪੁਡਾ ਵੱਲੋਂ ਭੇਜਿਆ ਕੋਈ ਵੀ ਨੋਟਿਸ ਨਹੀਂ ਮਿਲਿਆ। ਜਦੋਂ ਨੋਟਿਸ ਮਿਲੇਗਾ ਤਾਂ ਮੈਂ ਵੇਖਾਂਗਾ ਕੀ ਜਵਾਬ ਦੇਣਾ ਹੈ।

ਦੂਜੇ ਪਾਸੇ ਪੁੱਡਾ ਦੀ ਢਿੱਲੀ ਕਾਰਵਾਈ ਤੋਂ ਨਾਰਾਜ਼ ਐਕਟੀਵਿਸਟ ਕਰਨ ਅਰੋੜਾ ਦਾ ਕਹਿਣਾ ਹੈ ਕਿ ਜਿੰਨੇ ਵੀ ਨਾਜਾਇਜ਼ ਨਿਰਮਾਣ ਪੁੱਡਾ ਅਧੀਨ ਹੋ ਰਹੇ ਹਨ ਉਹ ਵਿਭਾਗ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜੇਕਰ ਪੁੱਡਾ ਨੇ ਇਸ ਨਜਾਇਜ਼ ਨਿਰਮਾਣ ਖ਼ਿਲਾਫ਼ ਡਿਚ ਨਹੀਂ ਚਲਾਈ ਤਾਂ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

हरियाणा के पूर्व मुख्यमंत्री ओमप्रकाश चौटाला का निधन

Buland Kesari : हरियाणा के पूर्व मुख्यमंत्री ओमप्रकाश चौटाला का निधन हो गया है। 89 साल की उम्र में उन्होंने गुरुग्राम में अपने निवास...

You cannot copy content of this page