iTree Network Solutions +91-8699235413
iTree Network Solutions +91-8699235413
iTree Network Solutions +91-8699235413
HomePolitics🟪 ਮੈਡਮ ਚੌਧਰੀ ਨੂੰ ਜਿਤਵਾਉਣ ਦੇ ਲਈ ਸਮੁੱਚੀ ਪੰਜਾਬ ਕਾਂਗਰਸ ਹੋਈ ਇਕਜੁੱਟ...

🟪 ਮੈਡਮ ਚੌਧਰੀ ਨੂੰ ਜਿਤਵਾਉਣ ਦੇ ਲਈ ਸਮੁੱਚੀ ਪੰਜਾਬ ਕਾਂਗਰਸ ਹੋਈ ਇਕਜੁੱਟ 🛑 ਪ੍ਰਤਾਪ ਬਾਜਵਾ, ਰਾਣਾ ਗੁਰਜੀਤ ਤੇ ਡਾ. ਚੱਬੇਵਾਲ ਨੇ ਕੀਤੀ ਵੱਡੀ ਮੀਟਿੰਗ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਜਲੰਧਰ (ਬੁਲੰਦ ਕੇਸਰੀ):  ਮਰਹੂਮ ਸਾਂਸਦ ਸੰਤੋਖ ਸਿੰਘ ਚੌਧਰੀ ਦੀ ਪਤਨੀ ਮੈਡਮ ਕਰਮਜੀਤ ਕੌਰ ਨੂੰ ਜਲੰਧਰ ਬਾਈ ਇਲੈਕਸ਼ਨ ਵਿੱਚ ਚੋਣ ਜਿੱਤ ਪਾਉਣ ਲਈ ਸਮੁੱਚੀ ਪੰਜਾਬ ਕਾਂਗਰਸ ਪੱਬਾਂ ਭਾਰ ਨਜ਼ਰ ਆ ਰਹੀ ਹੈ। ਇਸੇ ਚੋਣ ਮੁਹਿੰਮ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਇਕਜੁੱਟ ਹੋ ਕੇ ਮੈਡਮ ਚੌਧਰੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜੁਟੀ ਗਈ ਹੈ।

iTree Network Solutions +91-8699235413

ਇਸੇ ਚੋਣ ਪ੍ਰਚਾਰ ਨੂੰ ਉਦੋਂ ਹਰ ਭਰਵਾਂ ਹੁੰਗਾਰਾ ਮਿਲਿਆ ਜਦੋਂ ਅੱਜ ਮੈਡਮ ਚੌਧਰੀ ਦੇ ਹੱਕ ਵਿਚ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਜਲੰਧਰ ਵਿਖੇ ਮੈਡਮ ਚੌਧਰੀ ਦੇ ਘਰ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ।

iTree Network Solutions +91-8699235413

ਇਸ ਮੌਕੇ ਡਾਕਟਰ ਚੱਬੇਵਾਲ, ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਕਾਂਗਰਸ ਤੇ ਪੰਜਾਬ ਕਾਂਗਰਸ ਦਾ ਹਰ ਵਰਕਰ ਚੌਧਰੀ ਸੰਤੋਖ ਸਿੰਘ ਦੀ ਕੁਰਬਾਨੀ ਅਤੇ ਸ਼ਹਾਦਤ ਨੂੰ ਨਮਨ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਮੈਡਮ ਕਰਮਜੀਤ ਕੌਰ ਨੂੰ ਜਿਤਾਉਣ ਦੇ ਲਈ ਆਪਣਾ ਪੂਰਾ ਦਮ ਖ਼ਮ ਲਗਾ ਦੇਵੇਗੀ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਮਜ਼ਬੂਤ ਇਕਾਈ ਹੈ ਜੋ ਕਿ ਕਿਸੇ ਇੱਕ ਅੱਧੇ ਲੀਡਰ ਦੇ ਪਾਰਟੀ ਛੱਡ ਜਾਣ ਨਾਲ ਕਮਜ਼ੋਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮੈਡਮ ਕਰਮਜੀਤ ਕੌਰ ਚੌਧਰੀ ਇਕ ਵੱਡੀ ਲੀਡ ਨਾਲ ਜਿੱਤਣਗੇ।

iTree Network Solutions +91-8699235413
iTree Network Solutions +91-8699235413

ਇਸ ਮੌਕੇ ਐਮਐਲਏ ਫ਼ਿਲੌਰ ਬਿਕਰਮ ਸਿੰਘ ਚੌਧਰੀ ਨੇ ਕਾਂਗਰਸ ਦੇ ਵੱਡੇ ਲੀਡਰਾਂ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਨੇ ਸਾਰੀ ਉਮਰ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਅਤੇ ਆਖਰੀ ਦਮ ਤੱਕ ਕਾਂਗਰਸ ਪਾਰਟੀ ਦੇ ਲਈ ਕਰਮਸ਼ੀਲ ਰਹੇ ਹਨ। ਉਸੇ ਤਰ੍ਹਾਂ ਉਨ੍ਹਾਂ ਦਾ ਪੂਰਾ ਪਰਿਵਾਰ ਹਮੇਸ਼ਾਂ ਪਾਰਟੀ ਦੇ ਪ੍ਰਤੀ ਵਫਾਦਾਰੀ ਨਾਲ ਕੰਮ ਕਰਦਾ ਰਹੇਗਾ। ਉਨ੍ਹਾਂ ਪੰਜਾਬ ਕਾਂਗਰਸ ਦੇ ਵਰਕਰਾਂ ਅਤੇ ਜਲੰਧਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਚੌਧਰੀ ਸੰਤੋਖ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਮੈਡਮ ਕਰਮਜੀਤ ਕੌਰ ਚੋਧਰੀ ਨੂੰ ਜਿਤਵਾ ਕੇ ਲੋਕ ਸਭਾ ਵਿੱਚ ਭੇਜਨਾ ਜਲੰਧਰ ਵਾਸੀਆਂ ਦਾ ਫਰਜ਼ ਬਣਦਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

दांत इम्प्लांट को ‘कॉस्मेटिक’ बताकर क्लेम खारिज करना गलत — उपभोक्ता आयोग का बड़ा फैसला

जालंधर/ उपभोक्ता अधिकारों से जुड़े एक अहम फैसले में जिला उपभोक्ता विवाद प्रतितोष आयोग ने बीमा कंपनी द्वारा दांतों के इम्प्लांट के मेडिकल क्लेम...

You cannot copy content of this page