iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeJalandharJalandhar News: ਗਰੀਨ ਅਵੇਨਿਊ ਸੁਧਾਰ ਸਭਾ ਦੀ ਨਵੀਂ ਕਮੇਟੀ ਦਾ ਗਠਨ ...

Jalandhar News: ਗਰੀਨ ਅਵੇਨਿਊ ਸੁਧਾਰ ਸਭਾ ਦੀ ਨਵੀਂ ਕਮੇਟੀ ਦਾ ਗਠਨ # ਗੋਵਿੰਦਰ ਸਿੰਘ ਸੰਘਾ ਚੈਅਰਮੈਨ,ਲੱਖਾ ਸਿੰਘ ਪ੍ਰਧਾਨ ਤੇ ਅਮਰਪ੍ਰੀਤ ਸਿੰਘ ਬਣੇ ਵਾਈਸ ਪ੍ਰਧਾਨ

Date:

National News

iTree Network Solutions +91-8699235413

ਜਲੰਧਰ (ਬੁਲੰਦ ਕੇਸਰੀ)-ਕਾਲਾ ਸੰਘਿਆਂ ਰੋਡ ਜਲੰਧਰ ਦੀ ਪੋਸ਼ ਕਾਲੋਨੀ ਗਰੀਨ ਐਵੇਨਿਊ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਤੇ ਸਾਬਕਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਜਿਨ੍ਹਾਂ ਨੇ 15 ਸਾਲ ਗਰੀਨ ਐਵੇਨਿਊ ਦੀ ਬਤੋਰ ਚੈਅਰਮੈਨ ਤੇ ਪ੍ਰਧਾਨ ਸੇਵਾ ਕੀਤੀ ਤੇ ਉਨ੍ਹਾਂ ਦੇ ਜੀਵਨ ਸਾਥੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਨ੍ਹਾ ਅਪਣੇ ਪਦ ਤੋਂ ਅਸਤੀਫਾ ਦੇ ਕੇ ਨਵੇਂ ਬਣੇ ਪ੍ਰਧਾਨ ਲੱਖਾ ਸਿੰਘ ਨੂੰ ਜਿੰਮੇਵਾਰੀ ਸੋਂਪੀ ਤੇ ਕਿਹਾ ਕਿ ਉਹ ਜਨਤਾ ਦੀ ਸੇਵਾ ਇਸੇ ਤਰ੍ਹਾ ਕਰਦੇ ਰਹਿਣਗੇ।

ਪ੍ਰਧਾਨ ਲੱਖਾ ਸਿੰਘ ਨੇ ਕਿਹਾ ਕਿ ਬਾਲੀ ਜੀ ਦੇ ਵਿਕਾਸ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਜੋ ਕੰਮ ਰਹਿ ਗਏ ਹਨ ਉਨ੍ਹਾ ਨੂੰ ਤਨਦੇਹੀ ਨਾਲ ਨਿਭਾਉਣਗੇ।

iTree Network Solutions +91-8699235413

ਗੋਵਿੰਦਰ ਸਿੰਘ ਸੰਘਾ ਦੀ ਨਿਯੁਕਤੀ ਬਤੋਰ ਚੈਅਰਮੈਨ ਕੀਤੀ ਗਈ ਤੇ ਉਨ੍ਹਾ ਨੇ ਕਿਹਾ ਕਿ ਇਸ ਕਾਲੋਨੀ ਨੂੰ ਇਕ ਸਾਲ ਦੇ ਅੰਦਰ ਅੰਦਰ ਇਸ ਕਲੋਨੀ ਦੀ ਰੂਪ ਰੇਖਾ ਬਦਲ ਦਿੱਤੀ ਜਾਵੇਗੀ ਤੇ ਇਹ ਅਪਣੇ ਨਾਮ ਦੀ ਤਰ੍ਹਾਂ ਹਰੀ ਭਰੀ ਕਲੋਨੀ ਹੋਵੇਗੀ।
ਵਾਈਸ ਪ੍ਰਧਾਨ ਅਮਰਪ੍ਰੀਤ ਸਿੰਘ ਨੇ ਆਪਣਾ ਅਹੁਦਾ ਸੰਭਾਦਿਆਂ ਕਿਹਾ ਕਿ ਉਹ ਹਰ ਪੱਖ ਤੋਂ ਗਰੀਨ ਐਵੇਨਿਊ ਦੇ ਵਾਸੀਆਂ ਦੀ ਸੰਵਿਧਾਨ ਵਿੱਚ ਰਹਿਕੇ ਉਨ੍ਹਾ ਦੀ ਸੇਵਾ ਕਰਨਗੇ।

iTree Network Solutions +91-8699235413

ਜਨਰਲ ਸਕੱਤਰ ਸੰਦੀਪ ਪੋਪਲੀ ਨੇ ਨਵੀਂ ਬਣੀ ਸਾਰੀ ਕਮੇਟੀ ਦੇ ਨਾਮ ਅਨਾਊਂਸ ਕੀਤੇ ਤੇ ਹਾਰ ਪਾ ਕੇ ਸਾਰੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਸੀਨੀਅਰ ਵਾਈਸ ਚੇਅਰਮੈਨ ਅਰੁਣ ਗੰਦੋਤਰਾ,ਵਾਈਸ ਚੇਅਰਮੈਨ ਰਾਮ ਸ਼ਰਨ, ਜਗਜੀਤ ਸਿੰਘ ਜੱਗੀ, ਵਾਈਸ ਪ੍ਰਧਾਨ ਰਾਜੀਵ ਸਹਿਦੇਵ, ਅੰਜੂ ਸ਼ਰਮਾ,ਹਰਭਜਨ ਸਿੰਘ, ਕਮਲਜੀਤ ਸਿੰਘ,ਸੰਜੀਵ ਨਾਗਰਥ,ਜਤਿੰਦਰ ਭਗਤ, ਕੈਸ਼ੀਅਰ ਸੁਨੀਲ ਮੜੀਆ,ਚੀਫ਼ ਪੈਟਰਨ ਜੋਗਿੰਦਰ ਪਾਲ ਅਰੋੜਾ,ਅਸ਼ੋਕ ਅਰੋੜਾ, ਐਮ ਆਰ ਸੱਲਣ,ਵਿਵੇਕ ਭੱਲਾ, ਲੀਗਲ ਸਲਾਹਕਾਰ ਲਾਜਪਤ ਲਾਲੀ,ਸਕੱਤਰ ਸਤੀਸ਼ ਕੁਮਾਰ ਬੰਦੂਨੀ,ਸਕੱਤਰ ਰਾਜਨੀਤਕ ਐਫੈਰਸ ਨੀਰਜ ਮਲਹਣ,ਸਕੱਤਰ ਮੀਡੀਆ ਹਰੀਸ਼ ਕੁਮਾਰ,ਜੁਆਇੰਟ ਸਕੱਤਰ ਰਸ਼ਮੀ ਸ਼ਰਮਾ,ਰਾਜਾ ਰਾਮ ਗੜੀਆ,ਜਗਜੀਤ ਮਹਿਤਾ,ਹਰਦੀਪ ਸਿੰਘ ਸੰਨੀ,ਸਚਿਨ ,ਸੁਸ਼ਮਾ, ਰੀਟਾ ਰਾਣੀ,ਪਰਮਜੀਤ ਕੌਰ, ਸੰਜੀਤ ਕੋਰ, ਡੋਲੀ ਲੂਥਰਾ,ਸੁਸ਼ਮਾ ਭੰਡਾਰੀ,ਰਜਨੀ ਓਬਰਾਏ ਨੂੰ ਬਣਾਇਆ ਗਿਆ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

प्राइवेट करिंदे बिट्टू के हाथ सारा सरकारी काम सौंप कर क्लर्क महोदय हुए गायब। विदेश जाने की चर्चा! कौन सी छुट्टी लेकर गए...

Jalandhar RTO के एक सरकारी क्लर्क द्वारा रखे गए प्राइवेट करिंदे बिट्टू की ओर से अपने घर में ही Mini RTO ऑफिस चलाया जा...

You cannot copy content of this page