Goldy Brar Gangster Not Killed: ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰ ਮਾਇੰਡ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੈਂਗਸਟਰ ਗੋਲਡੀ ਬਰਾੜ ਦੀ ਬੀਤੇ ਦਿਨੀ ਅਮਰੀਕਾ ਵਿੱਚ ਮੌਤ ਦੀ ਖਬਰ ਫੈਲੀ ਸੀ।
ਇਨ੍ਹਾਂ ਹੀ ਨਹੀਂ ਉਸਦੀ ਮੌਤ ਦੀ ਜਿੰਮੇਵਾਰੀ ਗੈਂਗਸਟਰ ਲਖਬੀਰ ਸਿੰਘ ਨੇ ਲੈ ਲਈ ਸੀ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਮੰਨਿਆ ਸੀ ਕਿ ਗੋਲਡੀ ਬਰਾੜ ਨੂੰ ਅਸੀਂ ਮਰਵਾਇਆ ਹੈ।
ਪਰ ਹੈਰਾਨੀਜਨਕ ਤਰੀਕੇ ਨਾਲ ਇਸ ਦੇ ਕੁਝ ਘੰਟੇ ਬਾਅਦ ਹੀ ਅਮਰੀਕੀ ਪੁਲਿਸ ਅਧਿਕਾਰੀ ਲੈਸਲੀ ਵਿਲੀਅਮਸ ਨੇ ਦੱਸਿਆ ਕਿ ਅਸਲ ਵਿੱਚ ਜਿਹਨਾਂ ਜਦੋ ਲੋਕਾਂ ਉੱਤੇ ਕੈਲੀਫੋਰਨੀਆ ਦੇ ਫੇਅਰਮੋਂਟ ਹੋਟਲ ਦੇ ਬਾਹਰ ਗੋਲੀਆਂ ਲੱਗੀਆਂ ਸਨ ਅਤੇ ਇੱਕ ਦੀ ਮੌਤ ਹੋ ਗਈ ਸੀ,ਉਹ ਦੋਵੇਂ ਅਫਰੀਕੀ ਮੂਲ ਦੇ ਨਾਗਰਿਕ ਸਨ।
ਮਾਰਿਆ ਗਿਆ ਵਿਅਕਤੀ ਗੋਲਡੀ ਬਰਾੜ ਨਹੀਂ ਬਲਕਿ ਜੈਨਿਵਰ ਗਲੇਡਨੀ ਸੀ ਜਿਸ ਦੀ ਸ਼ਕਲ ਗੋਲਡੀ ਬਰਾੜ ਨੇ ਮਿਲਦੀ ਸੀ। ਇਸ ਲਈ ਮੁਢਲੇ ਤੌਰ ‘ਤੇ ਮੀਡੀਆ ਨੇ ਇਹ ਮੰਨ ਲਿਆ ਕਿ ਇਹ ਗੋਲਡੀ ਬਰਾੜ ਹੈ, ਜੋ ਕਿ ਗਲਤ ਰਿਪੋਰਟ ਸੀ।
Goldie Braud is not dead! Gladney, who was of African descent, was mistaken for Goldie Braud.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.