iTree Network Solutions +91-8699235413
iTree Network Solutions +91-8699235413
iTree Network Solutions +91-8699235413
HomecityGovernment teacher ਤੋਂ ਲੱਖਾਂ ਰੁਪਏ ਦੀ ਮੰਗ, ਜਾਂਚ 'ਚ ਜੁਟੀ ਪੁਲਿਸ

Government teacher ਤੋਂ ਲੱਖਾਂ ਰੁਪਏ ਦੀ ਮੰਗ, ਜਾਂਚ ‘ਚ ਜੁਟੀ ਪੁਲਿਸ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari: (Government teacher ) ਪੰਜਾਬ ਦੇ ਜਲੰਧਰ ‘ਚ ਇਕ Government teacher ਤੋਂ ਲੱਖਾਂ ਰੁਪਏ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਜਲੰਧਰ ਦੇ ਸਾਬਕਾ ਸਰਕਾਰੀ ਅਧਿਆਪਕ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 20 ਲੱਖ ਰੁਪਏ ਮੰਗਣ ਵਾਲੇ ਵਿਅਕਤੀ ਖਿਲਾਫ ਥਾਣਾ 7 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।Government

ਹਾਲਾਂਕਿ ਇਹ ਮਾਮਲਾ ਕਿਸੇ ਫਿਰੌਤੀ ਜਾਂ ਗੈਂਗਸਟਰ ਨਾਲ ਸਬੰਧਤ ਨਹੀਂ ਨਿਕਲਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਰਬਨ ਸਟੇਟ ਫੇਜ਼ ਇੱਕ ਦੇ ਰਹਿਣ ਵਾਲੇ ਹਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਨੂੰ 24 ਸਤੰਬਰ ਦੀ ਰਾਤ 8.30 ਵਜੇ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ।

ਕੇਸ ਦਰਜ ਕੀਤਾ ਹੈ

ਆਪਣੇ ਆਪ ਨੂੰ ਹਰਪ੍ਰੀਤ ਸਿੰਘ ਦੱਸਣ ਵਾਲੇ ਫੋਨ ਕਰਨ ਵਾਲੇ ਨੇ ਉਸ ਤੋਂ 20 ਲੱਖ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੇ ਰਿਸ਼ਤੇਦਾਰਾਂ ਵਿੱਚ ਹਰਪ੍ਰੀਤ ਸਿੰਘ ਨਾਂ ਦਾ ਕੋਈ ਵਿਅਕਤੀ ਨਹੀਂ ਹੈ ਅਤੇ ਨਾ ਹੀ ਉਸ ਨੇ ਕਿਸੇ ਗੈਂਗਸਟਰ ਆਦਿ ਦਾ ਨਾਂ ਲਿਆ ਹੈ। ਥਾਣਾ 7 ਦੀ ਪੁਲਸ ਨੇ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

बेकाबू कार ने मारी बाइक को टक्कर:जर्नालिज्म स्टूडेंट व कुरियर बॉय की मौत, एक घायल, कॉलेज जा रहे थे छात्र

Buland kesari/लुधियाना में फिरोजपुर रोड के ऊपर बनी एलिवेटेड रोड पर शुक्रवार को एक भयानक हादसा हुआ। एक स्विफ्ट कार डिवाइडर से टकरा गई...

You cannot copy content of this page