iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomePunjabGranthi Died: ਅਵਾਰਾ ਪਸ਼ੂ ਨੇ ਲਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਜਾਨ!...

Granthi Died: ਅਵਾਰਾ ਪਸ਼ੂ ਨੇ ਲਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਜਾਨ! ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ, ਸਰਕਾਰੀ ਸਿਸਟਮ ਸਵਾਲਾਂ ਦੇ ਘੇਰੇ ‘ ਚ

Date:

National News

ਭੂਚਾਲ ਦੇ ਝਟਕੇ ਕਾਰਨ ਧਰਤੀ ਕੰਬੀ

Buland kesari;-ਐੱਨਸੀਆਰ 'ਚ ਬੁੱਧਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ...
iTree Network Solutions +91-8699235413

Granthi died colliding accident with stray animal : ਫਜਿਲਕਾ ਜ਼ਿਲੇ ਦੇ ਕਲਰਖੇੜਾ ਪਿੰਡ ਵਿੱਚ ਦੇਰ ਰਾਤ ਬੇਹਦ ਮਾੜੀ ਘਟਨਾ ਵਾਪਰੀ। ਜਿੱਥੇ ਸੜਕ ‘ਤੇ ਘੁੰਮ ਰਹੇ ਇੱਕ ਅਵਾਰਾ ਪਸ਼ੂ ਨਾਲ ਗੁਰਦੁਆਰਾ ਸਾਹਿਬ ਦੇ ਇੱਕ ਹੈਡ ਗ੍ਰੰਥੀ ਦੀ ਬਾਈਕ ਟਕਰਾਉਣ ਨਾਲ ਮੌਕੇ ‘ਤੇ ਹੀ ਹੈਡ ਗ੍ਰੰਥੀ ਦੀ ਮੌਤ ਹੋ ਗਈ।

iTree Network Solutions +91-8699235413

ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਮਨਜੀਤ ਸਿੰਘ ਉਮਰ 45 ਸਾਲ ਸੀ , ਉਹ ਗੁਰਦੁਆਰਾ ਸਾਹਿਬ ਤੋਂ ਡਿਊਟੀ ਕਰਕੇ ਘਰ ਵਾਪਸ ਆ ਰਿਹਾ ਸੀ। ਪਰ ਅਚਾਨਕ ਹੀ ਉਸਦੇ ਬਾਈਕ ਅੱਗੇ ਇਕ ਪਸ਼ੂ ਆ ਗਿਆ। ਜਿਸ ਨਾਲ ਉਸਦੀ ਬਾਈਕ ਟਕਰਾ ਗਈ ਅਤੇ ਉਹ ਬੇਹਦ ਬੁਰੀ ਤਰਾਂ ਨਾਲ ਜਖਮੀ ਹੋ ਗਿਆ ਅਤੇ ਮੌਕੇ ‘ਤੇ ਹੀ ਗ੍ਰੰਥੀ ਮਨਜੀਤ ਸਿੰਘ ਦੀ ਮੌਤ ਹੋ ਗਈ।

iTree Network Solutions +91-8699235413

ਐਕਸੀਡੈਂਟ ਤੇ ਤੁਰੰਤ ਬਾਅਦ ਸੜਕ ਦੇ ਆਲੇ ਦੁਆਲੇ ਖੜੇ ਲੋਕਾਂ ਨੇ ਮਨਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਉਹ ਆਪਣੇ ਪ੍ਰਾਣ ਤਿਆਗ ਚੁੱਕੇ ਸਨ। ਹਸਪਤਾਲ ਪਹੁੰਚੇ ਉਸਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮਨਜੀਤ ਸਿੰਘ ਦੇ ਦੋ ਬੱਚੇ ਅਤੇ ਪਤਨੀ ਪਿੱਛੇ ਰਹਿ ਗਏ ਹਨ।

ਇਸ ਮੌਕੇ ਪਰਿਵਾਰ ਵਾਲਿਆਂ ਨੇ ਜਿਲਾ ਪ੍ਰਸ਼ਾਸਨ ਤੇ ਆਰੋਪ ਲਗਾਇਆ ਕਿ ਰੋਜ਼ਾਨਾ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਕਾਰਨ ਦੁਰਘਟਨਾਵਾਂ ਹੋ ਰਹੀਆਂ ਹਨ। ਪਰ ਅਜੇ ਤੱਕ ਸਰਕਾਰ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕੀ।

ਉਲਟਾ ਅਵਾਰਾ ਪਸ਼ੂਆਂ ਦੇ ਕਾਰਨ ਇਨਸਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ, ਜੋ ਕਿ ਬੇਅਦਬੀ ਨਿਰਾਸ਼ਾਜਨਕ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰਿਕ ਜੀ ਦੀ ਮੌਤ ਲਈ ਸਰਕਾਰੀ ਸਿਸਟਮ ਜਿੰਮੇਵਾਰ ਹੈ।

Granthi Died: Stray animal took the life of Granthi of Gurdwara Sahib!
iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਮਜੀਠੀਆ ਖਿਲਾਫ ਚੱਲ ਰਹੇ ਡਰੱਗ ਮਾਮਲੇ ‘ਚ ED ਦੀ ਐਂਟਰੀ

Buland kesari;-ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ...

DIGITAL MEDIA ASSOCIATION (DMA) ਵਲੋਂ 28 ਸਤੰਬਰ ਨੂੰ ਲਗਾਇਆ ਜਾਏਗਾ “ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ”

Buland kesari;-ਮਨੁੱਖਤਾ ਦੀ ਸੇਵਾ ਦੇ ਉਦੇਸ਼ ਨੂੰ ਮੁੱਖ ਰੱਖਦੇ...

फांसी पर लटका मिला लड़की का शव, रेप की आंशका आरोप

Buland kesari;-लुधियाना में एक नाबालिग की संदिग्ध परिस्थितियों में...

LEAVE A REPLY

Please enter your comment!
Please enter your name here

Related News

You cannot copy content of this page