HomePunjabHardeep Nijjar News : ਹਰਦੀਪ ਸਿੰਘ ਨਿੱਝਰ ਦਾ ਕਤਲ ਨਹੀਂ ਕੀਤਾ ਤਾਂ...

Hardeep Nijjar News : ਹਰਦੀਪ ਸਿੰਘ ਨਿੱਝਰ ਦਾ ਕਤਲ ਨਹੀਂ ਕੀਤਾ ਤਾਂ ਫਿਰ ਤਫ਼ਤੀਸ਼ ਦਾ ਹਿੱਸਾ ਕਿਉਂ ਨਹੀਂ ਬਣ ਰਹੀ ਭਾਰਤ ਸਰਕਾਰ – ਮਾਨ > ਕੌਮੀ ਇਨਸਾਫ ਮਾਰਚ ਨੂੰ ਮਿਲ ਰਿਹਾ ਚਹੁੰ ਪਾਸੇ ਭਰਵਾਂ ਹੁੰਗਾਰਾ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Italy: ਰੋਮ ’ਚ ਭਾਰਤੀ ਅੰਬੈਸੀ ਦੀ ਨਵੀਂ ਇਮਾਰਤ ਦਾ ਕੀਤਾ ਗਿਆ ਉਦਘਾਟਨ

Buland kesari - ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ...

Shocking! सहेली के “इश्क” में पागल महिला ने किया कांड !!

Buland kesari ;- उपमंडल तलवंडी साबो के गांव गतवाली...
iTree Network Solutions +91-8699235413

Hardeep Nijjar News : (BulandKesari.Com)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਕੱਢੇ ਜਾ ਰਹੇ ਕੌਮੀ ਇਨਸਾਫ਼ ਮਾਰਚ ਦਾ ਸਮੂਹ ਸਿੱਖ ਜੱਥੇਬੰਦੀਆਂ ਵੱਲੋਂ ਜਲੰਧਰ ‘ਚ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਜਲੰਧਰ ਛਾਉਣੀ, ਆਵਾਜ਼ ਏ ਕੌਮ, ਜਥਾ ਨੀਲੀਆਂ ਫੌਜਾਂ, ਕਿਸਾਨ ਯੂਨੀਅਨ, ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਆਦਿ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇ ਭਾਰਤ ਸਰਕਾਰ ਸੱਚੀ ਹੈ ਤੇ ਇਨ੍ਹਾਂ ਨੇ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਨਹੀਂ ਕੀਤਾ ਤਾਂ ਫਿਰ ਤਫ਼ਤੀਸ਼ ਦਾ ਹਿੱਸਾ ਕਿਉਂ ਨਹੀਂ ਬਣ ਰਹੀ।

Read This News Also: Earthaquak:पंजाब-चंडीगढ़ सहित दिल्ली एनसीआर में दोपहर को लगे भूकंप के झटके, घरों से निकले लोग

ਜੇ ਪੰਜਾਬ ‘ਚ ਖ਼ਾਲਿਸਤਾਨ ਦੀ ਕੋਈ ਲਹਿਰ ਨਹੀਂ ਹੈ ਤਾਂ ਫਿਰ ਭਾਰਤ ਨੂੰ ਕੈਨੇਡਾ, ਇੰਗਲੈਂਡ ਤੇ ਪਾਕਿਸਤਾਨ ਦੀ ਧਰਤੀ ‘ਤੇ ਜਾ ਕੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਕਿਉਂ ਕਰਨਾ ਪਿਆ। ਭਾਰਤ ਸਟੇਟ ਨੂੰ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਕੈਦ ਕਰਨ ਦੀ ਕੀ ਲੋੜ ਪੈ ਗਈ, ਭਾਈ ਜਗਤਾਰ ਸਿੰਘ ਹਵਾਰਾ ਆਦਿ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ।

iTree Network Solutions +91-8699235413

Read This Also: Municipal Corporation Jalandhar News : भगत सिंह चौक से प्रताप बाग Road क्या नगर निगम ने हलवाईयों को गिफट कर दी है ?

ਇਸ ਮੌਕੇ ਮਨਜੀਤ ਸਿੰਘ ਕਰਤਾਰਪੁਰ, ਹਰਜਿੰਦਰ ਸਿੰਘ ਜਿੰਦਾ, ਨੋਬਲਜੀਤ ਸਿੰਘ ਬੁੱਲ੍ਹੋਵਾਲ, ਰਣਬੀਰ ਸਿੰਘ ਬੈਂਸਤਾਨੀ, ਜਸਵੰਤ ਸਿੰਘ ਸੁਭਾਨਾ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗਤਕਾ ਮਾਸਟਰ, ਜਥੇਦਾਰ ਬਾਬਾ ਗੁਰਚਰਨ ਸਿੰਘ ਤਰਨਾ ਦਲ, ਭੁਪਿੰਦਰ ਸਿੰਘ ਤਰਨਾ ਦਲ, ਜਥੇਦਾਰ ਬਾਬਾ ਗੁਰਦੇਵ ਸਿੰਘ ਜੱਲਾਸਿੰਘ, ਰਣਬੀਰ ਸਿੰਘ ਘੁੱਗ, ਭਾਈ ਗੁਰਪ੍ਰਰੀਤ ਸਿੰਘ ਖ਼ਾਲਸਾ ਕਰਤਾਰਪੁਰ, ਭਾਈ ਗੁਰਮੇਲ ਸਿੰਘ ਕਰਤਾਰਪੁਰ, ਗੁਰਮੁਖ ਸਿੰਘ ਬਾਜਵਾ ਆਦਿ ਹਾਜ਼ਰ ਸਨ।

iTree Network Solutions +91-8699235413

यह कैसी गाँधी जयंती : ड्राई डे पर भी सरेआम बिकती रही शराब !

#HardeepNijjarNews

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

Bomb Threat: पंजाब पुलिस मुख्यालय को बम से उड़ाने की धमकी, हेडक्वार्टर की सुरक्षा बढ़ाई, एजेंसियां अलर्ट

 latest की धमकी मिली है। इसकी सूचना मिलते ही चंडीगढ़ पुलिस अलर्ट हो गई है। वीरवार सुबह यूटी पुलिस ने मुख्यालय में पहुंचकर जांच-पड़ताल शुरू...

You cannot copy content of this page