iTree Network Solutions +91-8699235413
iTree Network Solutions +91-8699235413
iTree Network Solutions +91-8699235413
HomeNationalHeat wave India: ਦੇਸ਼ ਵਿੱਚ ਗਰਮੀ ਨੇ ਵਰਪਾਇਆ ਕਹਿਰ, ਪਾਰਾ 52 ਡਿਗਰੀ...

Heat wave India: ਦੇਸ਼ ਵਿੱਚ ਗਰਮੀ ਨੇ ਵਰਪਾਇਆ ਕਹਿਰ, ਪਾਰਾ 52 ਡਿਗਰੀ ਤੋਂ ਪਾਰ। ਸਕੂਲਾਂ ਦੇ 80 ਵਿਦਿਆਰਥੀ ਹੋਏ ਬੇਹੋਸ਼

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Heat wave India: ਦੇਸ਼ ਵਿੱਚ ਗਰਮੀ ਨੇ ਪੂਰਾ ਕਹਿਰ ਵਰਪਾਇਆ ਹੋਇਆ ਹੈ। ਮੰਗੇਸ਼ਪੁਰ ਦੇਸ਼ ਦਾ ਸਭ ਤੋਂ ਵੱਧ ਗਰਮ ਇਲਾਕਾ ਗਿਣਿਆ ਗਿਆ ਹੈ। ਜਿੱਥੇ 52.3 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਹੈ।

iTree Network Solutions +91-8699235413

ਹੀਟ ਵੇਵ ਦੇ ਚਲਦਿਆਂ ਅੱਜ ਬਿਹਾਰ ਦੇ ਕਈ ਜਿਲਿਆਂ ਵਿੱਚ ਤਾਪਮਾਨ 48 ਡਿਗਰੀ ਦੇ ਕਰੀਬ ਪਹੁੰਚ ਗਿਆ। ਭਾਰੀ ਗਰਮੀ ਦੇ ਚੱਲਦੇ ਅੱਠ ਜ਼ਿਲਿਆਂ ਦੇ 80 ਸਕੂਲੀ ਬੱਚੇ ਬੇਹੋਸ਼ ਹੋ ਗਏ ਹਨ।

iTree Network Solutions +91-8699235413

ਡਾਕਟਰਾਂ ਦਾ ਮੰਨਣਾ ਹੈ ਕਿ ਇੰਨੀ ਗਰਮੀ ਵਿੱਚ ਬਿਨਾਂ ਕੰਮ ਤੋਂ ਬਿਲਕੁਲ ਵੀ ਬਾਹਰ ਨਾ ਨਿਕਲਿਆ ਜਾਵੇ। ਦਿੱਲੀ ਵਿੱਚ ਵੀ ਭਾਰੀ ਗਰਮੀ ਦੇ ਚਲਦੇ ਕੇਜਰੀਵਾਲ ਸਰਕਾਰ ਨੇ ਪਾਣੀ ਦੀ ਕਮੀ ਨਾਲ ਜੂਝ ਰਹੀ ਦਿੱਲੀ ਵਿੱਚ ਆਦੇਸ਼ ਜਾਰੀ ਕੀਤਾ ਹੈ ਕਿ ਜਿਸ ਕਿਸੇ ਨੇ ਵੀ ਪਾਈਪ ਲਗਾ ਕੇ ਪਾਣੀ ਨਾਲ ਕਾਰ ਧੋਣ ਦੀ ਕੋਸ਼ਿਸ਼ ਕੀਤੀ, ਉਸਨੂੰ 2000 ਜੁਰਮਾਨਾ ਲਗਾਇਆ ਜਾਵੇਗਾ। 200 ਟੀਮਾਂ ਬਣਾ ਕੇ ਪਾਣੀ ਦੀ ਬਰਬਾਦੀ ਰੋਕਣ ਲਈ ਮਨੀਟਰਿੰਗ ਕੀਤੀ ਜਾਵੇਗੀ।

iTree Network Solutions +91-8699235413
iTree Network Solutions +91-8699235413

ਪੰਜਾਬ ਵਿੱਚ ਵੀ ਭਾਰੀ ਗਰਮੀ ਦਾ ਕਹਿਰ ਹੈ। ਪਰ ਪੰਜਾਬ ਗੁਰੂਆਂ ਦੀ ਧਰਤੀ ਹੋਣ ਦੇ ਨਾਤੇ ਇੱਥੇ ਛਬੀਲਾਂ ਲਗਾ ਕੇ ਲੋਕਾਂ ਨੂੰ ਠੰਡਾ ਪਾਣੀ ਪਿਲਾਇਆ ਜਾ ਰਿਹਾ ਹੈ। ਆਉਣ ਵਾਲੇ ਤਿੰਨ ਚਾਰ ਦਿਨ ਤੱਕ ਅਜੇ ਇਹ ਹੀਟ ਵੇਵ ਜਾਰੀ ਰਵੇਗੀ। ਜਦਕਿ ਇੱਕ ਜੂਨ ਤੋਂ ਬਾਅਦ ਬਾਰਿਸ਼ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

Unnao Rape Case: ਸੁਪਰੀਮ ਕੋਰਟ ਵਲੋਂ ਦਿੱਲੀ ਹਾਈ ਕੋਰਟ ਦੇ ਫੈਸਲੇ ਤੇ ਰੋਕ; ਕੁਲਦੀਪ ਸਿੰਘ ਸੇਂਗਰ ਦੀ ਜ਼ਮਾਨਤ ‘ਤੇ ਪਾਬੰਦੀ

ਸੁਪਰੀਮ ਕੋਰਟ ਨੇ ਉਨਾਓ ਬਲਾਤਕਾਰ ਮਾਮਲੇ ਵਿੱਚ ਅੱਜ ਦਿੱਲੀ ਹਾਈ ਕੋਰਟ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ। ਹਾਈ ਕੋਰਟ ਨੇ ਸੇਂਗਰ ਦੀ ਉਮਰ ਕੈਦ...

You cannot copy content of this page