iTree Network Solutions +91-8699235413
iTree Network Solutions +91-8699235413
iTree Network Solutions +91-8699235413
HomeHimachalHimachal News: ਰੈਸਟੋਰੈਂਟ ਵਿੱਚ ਪੰਜਾਬੀ ਸਿੱਖ ਨੋਜਵਾਨ ਦਾ ਕੁੱਟ ਕੁੱਟ ਕੇ ਕਤਲ

Himachal News: ਰੈਸਟੋਰੈਂਟ ਵਿੱਚ ਪੰਜਾਬੀ ਸਿੱਖ ਨੋਜਵਾਨ ਦਾ ਕੁੱਟ ਕੁੱਟ ਕੇ ਕਤਲ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Himachal News: Punjabi Sikh murder in Himachal; ਹਿਮਾਚਲ ਪ੍ਰਦੇਸ਼ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਕਿ ਪੰਜਾਬੀ ਸਿੱਖ ਨੌਜਵਾਨ ਨੂੰ Himachal Pardesh ਦੇ ਭਾਗਸੁਨਾਗ ਦੇ ਇੱਕ ਰੇਸਟੋਰੇਂਟ ਦੇ ਪਹਾੜੀ ਵੇਟਰਾਂ ਨੇ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।

Carrier link

iTree Network Solutions +91-8699235413

 

iTree Network Solutions +91-8699235413

ਇਥੇ ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜਾਣ ਵਾਲੇ tourists ਰਿਸਟਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਦਾ ਹਿਮਾਚਲ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ।

India to abroad

iTree Network Solutions +91-8699235413

ਜਾਣਕਾਰੀ ਮੁਤਾਬਿਕ ਨੋਜਵਾਨ ਨਵਦੀਪ ਸਿੰਘ (36) ਵਾਸੀ ਗੁਰੂ ਤੇਗ ਬਹਾਦਰ ਨਗਰ, Phgwara ਆਪਣੇ ਦੋਸਤਾਂ ਨਾਲ ਮਕਲੋਡਗੰਜ ਘੁੰਮਣ ਗਿਆ ਸੀ। ਜਿੱਥੇ ਉਹ ਭਾਗਸੁਨਾਗ ਦੇ ਇੱਕ ਰੈਸਟੋਰੈਂਟ ਵਿੱਚ ਰੁਕੇ ਪਰ ਖਾਣੇ ਦਾ order ਨਹੀਂ ਕੀਤਾ। ਰੇਸਟੋਰੇਂਟ ਦੇ ਵੇਟਰ ਨੇ ਇਨ੍ਹਾਂ ਪੰਜਾਬੀਆਂ ਨੂੰ ਕਿਹਾ ਕਿ ਇਥੇ ਸ਼ਰਾਬ ਪੀਣੀ ਮਨਾ ਹੈ। ਜਿਸਤੇ ਨਵਦੀਪ ਨੇ ਉਸਨੂੰ ਕਿਹਾ ਕਿ ਸਵੇਰ ਦੇ 10 ਵੱਜੇ ਹਨ ਇਸ ਵੇਲੇ ਸ਼ਰਾਬ ਕੌਣ ਪੀਂਦਾ ਏ।

Aryan academy

iTree Network Solutions +91-8699235413

ਨਵਦੀਪ ਦੇ friend ਸੰਦੀਪ ਮੁਤਾਬਿਕ ਏਸ ਤੋਂ ਬਾਅਦ ਵੇਟਰ ਨੇ ਉਸ ਨੂੰ ਧੱਕਾ ਮਾਰ ਕੇ ਬਾਹਰ ਜਾਣ ਲਈ ਕਿਹਾ ਤਾਂ ਦੋਵਾਂ ਵਿੱਚ ਹਥੋਪਾਈ ਹੋ ਗਈ। ਰੇਸਟੋਰੇਂਟ ਦੇ ਹੋਰ workers ਤੇ ਮਾਲਕਾਂ ਨੇ ਪੰਜਾਬੀ ਮੁੰਡਿਆਂ ਨਾਲ ਕਾਫ਼ੀ ਮਾਰ ਕੁੱਟ ਕੀਤੀ। ਜਿਸ ਦੌਰਾਨ ਨਵਦੀਪ ਦੇ ਡੂੰਘੀਆਂ ਸੱਟਾਂ ਵੱਜੀਆਂ ਤੇ ਹਸਪਤਾਲ ਵਿਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਹਿਮਾਚਲ ਦੀ police ਨੇ ਇਸ ਮਾਮਲੇ ਵਿੱਚ 6 ਲੋਕਾਂ ਨੂੰ ਹਿਰਾਸਤ ਵਿੱਚ ਲੈਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਰ ਨਵਦੀਪ ਦੀ ਮੌਤ ਨਾਲ ਉਸਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਕਿਉਂਕਿ 7 ਜੀਆਂ ਦੇ ਪਰਿਵਾਰ ਵਿੱਚ ਉਹ ਇਕੱਲਾ ਹੀ ਕਮਾਉਣ ਵਾਲਾ ਸੀ ਅਤੇ ਸਿਰਫ ਦੋ ਸਾਲ ਪਹਿਲੇ ਹੀ ਉਸਦਾ ਵਿਆਹ ਹੋਇਆ ਸੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

दांत इम्प्लांट को ‘कॉस्मेटिक’ बताकर क्लेम खारिज करना गलत — उपभोक्ता आयोग का बड़ा फैसला

जालंधर/ उपभोक्ता अधिकारों से जुड़े एक अहम फैसले में जिला उपभोक्ता विवाद प्रतितोष आयोग ने बीमा कंपनी द्वारा दांतों के इम्प्लांट के मेडिकल क्लेम...

You cannot copy content of this page