iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeWorldਵੈਸਾਖੀ ਮਨਾਉਣ 'ਤੇ ਸਿੱਖ ਵਿਅਕਤੀ ਨੂੰ ਨੰਗਾ ਕਰ, ਹੱਥ ਪੈਰ ਬੰਨ ਕੇ...

ਵੈਸਾਖੀ ਮਨਾਉਣ ‘ਤੇ ਸਿੱਖ ਵਿਅਕਤੀ ਨੂੰ ਨੰਗਾ ਕਰ, ਹੱਥ ਪੈਰ ਬੰਨ ਕੇ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ! Video ਵਾਇਰਲ

Date:

National News

iTree Network Solutions +91-8699235413

Sikh Beaten in Pakistan: ਪਾਕਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ‘ਤੇ ਕਿਸ ਕਦਰ ਤਸ਼ੱਦਦ ਜਾਰੀ ਹੈ, ਇਸ ਦੇ ਇੱਕ ਵਾਰ ਫਿਰ ਸਬੂਤ ਸਾਹਮਣੇ ਆਏ ਹਨ। ਪਾਕਿਸਤਾਨ ਤੋਂ ਇੱਕ ਵਾਰ ਫੇਰ ਬੇਹਦ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ Baisakhi ਦਾ ਤਿਉਹਾਰ ਮਨਾਉਣ ‘ਤੇ ਪਾਕਿਸਤਾਨ ਦੀ ਤਹਿਰਿਕ ਏ ਲੱਬੈਕ ਪਾਕਿਸਤਾਨ (TLP) ਨਾਮ ਦੇ ਇੱਕ ਕੱਟੜ Islamic ਸੰਗਠਨ ਦੇ ਕਾਰਕੁੰਨਾ ਵੱਲੋਂ ਇੱਕ Sikh ਵਿਅਕਤੀ ਦੇ ਹੱਥ ਪੈਰ ਬੰਨ ਕੇ, ਉਸਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਅਤੇ ਉਸਦੀ ਵੀਡੀਓ ਬਣਾਈ ਗਈ। Video ਵਾਇਰਲ ਹੋਣ ਤੋਂ ਬਾਅਦ ਪੂਰੀ ਦੁਨੀਆਂ ਦੇ ਸਿੱਖਾਂ ਅੰਦਰ ਇਸ ਗੱਲ ਦਾ ਭਾਰੀ ਰੋਸ਼ ਵੇਖਿਆ ਜਾ ਰਿਹਾ ਹੈ।

iTree Network Solutions +91-8699235413

ਦੱਸ ਦਈਏ ਕਿ ਇਸ ਵੀਡੀਓ ਨੂੰ ਵਾਇਰਲ ਵੀ TLP ਸੰਗਠਨ ਨੇ ਆਪਣੇ X ਸੋਸ਼ਲ ਮੀਡੀਆ ਹੈਂਡਲ ‘ਤੇ ਖੁਦ ਹੀ ਕੀਤਾ ਹੈ! ਵੀਡੀਓ ਬੇਹੱਦ ਦਿਲ ਕੰਬਾਊ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ sikh ਵਿਅਕਤੀ ਨੂੰ ਨੰਗਾ ਕਰਕੇ, ਉਸਦੇ ਹੱਥ ਪੈਰ ਬੰਨੇ ਹੋਏ ਹਨ ਅਤੇ ਉਸ ਨੂੰ ਦੋ ਵਿਅਕਤੀ ਡੰਡਿਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ।

iTree Network Solutions +91-8699235413

ਮਾਮਲੇ ਬਾਰੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਆਗੂ ਮਨਜਿੰਦਰ ਸਿੰਘ Sirsa ਨੇ ਸਖਤ ਲਹਿਜੇ ਵਿੱਚ Pakistan ਤੋਂ ਮੰਗ ਕੀਤੀ ਹੈ ਕਿ ਜਿਨਾਂ ਵਿਅਕਤੀਆਂ ਨੇ ਸਿੱਖ ਦੇ ਨਾਲ ਦਰਿੰਦਗੀ ਕੀਤੀ ਹੈ, ਉਹਨਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਵਿਦੇਸ਼ ਮੰਤਰਾਲੇ ਤੋਂ ਵੀ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ‘ਤੇ ਦਬਾਅ ਬਣਾਉਣ ਅਤੇ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਬੰਦ ਕੀਤੀਆਂ ਜਾਣ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

Ravindra Jadeja : कोहली, रोहित के बाद रवीन्द्र जड़ेजा ने भी अंतरराष्ट्रीय T20 Cricket से ले लिया संन्यास

Ravindra Jadeja Retirement : भारतीय क्रिकेट टीम के दिग्गज ऑलराउंडर रवीन्द्र जड़ेजा अब अंतरराष्ट्रीय T20 क्रिकेट खेलते नजर नहीं आएंगे। T20 World Cup के...

You cannot copy content of this page