iTree Network Solutions +91-8699235413
iTree Network Solutions +91-8699235413
iTree Network Solutions +91-8699235413
HomeWorldਅਮਰੀਕਾ ‘ਚ ਨਹੀਂ ਘੱਟ ਰਹੀ ਗੋਲੀਬਾਰੀ ਹਿੰਸਾ

ਅਮਰੀਕਾ ‘ਚ ਨਹੀਂ ਘੱਟ ਰਹੀ ਗੋਲੀਬਾਰੀ ਹਿੰਸਾ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਸ਼ਿਕਾਗੋ ਵਿੱਚ ਲੁੱਟ ਦੌਰਾਨ ਗੋਲੀ ਲੱਗਣ ਨਾਲ ਇੱਕ 23 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਇਹ ਘਟਨਾ ਦੱਖਣ ਵਾਲੇ ਪਾਸੇ ਪ੍ਰਿੰਸਟਨ ਪਾਰਕ ਦੀ ਹੈ, ਜਿੱਥੇ 22 ਜਨਵਰੀ ਦੀ ਰਾਤ ਨੂੰ ਹਥਿਆਰਬੰਦ ਲੁੱਟ ਦੌਰਾਨ ਦੇਵਾਸ਼ੀਸ਼ ਨੰਦੇਪੂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਸ਼ਿਕਾਗੋ ਪੁਲਿਸ ਵੱਲੋਂ 23 ਜਨਵਰੀ ਦੀ ਸਵੇਰ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ।

iTree Network Solutions +91-8699235413
Shooting violence in America

ਮੀਡੀਆ ਰਿਪੋਰਟ ਅਨੁਸਾਰ, ਇਸ ਗੋਲੀਬਾਰੀ ਵਿਚ ਭਾਰਤੀ ਨੂੰ ਗੋਲੀ ਲੱਗੀ ਸੀ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਨੰਦੇਪੂ ਦੀ ਓਕ ਲਾਅਨ ਵਿਚ ਕ੍ਰਾਈਸਟ ਮੈਡੀਕਲ ਸੈਂਟਰ ਵਿਚ 23 ਜਨਵਰੀ ਨੂੰ ਸਵੇਰੇ 4 ਵਜੇ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਦੇਵਸ਼ੀਸ਼ ਨੰਦੇਪੂ ਇਸ ਘਟਨਾ ‘ਚ ਜ਼ਖਮੀ ਹੋ ਗਿਆ। ਜਿਸ ‘ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।

iTree Network Solutions +91-8699235413
iTree Network Solutions +91-8699235413

ਜਾਣਕਾਰੀ ਅਨੁਸਾਰ, ਨੰਦੇਪੂ ਅਤੇ ਇੱਕ ਹੋਰ ਵਿਅਕਤੀ 22 ਜਨਵਰੀ ਨੂੰ ਸ਼ਾਮ 6.55 ਵਜੇ ਦੇ ਕਰੀਬ ਇੱਕ ਪਾਰਕਿੰਗ ਵਿੱਚ ਖੜ੍ਹੇ ਸਨ ਜਦੋਂ ਇੱਕ ਵਾਹਨ ਉਨ੍ਹਾਂ ਦੇ ਨੇੜੇ ਆ ਗਿਆ ਅਤੇ ਬੰਦੂਕ ਦੀ ਨੋਕ ‘ਤੇ ਕੀਮਤੀ ਸਮਾਨ ਦੀ ਮੰਗ ਕੀਤੀ। ਦੱਸਿਆ ਜਾ ਰਿਹਾ ਕਿ ਗੱਡੀ ਵਿੱਚ ਦੋ ਲੋਕ ਸਵਾਰ ਸਨ। ਲੁੱਟ-ਖੋਹ ਦੇ ਵਿਰੋਧ ‘ਚ ਲੁਟੇਰਿਆਂ ਨੇ ਨੰਦੇਪੂ ਤੇ ਉਸ ਦੇ ਦੋਸਤ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਇੱਕ ਦੀ ਛਾਤੀ ਵਿੱਚ ਸੱਟ ਲੱਗੀ ਹੈ ਅਤੇ ਉਸਨੂੰ ਸ਼ਿਕਾਗੋ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

Related News

ਕੈਨੇਡਾ ਵਿੱਚ ਕਥਿਤ ਹਥਿਆਰਾਂ ਦੀ ਘਟਨਾ ਤੋਂ ਬਾਅਦ ਜਨਤਕ ਸੁਰੱਖਿਆ ਅਤੇ ਔਨਲਾਈਨ ਕੱਟੜਤਾ ’ਤੇ ਮੁੜ ਚਰਚਾ

ਹਾਲ ਹੀ ਵਿੱਚ ਇੱਕ ਵਿਦਿਆਰਥੀ ਬੰਦੂਕ ਨਾਲ ਸਬੰਧਤ ਘਟਨਾ ਨੇ ਕੈਨੇਡਾ ਵਿੱਚ, ਖਾਸ ਕਰਕੇ ਗ੍ਰੇਟਰ ਟੋਰਾਂਟੋ ਏਰੀਆ ਅਤੇ ਆਲੇ-ਦੁਆਲੇ ਜਨਤਕ ਸੁਰੱਖਿਆ, ਔਨਲਾਈਨ ਕੱਟੜਪੰਥੀ ਅਤੇ...

You cannot copy content of this page