HomeJalandharJalandhar: 50 ਦਿਨਾਂ ਤੱਕ ਸਿਵਲ ਹਸਪਤਾਲ 'ਚ ਰੱਖੀ ਲਾਸ਼ ਦੇ ਮਾਮਲੇ ਵਿੱਚ...

Jalandhar: 50 ਦਿਨਾਂ ਤੱਕ ਸਿਵਲ ਹਸਪਤਾਲ ‘ਚ ਰੱਖੀ ਲਾਸ਼ ਦੇ ਮਾਮਲੇ ਵਿੱਚ ਨਵਾਂ ਮੋੜ!

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Italy: ਰੋਮ ’ਚ ਭਾਰਤੀ ਅੰਬੈਸੀ ਦੀ ਨਵੀਂ ਇਮਾਰਤ ਦਾ ਕੀਤਾ ਗਿਆ ਉਦਘਾਟਨ

Buland kesari - ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ...

Shocking! सहेली के “इश्क” में पागल महिला ने किया कांड !!

Buland kesari ;- उपमंडल तलवंडी साबो के गांव गतवाली...
iTree Network Solutions +91-8699235413

Jalandhar Civil Hospital News/ Buland Kesari; ਕੁਝ ਮਹੀਨੇ ਪਹਿਲਾਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਇੱਕ ਲਾਵਾਰਸ ਲਾਸ਼ ਨੂੰ 50 ਦਿਨਾਂ ਤੱਕ ਮੋਰਚਰੀ ਵਿੱਚ ਰੱਖੇ ਜਾਣ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ।

ਇਸ ਮਾਮਲੇ ਵਿੱਚ ਸਮਾਜ ਸੇਵੀ ਸੰਜੇ ਸਹਿਗਲ ਵੱਲੋਂ ਡਾਇਰੈਕਟਰ ਜਨਰਲ ਇਨਵੈਸਟੀਗੇਸ਼ਨ, ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ , ਡਾਇਰੈਕਟਰ ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲੈਂਟ ਆਰਗਨਾਈਜੇਸ਼ਨ, ਸਕੱਤਰ ਨੈਸ਼ਨਲ ਮੈਡੀਕਲ ਕਮਿਸ਼ਨ, ਚੇਅਰਮੈਨ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ, ਐਡਮਿਨਿਸਟਰੇਟਿਵ ਸੈਕਰਟਰੀ ਹੈਲਥ ਐਂਡ ਫੈਮਲੀ ਵੈਲਫੇਅਰ ਪੰਜਾਬ ਸਰਕਾਰ, ਮੈਨੇਜਿੰਗ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਸਾਂਝੇ ਤੌਰ ‘ਤੇ ਇੱਕ ਸ਼ਿਕਾਇਤ ਭੇਜੀ ਗਈ ਹੈ!

iTree Network Solutions +91-8699235413

ਜਿਸ ਵਿੱਚ ਸਿਵਲ ਹਸਪਤਾਲ ਦੀ ਡਿਪਟੀ ਡਾਰੈਕਟਰ ਕੰਮ ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰੀਆ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਗਈ ਹੈ।

iTree Network Solutions +91-8699235413

ਸੰਜੇ ਸਹਿਗਲ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਰਾਜੂ ਪੁੱਤਰ ਰਮੇਸ਼ ਨੂੰ 16.5.2024 ਨੂੰ ਸਵੇਰ ਵੇਲੇ ਐਮਰਜੈਂਸੀ ਵਾਰਡ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਜਿਸ ਨੂੰ ਉਥੋਂ ਪੁਰਸ਼ ਸਰਜਕਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। 17.5.24 ਨੂੰ ਸ਼ਾਮ 5:30 ਵਜੇ ਉਸਦੀ ਮੌਤ ਹੋ ਗਈ।

ਪਰ 50 ਦਿਨਾਂ ਬਾਅਦ ਡਾਕਟਰ ਗੀਤਾ ਕਟਾਰੀਆ ਡਿਪਟੀ ਡਾਇਰੈਕਟਰ ਨੇ ਇਸ ਮਾਮਲੇ ਬਾਰੇ ਥਾਣਾ ਨੰਬਰ ਚਾਰ ਦੇ ਪੁਲਿਸ ਅਧਿਕਾਰੀ ਨੂੰ ਮ੍ਰਿਤ ਸਰੀਰ ਦੀ ਪਹਿਚਾਣ ਬਾਰੇ ਸੂਚਿਤ ਕੀਤਾ। 50 ਦਿਨਾਂ ਤੱਕ ਇਹ ਲਾਸ਼ ਸਿਵਲ ਹਸਪਤਾਲ ਦੇ ਮੋਰਚਰੀ ਵਾਰਡ ਵਿੱਚ ਬਦਬੂ ਮਾਰਦੀ ਰਹੀ! ਜੋ ਕਿ ਆਪਣੇ ਆਪ ਵਿੱਚ ਇੱਕ ਗੈਰ ਕਾਨੂੰਨੀ ਗਤੀਵਿਧੀ ਹੈ ਅਤੇ ਮਾਨਵ ਅਧਿਕਾਰਾਂ ਦਾ ਉਲੰਘਨ ਹੈ।

ਸਹਿਗਲ ਨੇ ਇਸ ਮਾਮਲੇ ਵਿੱਚ ਵੱਖ-ਵੱਖ ਵਿਭਾਗਾਂ ਤੋਂ ਜਾਂਚ ਕਰਵਾਕੇ ਅਤੇ ਜਿੰਮੇਵਾਰ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਦੇ ਹੋਏ ਉਹਨਾਂ ਖਿਲਾਫ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਕੀ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਹੋਵੇਗੀ ਅਤੇ ਕੀ 50 ਦਿਨਾਂ ਤੱਕ ਸਿਵਲ ਹਸਪਤਾਲ ਵਿੱਚ ਸੜਦੀ ਰਹੀ ਲਾਸ਼ ਨੂੰ ਇਨਸਾਫ ਮਿਲ ਸਕੇਗਾ?

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

3.36 करोड़ रु की लागत से बनेगा पंजाब रोडवेज़ ट्रांसपोर्ट कॉर्पोरेशन सब-डिपो

Buland kesari ;- पंजाब रोडवेज़ ट्रांसपोर्ट कॉर्पोरेशन (पी.आर.टी.सी.) सार्वजनिक...

Powercut : पंजाब में कल 5 घंटे बिजली रहेगी गुल

Buland kesari ;- होशियापुर के अधीन आते कुछ इलाकों...

ਨਗਰ ਨਿਗਮ ਚੋਣਾਂ ਨੂੰ ਲੈਕੇ ਵੱਡੀ Update; SC ਨੇ ਤਲਬ ਕੀਤਾ ਚੋਣ ਕਮਿਸ਼ਨਰ

 Municipal Corporation election; ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ...

LEAVE A REPLY

Please enter your comment!
Please enter your name here

Related News

Jalandhar Nagar Nigam Elections News:वार्ड नंबर 50 में बंटी के नाम की आंधी उड़ा रही विरोधियों के परखच्चे!

Jalandhar Nagar Nigam Elections News: वार्ड नंबर 50 में आम आदमी पार्टी के उम्मीदवार हरसिमरनजीत सिंह बंटी के नाम की आंधी चल रही है।...

You cannot copy content of this page