iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharJalandhar Nagar Nigam Election News: ਵਾਰਡ ਨੰਬਰ 64 ਵਿੱਚ ਚੱਲ ਰਿਹਾ ਰਾਜੀਵ...

Jalandhar Nagar Nigam Election News: ਵਾਰਡ ਨੰਬਰ 64 ਵਿੱਚ ਚੱਲ ਰਿਹਾ ਰਾਜੀਵ ਢੀਂਗਰਾ ਦਾ ਜਾਦੂ! ਦਲ ਬਦਲੂਆਂ ਨੂੰ ਦਰਕਿਨਾਰ ਕਰ ਇਸ ਵਾਰ ਭਾਜਪਾ ਦਾ ਇਮਾਨਦਾਰ ਚਿਹਰਾ ਚੁਣਨਗੇ ਵਾਰਡ ਨੰਬਰ 64 ਦੇ ਲੋਕ!

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar Nagar Nigam Election News:ਜਲੰਧਰ ਦੇ ਵਾਰਡ ਨੰਬਰ 64 ਵਿੱਚ ਇਸ ਵਾਰ ਭਾਜਪਾ ਦੇ ਨੌਜਵਾਨ ਉਮੀਦਵਾਰ ਰਜੀਵ ਢੀੰਗਰਾ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਰਾਜੀਵ ਢੀੰਗਰਾ ਦੀ ਇਮਾਨਦਾਰ ਛਵੀ ਅਤੇ ਮਿਠਬੋਲੜਾ ਸੁਭਾਅ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਿਆ ਹੈ।

iTree Network Solutions +91-8699235413

ਦੂਜੇ ਪਾਸੇ ਦਲਬਦਲੂ ਨੇਤਾ ਅਤੇ ਉਸਦੇ ਹੰਕਾਰੀ ਸੁਭਾਅ ਨੇ ਲੋਕਾਂ ਦੇ ਦਿਲਾਂ ਵਿੱਚ ਉਸਦੇ ਪ੍ਰਤੀ ਲਗਾਤਾਰ ਨਾਰਾਜ਼ਗੀ ਵਧਾਈ ਹੈ। ਜਿਸ ਕਾਰਨ ਆਸ ਰੱਖੀ ਜਾ ਰਹੀ ਹੈ ਕਿ ਰਾਜੀਵ ਢੀਂਗਰਾ ਇੱਕ ਵੱਡੀ ਲੀਡ ਦੇ ਨਾਲ ਜਿੱਤ ਕੇ ਭਾਜਪਾ ਨੂੰ ਵਾਰਡ ਨੰਬਰ 64 ਵਿੱਚ ਮਜਬੂਤੀ ਨਾਲ ਸਥਾਪਿਤ ਕਰਨਗੇ।

iTree Network Solutions +91-8699235413
iTree Network Solutions +91-8699235413

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੀਵ ਢੀਂਗਰਾ ਨੇ ਕਿਹਾ ਉਹਨਾਂ ਦਾ ਵਾਰਡ ਉਹਨਾਂ ਦਾ ਆਪਣਾ ਪਰਿਵਾਰ ਹੈ। ਢੀਂਗਰਾ ਨੇ ਕਿਹਾ ਕਿ ਜੇਕਰ ਵਾਰਡ ਨੰਬਰ 64 ਦੇ ਲੋਕ ਉਹਨਾਂ ਨੂੰ ਆਪਣਾ ਕੌਂਸਲਰ ਚੁਣਦੇ ਹਨ ਤਾਂ ਅਗਲੇ ਪੰਜ ਸਾਲ ਉਹ ਆਪਣੇ ਵਾਰਡ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰ ਦੇਣਗੇ।

Jalandhar Nagar Nigam Election News: Rajiv Dhingra’s magic is working in ward number 64!

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

होमगार्ड की पत्नी-बेटी से गहने लूटे:नूरमहल में लूट की शिकायत, परिवार का आरोप- रोज थाने जा रहे लेकिन कार्रवाई नहीं

Buland kesari/नकोदर में रिटायर्ड होमगार्ड की पत्नी और बेटी के साथ लूट हो गई। परिवार ने घटना की शिकायत थान नूरमहल में दी है।...

You cannot copy content of this page