iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharJalandhar Nagar Nigam Elections News: ਮੁਕੇਸ਼ ਸੇਠੀ ਦੇ ਹੱਕ ਵਿੱਚ ਜੁਟਿਆ Ward...

Jalandhar Nagar Nigam Elections News: ਮੁਕੇਸ਼ ਸੇਠੀ ਦੇ ਹੱਕ ਵਿੱਚ ਜੁਟਿਆ Ward 56 ਦਾ ਹਰ ਵੋਟਰ! ਸੇਠੀ ਬੋਲੇ ਜਿੱਤਕੇ ਵਾਰਡ ਦੀ ਬੱਲੇ ਬੱਲੇ ਕਰਾ ਦੇਉਂ ।

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar Nagar Nigam News: Ward ਨੰਬਰ 56 ਵਿੱਚ ਮੁਕੇਸ਼ ਸੇਠੀ AAP ਦੇ ਉਮੀਦਵਾਰ ਦੇ ਹੱਕ ਵਿੱਚ ਪੂਰੀ ਲਹਿਰ ਬਣ ਚੁੱਕੀ ਹੈ। ਵਾਰਡ ਦਾ ਬੱਚਾ ਬੱਚਾ ਸੇਠੀ ਦੇ ਹੱਕ ਵਿੱਚ ਨਾਅਰੇ ਲਾ ਰਿਹਾ ਹੈ।

iTree Network Solutions +91-8699235413

ਬੀਤੀ ਰਾਤ ਵਾਰਡ 56 ਵਿੱਚ ਮੁਕੇਸ਼ ਸੇਠੀ ਨੇ ਡੋਰ ਟੂ ਡੋਰ ਪਰਚਾਰ ਤੇ ਮੀਟਿੰਗਾਂ ਕੀਤੀਆਂ। ਜਿਸ ਦੌਰਾਨ ਇਲਾਕ਼ੇ ਦੇ ਲੋਕਾਂ ਨੇ ਸੇਠੀ ਦੇ ਸੁਆਗਤ ਵਿੱਚ ਕੋਈ ਕਮੀਂ ਨਹੀਂ ਛੱਡੀ।

iTree Network Solutions +91-8699235413
iTree Network Solutions +91-8699235413

ਇਸ ਮੌਕੇ ਸੇਠੀ ਨੇ ਵੋਟਰਾਂ ਨੂੰ ਭਰੋਸਾ ਦਵਾਇਆ ਕਿ ਕੌਂਸਲਰ ਬਣਨ ਮਗਰੋਂ ਉਹ ਇਲਾਕ਼ੇ ਦਾ ਨਕਸ਼ਾ ਬਦਲ ਦੇਣਗੇ ਤੇ ਇਲਾਕ਼ੇ ਵਿਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ!

ਇਲਾਕ਼ੇ ਦੇ ਵੋਟਰਾਂ ਨੇ ਇਕਸੁਰ ਹੋ ਕੇ ਸੇਠੀ ਨੂੰ ਜਿਤਵਾਉਣ ਲਈ ਵਚਨਬੱਧਤਾ ਦੁਹਰਾਈ।

ਦੇਖੋ Video… https://www.instagram.com/reel/DDqx3OBttoL/?igsh=MTZyNjc1bW1ya2Jlcg==

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ’ਤੇ, ਜਨਤਾ ਨਾਲ ਸਿੱਧੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਸੂਬੇ ਦੇ ਪ੍ਰਸ਼ਾਸਕੀ ਕੰਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ...

You cannot copy content of this page