iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandhar*Jalandhar Nagar Nigam Elections News: ਹਰਸ਼ਰਨ ਕੌਰ ਹੈਪੀ ਦੀ ਜਿੱਤ ਤੇ ਲਗਾਈ...

*Jalandhar Nagar Nigam Elections News: ਹਰਸ਼ਰਨ ਕੌਰ ਹੈਪੀ ਦੀ ਜਿੱਤ ਤੇ ਲਗਾਈ ward 35 ਦੇ ਲੋਕਾਂ ਦੇ ਮੋਹਰ…* ✅ ਗੁੰਡਾ ਤੇ ਨਸ਼ਾ ਤਸਕਰਾਂ ਤੋਂ ਬਚਾ ਲਓ ਵਾਰਡ 35 ਨੂੰ: ਹੈਪੀ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਦੇਖੋ Video https://www.instagram.com/reel/DDsLGfTNUv8/?igsh=MTRobGZ3MmZxNXR3eQ==

Jalandhar Nagar Nigam News: Ward ਨੰਬਰ 35 ਵਿੱਚ ਹਰਸ਼ਰਨ ਕੌਰ ਹੈਪੀ ਦੇ ਹੱਕ ਵਿੱਚ ਪੂਰੀ ਲਹਿਰ ਬਣ ਚੁੱਕੀ ਹੈ। ਵਾਰਡ ਦਾ ਬੱਚਾ ਬੱਚਾ ਹੈਪੀ ਮੈਡਮ ਦੇ ਹੱਕ ਵਿੱਚ ਨਾਅਰੇ ਲਾ ਰਿਹਾ ਹੈ।

iTree Network Solutions +91-8699235413

ਬੀਤੇ ਦਿਨ ਵਾਰਡ 35 ਵਿੱਚ ਹੈਪੀ ਨੇ ਡੋਰ ਟੂ ਡੋਰ ਪਰਚਾਰ ਕੀਤਾ। ਜਿਸ ਦੌਰਾਨ ਇਲਾਕ਼ੇ ਦੇ ਲੋਕਾਂ ਨੇ ਉਨ੍ਹਾਂ ਦੇ ਸੁਆਗਤ ਵਿੱਚ ਕੋਈ ਕਮੀਂ ਨਹੀਂ ਛੱਡੀ। ਉਨ੍ਹਾਂ ‘ਤੇ ਫੁੱਲਾਂ 6ਦੀ ਵਰਖਾ ਕੀਤੀ ਗਈ।

iTree Network Solutions +91-8699235413

ਇਸ ਮੌਕੇ ਸ਼੍ਰੀਮਤੀ ਹੈਪੀ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਇਲਾਕ਼ੇ ਦੇ ਲੋਕਾਂ ਦਾ ਆਸ਼ੀਰਵਾਦ ਹੋਵੇਗਾ ਅਤੇ ਜਿੱਤਣ ਮਗਰੋਂ ਓਹ ਇਲਾਕ਼ੇ ਦਾ ਏਨਾ ਵਿਕਾਸ ਕਰਾਉਣਗੇ ਕੇ ਲੋਕ ਹੈਰਾਨ ਰਹਿ ਜਾਣਗੇ। ਉਨ੍ਹਾਂ ਕਿਹਾ ਇਲਾਕ਼ੇ ਨੂੰ ਗੁੰਡਾ ਤੇ ਨਸ਼ਾ ਵਰਗ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਹੈ ਜਿਸ ਤੋਂ ਬਚਣ ਦੀ ਲੋੜ ਹੈ।

iTree Network Solutions +91-8699235413
iTree Network Solutions +91-8699235413

ਇਲਾਕ਼ੇ ਦੇ ਵੋਟਰਾਂ ਨੇ ਇਕਸੁਰ ਹੋ ਕੇ ਹੈਪੀ ਮੈਡਮ ਨੂੰ ਜਿਤਵਾਉਣ ਲਈ ਵਚਨਬੱਧਤਾ ਦੁਹਰਾਈ। ਇਲਾਕ਼ੇ ਦੀ ਹਰ ਗਲੀ ਹੈਪੀ ਹੈਪੀ ਦੇ ਨਾਅਰਿਆਂ ਨਾਲ਼ ਗੂੰਜ ਰਹੀ ਹੈ।
ਦੇਖੋ ਵੀਡਿਉ…

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

अधिवक्ता एस. नरेंद्र सिंह ने पंजाब एवं हरियाणा बार काउंसिल की सदस्यता हेतु नामांकन पत्र दाख़िल किया

चंडीगढ़ / जालंधर: गहन उत्तरदायित्व की भावना और कृतज्ञता के साथ, जिला बार एसोसिएशन (डीबीए), जालंधर के पूर्व अध्यक्ष अधिवक्ता एस. नरेंद्र सिंह ने...

You cannot copy content of this page