iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharJalandhar News: ਜਲੰਧਰ ਵਿੱਚ ਭਿਆਨਕ ਹਾਦਸਾ: ਸਿਲੰਡਰ ਫਟਣ ਨਾਲ ਲੱਗੀ ਅੱਗ 'ਚ...

Jalandhar News: ਜਲੰਧਰ ਵਿੱਚ ਭਿਆਨਕ ਹਾਦਸਾ: ਸਿਲੰਡਰ ਫਟਣ ਨਾਲ ਲੱਗੀ ਅੱਗ ‘ਚ ਸੜ ਗਏ ਸਾਰੇ ਪਰਿਵਾਰ ਦੇ ਜੀਅ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar Shocking News: ਜਲੰਧਰ ਵਿੱਚ ਦੇਰ ਸ਼ਾਮ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਸਥਾਨਕ ਅਵਤਾਰ ਨਗਰ ਇਲਾਕੇ ਵਿੱਚ ਇੱਕ ਘਰ ਵਿੱਚ ਜੋ ਕਿ ਭਾਜਪਾ ਵਰਕਰ ਯਸ਼ਪਾਲ ਘਈ ਦਾ ਸੀ ਵਿੱਚ ਅਚਾਨਕ ਸਲੰਡਰ ਫਟਣ ਨਾਲ ਅੱਗ ਲੱਗ ਗਈ।

iTree Network Solutions +91-8699235413

ਜਿਸ ਵਿੱਚ ਉਹਨਾਂ ਦੀ ਬੇਟੇ ਬਹੂ ਅਤੇ ਤਿੰਨ ਮਾਸੂਮ ਬੱਚੇ ਜਿੰਦਾ ਸੜ ਗਏ। ਭਾਜਪਾ ਵਰਕਰ ਯਸ਼ਪਾਲ ਘਈ ਉਹਨਾਂ ਦਾ ਬੇਟਾ ਇੰਦਰਪਾਲ, ਨੂੰਹ ਰੂਚੀ ਅਤੇ ਤਿੰਨ ਬੱਚੇ ਦੀਯਾ, ਮੰਸ਼ਾ ਤੇ ਅਕਸ਼ੇ ਸਮੇਤ ਹੋਰ ਮੈਂਬਰ ਵੀ ਅੱਗ ਦੀ ਚਪੇਟ ਵਿੱਚ ਆ ਗਏ।

iTree Network Solutions +91-8699235413

ਘਟਨਾ ਦੀ ਸੂਚਨਾ ਮਿਲਦੇ ਹੀ ਸਾਰੇ ਇਲਾਕੇ ਵਿੱਚ ਕੰਪ ਮੱਚ ਗਿਆ ਭਾਜਪਾ ਦੇ ਆਗੂਆਂ ਸਮੇਤ ਮੌਕੇ ਤੇ ਜਲੰਧਰ ਦੇ ਕਈ ਲੀਡਰ ਪਹੁੰਚੇ ਜਿਹਨਾਂ ਵਿੱਚ ਐਮਪੀ ਸੁਸ਼ੀਲ ਰਿੰਕੂ ਵੀ ਸ਼ਾਮਿਲ ਸਨ।

iTree Network Solutions +91-8699235413

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਘਰ ਵਿੱਚ ਸਾਰੇ ਹੀ ਮੈਂਬਰ ਮੌਜੂਦ ਸਨ ਅਤੇ ਭਾਰਤ – ਆਸਟਰੇਲੀਆ ਦਾ ਕ੍ਰਿਕਟ ਮੈਚ ਵੇਖ ਰਹੇ ਸਨ। ਇਸੇ ਦੌਰਾਨ ਅਚਾਨਕ ਗੈਸ ਸਰੰਡਰ ਲੀਕ ਕਰ ਗਿਆ ਅਤੇ ਨਾਲ ਹੀ ਫਰਿਜ ਵਿੱਚ ਵੀ ਸਪਾਰਕਿੰਗ ਹੋ ਗਈ ਤੇ ਇਸ ਨਾਲ ਫਰਿਜ ਦਾ ਕੰਪ੍ਰੈਸ਼ਰ ਜੋਰਦਾਰ ਧਮਾਕੇ ਨਾਲ ਫੱਟ ਗਿਆ।

ਸਿਲੰਡਰ ਗੈਸ ਲੀਕ ਹੋਣ ਕਾਰਨ ਅੱਗ ਸਾਰੇ ਘਰ ਵਿੱਚ ਫੈਲ ਗਈ। ਘਰਦਿਆਂ ਮੈਂਬਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਜਿਸ ਨਾਲ ਇਹ ਦਰਦਨਾਕ ਘਟਨਾ ਵਾਪਰ ਗਈ।

ਘਰ ਦੇ ਕਈ ਮੈਂਬਰਾਂ ਦੀ ਮੌਤ ਦੀ ਖਬਰ ਨਾਲ ਸਾਰਾ ਜਲੰਧਰ ਸ਼ਹਿਰ ਸਦਮੇ ਵਿੱਚ ਹੈ। ਯਸ਼ਪਾਲ ਦੇ ਬੇਟੇ ਇੰਦਰਪਾਲ ਦੀ ਹਾਲਤ ਵੀ ਗੰਭੀਰ ਦੱਸੀ ਜਾਂਦੀ ਹੈ। ਜੋ ਕਿ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹਨ।

iTree Network Solutions +91-8699235413

ਸੁਸ਼ੀਲ ਰਿੰਕੂ ਨੇ ਕਿਹਾ ਕਿ ਜ਼ਖਮੀਆਂ ਦਾ ਇਲਾਜ ਪੂਰੀ ਮੁਸਤੈਦੀ ਨਾਲ ਕਰਵਾਇਆ ਜਾਵੇਗਾ ਅਤੇ ਇਸ ਘੜੀ ਵਿੱਚ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ’ਤੇ, ਜਨਤਾ ਨਾਲ ਸਿੱਧੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਸੂਬੇ ਦੇ ਪ੍ਰਸ਼ਾਸਕੀ ਕੰਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ...

You cannot copy content of this page