Jalandhar News: Jalandhar Theft News at comedian Patila ji home ਜਲੰਧਰ ਦੇ ਮਸ਼ਹੂਰ ਕਮੇਡੀਅਨ ਪਤੀਲਾ ਜੀ ਅਕਸਰ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਹਸਾਉਂਦੇ ਨਜ਼ਰ ਹੁੰਦੇ ਹਨ, ਪਰ ਉਹਨਾਂ ਦੇ ਘਰੇ ਅਜਿਹੀ ਘਟਨਾ ਵਾਪਰੀ ਕਿ ਪਤੀਲਾ ਜੀ ਇਸ ਤੋਂ ਕਾਫੀ ਉਦਾਸ ਦਿਖਾਈ ਦਿੱਤੇ।
ਹੋਇਆ ਇੰਝ ਕਿ ਪਤੀਲਾ ਦੇ ਘਰੇ ਇੱਕ ਚੋਰ ਕੰਧ ਟੱਪ ਕੇ ਆ ਗਿਆ ਅਤੇ 50 ਹਜਾਰ ਅਤੇ ਸੋਨੇ ਦੇ ਗਹਿਣੇ ਰੁਪਏ ਚੋਰੀ ਕਰਕੇ ਲੈ ਗਿਆ। ਕੰਧ ਟੱਪਦਾ ਚੋਰ CCTV ਵਿੱਚ ਕੈਦ ਹੋ ਗਿਆ ਹੈ।
ਚੋਰੀ ਦਾ ਪਤਾ ਚੱਲਦੇ ਹੀ ਪਤੀਲਾ ਨੇ ਥਾਣਾ ਭਾਰਗੋ ਕੈਂਪ ਦੀ Police ਨੂੰ ਸੂਚਿਤ ਕੀਤਾ। ਥਾਣਾ ਭਾਰਗੋ ਕੈਂਪ ਦੀ ਪੁਲਿਸ ਦੀ ਇੱਕ ਟੀਮ ਨੇ ਉਹਨਾਂ ਦੇ ਘਰ ਆ ਕੇ ਸੀਸੀਟੀਵੀ ਫੁਟੇਜ ਲਈ ਅਤੇ ਉਹਨਾਂ ਦੇ ਬਿਆਨ ਦਰਜ ਕਰਕੇ ਲੈ ਗਈ ਹੈ ਅਤੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.