Jalandhar News: New Starting of Foot operation in Orthonova Hospital:
ਜਲੰਧਰ ਦੇ ਆਰਥਨੋਵਾ ਅਸਪਤਾਲ Orthonova Hospital ਦੇ ਡਾਕਟਰ ਹਰਪ੍ਰੀਤ ਸਿੰਘ Docter Harpreet Singh ਸਿੰਘ ਨੇ ਦੇਸ਼ ਵਿੱਚ ਨਵਾਂ ਇਤਿਹਾਸ ਰੱਚ ਦਿੱਤਾ ਹੈ।
ਉਹਨਾਂ ਨੇ ਭਾਰਤ India ਵਿੱਚ ਪਹਿਲੀ ਵਾਰ ਐਡਵਾਂਸ ਫੁਟ ਸਰਜਰੀ advanced foot surgery ਜਲੰਧਰ ਵਿੱਚ ਸ਼ੁਰੂ ਕੀਤੀ ਹੈ। ਇਹ ਹਾਈ ਲੈਵਲ high level ਦੀ ਐਡਵਾਂਸ ਸਰਜਰੀ ਆਰਥਨੋਵਾ ਹੋਸਪਿਟਲ Orthonova Hospital ਜਲੰਧਰ ਦੇ ਡਾਕਟਰ ਹਰਪ੍ਰੀਤ ਸਿੰਘ Dr Harpreet Singh ਵੱਲੋਂ ਸ਼ੁਰੂ ਕੀਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਡਾਕਟਰ ਹਰਪ੍ਰੀਤ ਸਿੰਘ Dr Harpreet Singh ਨੇ ਦੱਸਿਆ ਕਿ ਇਸ ਐਡਵਾਂਸਡ ਤਕਨੀਕ advance technique ਨਾਲ ਪੈਰ ਦੀ ਫਲੈਟ ਫੁਟ flat foot Problem, ਹੋਰ ਜਟਿਲ ਸਮੱਸਿਆਵਾਂ, ਬਿਮਾਰੀਆਂ ਦਾ ਇਲਾਜ ਬੇਹਦ ਸਟੀਕ ਤੇ ਆਸਾਨ ਢੰਗ ਨਾਲ ਕੀਤਾ ਜਾ ਸਕੇਗਾ।
ਇਸ ਦੀ ਸ਼ੁਰੂਆਤ ਅਮਰੀਕਾ ਤੋਂ ਆਏ ਡਾਕਟਰ ਗਰਾਹਮ Graham ਅਤੇ ਡਾਕਟਰ ਹਰਪ੍ਰੀਤ ਵੱਲੋਂ ਪਹਿਲੀ ਵਾਰ ਆਰਥਨੋਵਾ ਹੋਸਪਿਟਲ Orthonova Hospital ਜਲੰਧਰ ਵਿੱਚ ਕੀਤੀ ਗਈ।
ਡਾਕਟਰ ਹਰਪ੍ਰੀਤ ਸਿੰਘ Dr Harpreet Singh ਨੇ ਦੱਸਿਆ ਕਿ ਫਲੈਟ ਫੁਟ flat foot ਇੱਕ ਅਜਿਹੀ ਸਮੱਸਿਆ ਹੈ, ਜਿਸ ਨਾਲ ਲਗਭਗ 20 ਫੀਸਦੀ ਭਾਰਤੀ Indians ਪ੍ਰਭਾਵਿਤ ਹਨ।
ਇਸ ਬਿਮਾਰੀ ਵਿੱਚ ਪੈਰ ਚਪਟਾ ਹੋ ਜਾਂਦਾ ਹੈ, ਚਲਦੇ ਸਮੇਂ ਦਰਦ ਹੁੰਦੀ ਹੈ, ਭੱਜਣ ਵਿੱਚ ਵੀ ਤਕਲੀਫ ਹੁੰਦੀ ਹੈ, ਕਈ ਵਾਰ ਤਾਂ ਰੋਜ਼ਮਰਾ ਕੰਮਾਂ ਵਿੱਚ ਵੀ ਪੈਰਾਂ ਵਿੱਚ ਦਰਦ foot pain ਹੋਣੀ ਸ਼ੁਰੂ ਹੋ ਜਾਂਦੀ ਹੈ।
ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੀ ਸਮੱਸਿਆ ਤੋਂ ਪ੍ਰਭਾਵਿਤ ਮਰੀਜ਼ patient ਨਾ ਤਾਂ ਖੇਡਾਂ sports ਵਿੱਚ ਭਾਗ ਲੈ ਸਕਦਾ ਹੈ ਨਾ ਪੁਲਿਸ ਅਤੇ ਆਰਮੀ police and army ਵਿੱਚ ਭਰਤੀ ਹੋ ਸਕਦਾ ਹੈ ਅਤੇ ਨਾ ਹੀ ਕਿਸੇ ਹੋਰ ਤਰੀਕੇ ਦੇ ਨਾਲ ਐਕਟੀਵਿਟੀ other activities ਕਰ ਸਕਦਾ ਹੈ। ਇਸ ਤਰ੍ਹਾਂ ਫਲੈਟ ਫੁਟ flat foot ਦਾ ਆਪਰੇਸ਼ਨ operation ਬਹੁਤ ਹੀ ਜਟਿਲ ਆਪਰੇਸ਼ਨ ਮੰਨਿਆ ਜਾਂਦਾ ਹੈ। ਇਸ ਵਿੱਚ ਪੈਰ ਦੇ ਅੰਦਰ ਇੱਕ ਸਟੰਟ stunt ਪੈਂਦਾ ਹੈ ਜਿਸ ਨਾਲ ਪੈਰ ਦਾ ਟੇਢਾਪਣ ਸਿੱਧਾ ਹੋ ਜਾਂਦਾ ਹੈ।
ਡਾਕਟਰ ਹਰਪ੍ਰੀਤ ਸਿੰਘ Dr Harpreet Singh ਨੇ ਦੱਸਿਆ ਕਿ ਆਪਰੇਸ਼ਨ operation ਕਰਨ ਤੋਂ ਬਾਅਦ ਇਸ ਵਿੱਚ ਕਾਫੀ ਹੱਦ ਤੱਕ ਰਾਹਤ relief ਮਿਲ ਜਾਂਦੀ ਹੈ। ਆਪਰੇਸ਼ਨ ਦੇ ਦੌਰਾਨ ਇਸਤੇਮਾਲ ਕੀਤਾ ਜਾਣ ਵਾਲਾ ਸਟੰਟ ਅਮਰੀਕਾ America ਤੋਂ ਬਣ ਕੇ ਆਉਂਦਾ ਹੈ ਅਤੇ ਇਹ ਕਾਫੀ ਮਹਿੰਗਾ ਹੁੰਦਾ ਹੈ।
ਆਪਰੇਸ਼ਨ operation ਦੌਰਾਨ ਬਿਨਾਂ ਕਿਸੇ ਚੀਰ ਫਾੜ without any tearing ਦੇ ਇੱਕ ਛੋਟੇ ਜਿਹੇ ਛੇਦ small hole ਦੀ ਸਹਾਇਤਾ ਨਾਲ ਮਰੀਜ਼ patient ਦੇ ਪੈਰ ਵਿੱਚ ਸਟੰਟ ਪਾਇਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਭਾਰਤ India ਵਿੱਚ ਇਹ ਆਪਰੇਸ਼ਨ ਪਹਿਲੀ ਵਾਰ first time ਜਲੰਧਰ ਦੇ ਆਰਥਨੋਵਾ ਹੋਸਪਿਟਲ Orthonova Hospital ਵਿੱਚ ਕੀਤਾ ਜਾ ਰਿਹਾ ਹੈ।
Doctor Harpreet Singh of Orthonova Hospital, Jalandhar started advance foot surgery for the first time in India.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.