iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeCrimeJalandhar News: ਪੁਲਿਸ ਦੀ ਵਰਦੀ ਪਾ ਕੇ ਸ਼ਰਾਬੀ ਵਿਅਕਤੀ ਵੱਲੋਂ ਹੰਗਾਮਾ ,...

Jalandhar News: ਪੁਲਿਸ ਦੀ ਵਰਦੀ ਪਾ ਕੇ ਸ਼ਰਾਬੀ ਵਿਅਕਤੀ ਵੱਲੋਂ ਹੰਗਾਮਾ , ਲੋਕਾਂ ਨੇ ਕੀਤਾ ਕਾਬੂ

Date:

National News

iTree Network Solutions +91-8699235413

Jalandhar News / BulandKesari.Com- ਮਖਦੂਮਪੁਰਾ ਇਲਾਕੇ ਵਿੱਚ ਇੱਕ ਸ਼ਰਾਬੀ ਪੁਲਿਸ ਦੀ ਵਰਦੀ ਪਾ ਕੇ ਆਇਆ। ਪੁਲਸ ਦੀ ਵਰਦੀ ‘ਚ ਸੜਕ ‘ਤੇ ਆਏ ਇਸ ਵਿਅਕਤੀ ਨੇ ਇਕ ਆਟੋ ਚਾਲਕ ਨੂੰ ਰੋਕ ਕੇ ਉਸ ਦਾ ਚਲਾਨ ਕੱਟਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

कबाड़ी के गोदाम में सो रहे युवक पर तलवारों से हमला, CCTV में कैद हुई वारदात

ਜਿਵੇਂ ਹੀ ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਤਾਂ ਉਹ ਰੋਣ ਲੱਗ ਪਿਆ ਅਤੇ ਮੁਆਫੀ ਮੰਗਣ ਲੱਗਾ ਅਤੇ ਮੌਕੇ ਤੇ ਖੂਬ ਤਮਾਸ਼ਾ ਹੋਇਆ । ਇਸ ਸ਼ਰਾਬੀ ਨੌਜਵਾਨ ਨੇ ਆਪਣਾ ਨਾਂ ਵਿਸ਼ਨੂੰ ਪ੍ਰਤਾਪ ਸਿੰਘ ਵਾਸੀ ਅਵਤਾਰ ਨਗਰ ਦੱਸਿਆ।

iTree Network Solutions +91-8699235413

अमृतसर से शिमला के लिए उड़ी सीधी flight, जाने कितना रहेगा किराया

ਜਦੋਂ ਲੋਕਾਂ ਨੇ ਨੇਪਾਲ ਦੇ ਰਹਿਣ ਵਾਲੇ ਵਿਸ਼ਨੂੰ ਨੂੰ ਪੁਲੀਸ ਦੀ ਵਰਦੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਕਿਸੇ ਸੂਰਜ ਥਾਪਾ ਦੀ ਵਰਦੀ ਲੈ ਕੇ ਆਇਆ ਹੈ। ਹਾਲਾਂਕਿ ਸੂਰਜ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਇਸ ਬਾਰੇ ਉਹ ਕੁਝ ਨਹੀਂ ਦੱਸ ਸਕਿਆ .

iTree Network Solutions +91-8699235413

कोयला खदान Company की इमारत में विस्फोट के बाद लगी भीषण आग, 25 लोग जिंदा जले, कई गंभीर घायल

ਕਿਉਂਕਿ ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਉਹ ਠੀਕ ਤਰ੍ਹਾਂ ਨਾਲ ਗੱਲ ਵੀ ਨਹੀਂ ਕਰ ਪਾ ਰਿਹਾ ਸੀ । ਲੋਕਾਂ ਨੂੰ ਇਕੱਠੇ ਹੁੰਦੇ ਦੇਖ ਵਿਸ਼ਨੂੰ ਨੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਵਰਦੀ ਉਤਾਰ ਦਿੱਤੀ।

india to abroad
india to abroad

कैंटर की चपेट में आने से बाइक सवार युवकों की मौत, कैंटर चालक गिरफ्तार, Police ने जांच की शुरू

ਲੋਕਾਂ ਨੇ ਉਸ ਨੂੰ ਚਿਤਾਵਨੀ ਵੀ ਦੇ ਕੇ ਛੱਡ ਦਿੱਤਾ। ਇਸ ਸਬੰਧੀ ਪੁਲਿਸ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

See This Video : धर्म और कर्म का अनोखा मिश्रण : खालसा जी का AUTO

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਸ਼ੰਬੂ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਨੂੰ ਜ਼ਬਰਦਸਤੀ ਹਟਵਾਨ ਪਹੁੰਚੇ 100 ਨੌਜਵਾਨ ਹਾਲਾਤ ਬਣੇ ਤਨਾਅਪੂਰਨ, ਵੇਖੋ ਕੀ ਹੈ ਸਾਰਾ ਮਾਮਲਾ?

Kisan Protest News: ਹਰਿਆਣਾ haryana ਅਤੇ ਪੰਜਾਬ Punjab ਦੇ ਵਿਚਾਲੇ ਸ਼ੰਭੂ ਬਾਰਡਰ Shambhu Border 'ਤੇ ਅੱਜ ਉਸ ਵਕਤ ਮਾਹੌਲ ਤਨਾਪੂਰਨ ਬਣ ਗਿਆ! ਜਦੋਂ ਕਿਸਾਨਾਂ...

You cannot copy content of this page