iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharJalandhar News: ਪਤਨੀ ਵੱਲੋਂ ਹੋਟਲ 'ਚ girl friend ਨਾਲ ਰੰਗਲੀਆਂ ਮਨਾਉਂਦਾ ਪਤੀ...

Jalandhar News: ਪਤਨੀ ਵੱਲੋਂ ਹੋਟਲ ‘ਚ girl friend ਨਾਲ ਰੰਗਲੀਆਂ ਮਨਾਉਂਦਾ ਪਤੀ ਰੰਗੇ ਹੱਥੀਂ ਕਾਬੂ, ਹੋਇਆ ਖ਼ੂਬ ਹੰਗਾਮਾ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Jalandhar News: family drama in Jalandhar: ਜਲੰਧਰ ਦੇ Pims hospital ਦੇ ਕੋਲ ਤਾਜ ਮਾਰਕੀਟ ਵਿੱਚ ਅੱਜ ਉਸ ਸਮੇਂ ਖੂਬ ਹੰਗਾਮਾ ਹੋਇਆ, ਜਦੋਂ ਇੱਕ ਪਤਨੀ ਨੇ ਆਪਣੇ ਹੀ ਪਤੀ ਨੂੰ ਉਸਦੀ girl friend ਦੇ ਨਾਲ ਹੋਟਲ ਵਿੱਚ ਰੰਗੇ ਹੱਥੀਂ ਫੜ ਲਿਆ।

ਮੌਕੇ ‘ਤੇ ਪਹੁੰਚੇ media ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦਾ ਇੱਕ ਲੜਕੀ ਦੇ ਨਾਲ ਨਜਾਇਜ਼ ਸੰਬੰਧ ਹੈ। ਜਿਸ ਬਾਰੇ ਉਸਦੇ ਪਤੀ ਨੂੰ ਕਈ ਵਾਰ ਵਾਰਨਿੰਗ ਦਿੱਤੀ ਜਾ ਚੁੱਕੀ ਹੈ। ਪਰ ਉਸ ਦਾ ਪਤੀ ਸੁਧਰਨ ਦਾ ਨਾਮ ਨਹੀਂ ਲੈ ਰਿਹਾ।

iTree Network Solutions +91-8699235413

ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਨੇ ਪਹਿਲਾਂ ਵੀ ਤਿੰਨ Marriages ਕੀਤੀਆਂ ਹੋਏ ਹਨ ਅਤੇ ਹੁਣ ਇੱਕ ਵਾਰ ਉਸਦਾ ਫਿਰ ਜੀਵਨ ਖਰਾਬ ਕਰਨ ‘ਤੇ ਤੁਲਿਆ ਹੋਇਆ ਹੈ।

iTree Network Solutions +91-8699235413

ਮਹਿਲਾ ਨੇ ਆਰੋਪ ਲਗਾਇਆ ਕਿ ਉਸਦੀ 6 ਸਾਲ ਦੀ ਬੇਟੀ ਹੈ। ਜਿਸ ਕਾਰਨ ਉਹ ਆਪਣੇ ਪਤੀ ਨੂੰ divorce ਵੀ ਨਹੀਂ ਦੇ ਪਾ ਰਹੀ। ਉਸਨੇ ਕਿਹਾ ਕਿ ਉਸ ਨੂੰ ਅੱਜ ਖਬਰ ਮਿਲੀ ਸੀ ਕਿ ਉਹ ਇੱਕ ਲੜਕੀ ਦੇ ਨਾਲ ਹੋਟਲ ਵਿੱਚ ਆਇਆ ਹੈ।

iTree Network Solutions +91-8699235413
iTree Network Solutions +91-8699235413

ਉਹ ਜਦੋਂ hotel ਪਹੁੰਚੀ ਤਾਂ ਉਸਦਾ ਪਤੀ ਲੜਕੀ ਦੇ ਨਾਲ ਰੰਗੇ ਹੱਥੀ ਫੜਿਆ ਗਿਆ। Media ਦੇ ਸਾਹਮਣੇ ਉਸਦੇ ਪਤੀ ਦੀ ਸਹੇਲੀ ਮੂੰਹ ਲੁਕਾ ਕੇ ਐਕਟੀਵਾ ‘ਤੇ ਭੱਜ ਗਈ। ਮਾਮਲੇ ਬਾਰੇ ਹੋ ਰਹੇ ਹੰਗਾਮੇ ਦੀ ਪੂਰੀ ਖਬਰ ਥਾਣਾ ਨੰਬਰ 7 ਦੀ police ਨੂੰ ਵੀ ਦੇ ਦਿੱਤੀ ਗਈ ਸੀ

jalandhar-news-husband-caught-red-handed-while-celebrating-rangli-with-girl-friend-in-hotel-by-wife-huge-ruckus

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पॉश सोसाइटी में फायरिंग:सिक्योरिटी गार्ड के रोकने से गुस्साया युवक, पिस्टल निकाली; गहरी नींद में सोते लोगों में हड़कंप मचा

Buland kesari/ की पॉश सोसाइटी में आधी रात को गोली चल गई। यहां एक युवक ने सोसाइटी में जाने की कोशिश की। सिक्योरिटी गार्ड ने...

You cannot copy content of this page