iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeJalandharJalandhar News: ਦੁੱਧ ਦੇ ਟੈਂਕਰ ਨੇ ਮਾਰੀ ਦਰਜਨ ਭਰ ਵਾਹਨਾਂ ਨੂੰ ਟੱਕਰ,...

Jalandhar News: ਦੁੱਧ ਦੇ ਟੈਂਕਰ ਨੇ ਮਾਰੀ ਦਰਜਨ ਭਰ ਵਾਹਨਾਂ ਨੂੰ ਟੱਕਰ, ਕਈ ਲੋਕ ਜ਼ਖਮੀਂ

Date:

National News

iTree Network Solutions +91-8699235413

Jalandhar News: milk tanker hit many vahicals:  ਜਲੰਧਰ ਦੇ ਪਠਾਨਕੋਟ ਬਾਈਪਾਸ ਚੌਂਕ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਫਲਾਈਓਵਰ ਦੇ ਨਜ਼ਦੀਕ ਤੇਜ਼ ਰਫਤਾਰ ਆਉਂਦੇ ਦੁੱਧ ਦੇ ਟੈਂਕਰ ਨੇ ਰੈਡ ਲਾਈਟ ‘ਤੇ ਖੜੀਆਂ ਇੱਕ ਦਰਜਨ ਦੇ ਕਰੀਬ ਗੱਡੀਆਂ ਨੂੰ ਟੱਕਰ ਮਾਰ ਕੇ ਬੁਰੇ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਇਆ ਹੈ।

iTree Network Solutions +91-8699235413

ਇਸ ਹਾਦਸੇ ਵਿੱਚ 15 ਤੋਂ ਵੱਧ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਜਿਨਾਂ ਨੂੰ ਨਜ਼ਦੀਕੀ ਕਪੂਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਐਕਸੀਡੈਂਟ ਤੋਂ ਬਾਅਦ ਇਸ ਸੜਕ ‘ਤੇ ਲੰਬਾ ਟਰੈਫਿਕ ਜਾਮ ਲੱਗ ਰਿਹਾ ਮੌਕੇ ਤੇ ਪਹੁੰਚੀ ਪੁਲਿਸ ਨੇ ਕਰੇਨ ਦੀ ਮਦਦ ਨਾਲ ਨੁਕਸਾਨੀਆਂ ਗਈਆਂ ਗੱਡੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਹੈ।

iTree Network Solutions +91-8699235413

ਮੌਕੇ ‘ਤੇ ਲੋਕਾਂ ਨੇ ਟਰੱਕ ਡਰਾਈਵਰ ਨੂੰ ਵੀ ਕਾਬੂ ਕੀਤਾ ਹੈ ,ਦੇਖਣਾ ਹੋਵੇਗਾ ਉਸ ਦੇ ਖਿਲਾਫ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ।

Jalandhar News: Milk tanker collides with dozens of vehicles, many people injured

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

प्राइवेट करिंदे बिट्टू के हाथ सारा सरकारी काम सौंप कर क्लर्क महोदय हुए गायब। विदेश जाने की चर्चा! कौन सी छुट्टी लेकर गए...

Jalandhar RTO के एक सरकारी क्लर्क द्वारा रखे गए प्राइवेट करिंदे बिट्टू की ओर से अपने घर में ही Mini RTO ऑफिस चलाया जा...

You cannot copy content of this page