Jalandhar Pyramid Germany education visa saminar News: ਪ੍ਰਸਿੱਧ ਸਟਡੀ ਅਬਰੋਡ ਸਲਾਹਕਾਰ ਕੰਪਨੀ ਪਿਰਾਮਿਡ ਈ ਸਰਵਿਸਸ 25 ਮਈ ਨੂੰ ਆਪਣੀ ਜਲੰਧਰ ਬ੍ਰਾਂਚ ਖੇ ਵਿਦਿਆਰਥੀਆਂ ਲਈ ਖਾਸ ਜਰਮਨੀ ਐਜੂਕੇਸ਼ਨ ਫੇਰ ਲਗਾਉਣ ਜਾ ਰਹੀ ਹੈ।
ਜਿਸ ਵਿੱਚ ਭਾਗ ਲੈ ਕੇ ਚਾਹਵਾਨ ਵਿਦਿਆਰਥੀ ਜਰਮਨੀ ਦੀਆਂ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲੇ ਨਾਲ ਸੰਬੰਧਿਤ ਜਾਣਕਾਰੀ ਲੈ ਸਕਦੇ ਹਨ। ਇਸ ਸਿੱਖਿਆ ਮੇਲੇ ਦੀ ਖਾਸੀਅਤ ਇਹ ਹੈ ਕਿ ਇਸ ਸਿੱਖਿਆ ਮੇਲੇ ਦੌਰਾਨ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਕੋਲੋਂ ਪਿਰਾਮਿਡ ਦੀ ਕੋਈ ਫੀਸ ਨਹੀਂ ਲਈ ਜਾਏਗੀ।
ਇਸ ਸਿੱਖਿਆ ਮੇਲੇ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
✓ ਪਿਰਾਮਿਡ ਦਾ ਕੋਈ ਚਾਰਜ ਨਹੀਂ!
✓ ਇੱਕ ਹਫ਼ਤੇ ਵਿੱਚ ਆਫ਼ਰ ਲੈਟਰ ਪ੍ਰਾਪਤ ਕਰੋ*
✓ ਇੱਕ ਸਾਲ ਦੀ ਫੀਸ ਲਗਭਗ 8 ਲੱਖ*
✓ 10 ਸਾਲਾਂ ਤੱਕ ਦੇ ਸਟੱਡੀ ਗੈਪ ਨਾਲ ਵੀ ਦਾਖਲਾ ਸੰਭਵ
✓ ਸਕਾਲਰਸ਼ਿਪ ਉਪਲਬਧ*
✓ ਪਿਛਲੀਆਂ ਰਿਫਯੂਜ਼ਲਾਂ ਵਾਲੇ ਵਿਦਿਆਰਥੀ ਵੀ ਕਰ ਸਕਦੇ ਹਨ ਅਪਲਾਈ*
✓ Entrance exam ਤੋਂ ਬਿਨਾਂ UG ਪ੍ਰੋਗਰਾਮਾਂ ਲਈ ਦਾਖਲਾ ਸੰਭਵ*
ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟਡੀ ਅਬਰੋਡ ਮਾਹਰਾਂ ਨੇ ਦੱਸਿਆ ਕਿ ਜਰਮਨੀ ਆਪਣੀ ਉੱਚ-ਗੁਣਵੱਤਾ ਵਾਲੀ ਸਿੱਖਿਆ ਪ੍ਰਣਾਲੀ, ਪ੍ਰਸਿੱਧ ਯੂਨੀਵਰਸਿਟੀਆਂ, ਅਤੇ ਸਸਤੀ ਪੜਾਈ ਦੇ ਕਾਰਨ ਵਿਦਿਆਰਥੀਆਂ ਲਈ ਇੱਕ ਵਧੀਆ ਵਿਕਲਪ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਰਮਨੀ ਵਿਚ ਅੰਗ੍ਰੇਜ਼ੀ ਭਾਸ਼ਾ ‘ਚ ਪੜਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਰਮਨੀ ਦੇ ਵਿਦਿਅਕ ਅਦਾਰੇ ਰਿਸਰਚ ਅਤੇ ਇੰਨੋਵੇਸ਼ਨ ਲਈ ਮਸ਼ਹੂਰ ਹਨ ਆਉਣ ਵਾਲੇ ਸਮੇਂ ਦੇ ਵਿੱਚ ਟੈਕਨੋਲਜੀ ਬਿਜਨਸ ਅਤੇ ਹੋਰਨਾਂ ਖੇਤਰਾਂ ਦੇ ਵਿੱਚ ਚੰਗੇ ਰੋਜ਼ਗਾਰ ਦੇ ਮੌਕੇ ਉਪਲਬਧ ਹੋਣ ਦੀ ਸੰਭਾਵਨਾ ਹੈ।
ਵਧੇਰੇ ਜਾਣਕਾਰੀ ਲਈ ਚਾਹਵਾਨ ਵਿਦਿਆਰਥੀ 25 ਮਈ ਨੂੰ ਪਿਰਾਮਿਡ ਦੀ ਜਲੰਧਰ ਬ੍ਰਾਂਚ ਕਰਾਏ ਜਾਣ ਵਾਲੇ ਇਹ ਸਿੱਖਿਆ ਮੇਲੇ ਚ ਜਰੂਰ ਭਾਗ ਲੈਣ ਵਧੇਰੇ ਜਾਣਕਾਰੀ ਲਈ ਵਿਦਿਆਰਥੀ 93566-93566 ਤੇ ਕਾਲ ਕਰਨ।
Jalandhar News: Students are getting huge discounts in Pyramid’s Germany Education Fair on 25th May in Jalandhar.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.