iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomePunjabJalandhar Political Crime News: MP ਰਿੰਕੂ ਨਾਲ ਵਿਗਾੜ ਮਹਿੰਗਾ ਪੈ ਰਿਹਾ MLA...

Jalandhar Political Crime News: MP ਰਿੰਕੂ ਨਾਲ ਵਿਗਾੜ ਮਹਿੰਗਾ ਪੈ ਰਿਹਾ MLA ਅੰਗੂਰਾਲ ਨੂੰ ! ਜਲੰਧਰ ਵੈਸਟ ਹਲਕੇ ਤੋਂ MLA ਸ਼ੀਤਲ ਅੰਗੂਰਾਲ ਦੇ ਬੇਹੱਦ ਕਰੀਬੀ ਆਪ ਆਗੂ ਮੁਕੇਸ਼ ਸੇਠੀ ਖਿਲਾਫ ਪਰਚਾ ਦਰਜ , ਗਿਰਫਤਾਰੀ ਦੀ ਵੀ ਚਰਚਾ

Date:

National News

iTree Network Solutions +91-8699235413

Jalandhar Political Crime News: ਜਲੰਧਰ ਵੈਸਟ ਹਲਕੇ ਤੋਂ AAP ਪਾਰਟੀ ਦੇ MLA ਸ਼ੀਤਲ ਅੰਗੂਰਾਲ ਦੇ ਬੇਹੱਦ ਕਰੀਬੀਆਂ ਚੋਂ ਇਕ ਜਾਣੇ ਜਾਂਦੇ ਆਪ ਨੇਤਾ ਮੁਕੇਸ਼ ਸੇਠੀ ਖਿਲਾਫ ਥਾਣਾ 6 ਵਿਚ ਪਰਚਾ ਦਰਜ ਕਰਨ ਅਤੇ ਉਨ੍ਹਾਂ ਨੂੰ ਪੁਲਿਸ ਵੱਲੋਂ ਰਾਊਂਡਅਪ ਕੀਤੇ ਜਾਨ ਦੀ ਚਰਚਾ ਹੈ . ਖ਼ਬਰ ਇਹ ਵੀ ਹੈ ਕਿ ਇਸ ਪਰਚੇ ਵਿਚ 10 ਦੇ ਕਰੀਬ ਹੋਰਨਾਂ ਲੋਕਾਂ ਦੇ ਨਾਂ ਵੀ ਨਾਮਜ਼ਦ ਹਨ ਜੋ ਇਸ ਕੁੱਟਮਾਰ ਵਿੱਚ ਸ਼ਾਮਿਲ ਸਨ।

ਜਿਸਦੇ ਨਾਲ ਸ਼ਹਿਰ ਵਿਚ ਚਰਚਾ ਛਿੜੀ ਹੋਈ ਹੈ ਕਿ MP Rinku ਨਾਲ ਵਿਗਾੜ MLA ਸ਼ੀਤਲ ਅੰਗੂਰਾਲ ਨੂੰ ਮਹਿੰਗਾ ਪੈ ਰਿਹਾ ਹੈ . ਹੌਲੀ ਹੌਲੀ ਅੰਗੂਰਾਲ ਦੇ ਕਰੀਬੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ . ਚਰਚਾ ਇਹ ਵੀ ਹੈ ਕਿ ਪੁਲਿਸ ਤੇ ਪ੍ਰਸ਼ਾਸ਼ਨ ਨੂੰ ਵੀ ਉਪਰੋਂ ਨਿਰਦੇਸ਼ ਹਨ ਕਿ ਜੋ ਰਿੰਕੂ ਕਹੇ ਓਹੀ ਕਰਨਾ ਹੈ ਵੈਸਟ ਚ MLA ਦੀ ਕੋਈ ਨਾਜਾਇਜ਼ ਗੱਲ ਨਹੀਂ ਮੰਨੀ ਜਾਵੇ . ਜਿਸ ਨਾਲ ਲਗਾਤਾਰ MP ਰਿੰਕੂ ਵੱਲੋਂ MLA ਅੰਗੂਰਾਲ ਦੇ ਪੱਤੇ ਕੱਟੇ ਜਾ ਰਹੇ ਨੇ ।

iTree Network Solutions +91-8699235413

Read This Also: Israel-Hamas War News: लेबनान सीमा पर इज़रायली गोलाबारी में 1 पत्रकार की मौत, 6 Journalists घायल 

ਜਾਣਕਾਰੀ ਅਨੁਸਾਰ ਮੁਕੇਸ਼ ਸੇਠੀ ਖਿਲਾਫ ਗੋਬਿੰਦਗੜ੍ਹ ਮੁਹੱਲੇ ਦੇ ਇਕ ਵਿਅਕਤੀ ਨਾਲ ਬੁਰੀ ਤਰਾਂ ਉਸਨੂੰ ਬੰਧਕ ਬਣਾ ਕੇ ਮਾਰ ਕੁਟਾਈ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ .

iTree Network Solutions +91-8699235413

ਇਸ ਵਿਅਕਤੀ ਦਾ ਇਕ ਨਿਜ਼ੀ ਹਸਪਤਾਲ ਵਿਚ ਇਲਾਜ਼ ਚਾਲ ਰਿਹਾ ਹੈ ਪਰ ਡਰ ਦੇ ਮਾਰੇ ਉਕਤ ਪੀੜਿਤ ਵੱਲੋਂ ਅਜੇ ਤਕ ਆਪਣੇ ਨਾਲ ਹੋਈ ਕੁੱਟਮਾਰ ਦੀ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ ਗਈ.

Read This Also: इस इलाके में कूड़े के ढेर के पास मिला व्यक्ति का शव, मचा हड़कंप

ਪਰ ਜਿਵੇਂ ਹੀ ਇਸ ਮਾਮਲੇ ਦੀ ਖ਼ਬਰ ਪੁਲਿਸ ਨੂੰ ਲੱਗੀ ਤਾਂ ਪੁਲੀਸ ਨੇ ਇਕ ਟੀਮ ਹਸਪਤਾਲ ਭੇਜ ਕੇ ਉਸ ਜ਼ਖਮੀ ਵਿਅਕਤੀ ਦੇ ਬਿਆਨ ਲੈ ਕੇ ਮੁਕੇਸ਼ ਸੇਠੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ . ਇਥੇ ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਸੇਠੀ ਖਿਲਾਫ ਮਾਰ ਧਾੜ ਦਾ ਇਕ ਕੇਸ ਥਾਣਾ 5 ਵਿਚ ਦਰਜ ਕਿੱਤਾ ਗਿਆ ਸੀ .

See This Video: ਕਿਰਤ ਅਤੇ ਸੇਵਾ ਦੀ ਅਨੋਖੀ ਮਿਸਾਲ ਹੈ ਇਹ ਖਾਲਸਾ ਜੀ ਦਾ Auto

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਸ਼ੰਬੂ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਨੂੰ ਜ਼ਬਰਦਸਤੀ ਹਟਵਾਨ ਪਹੁੰਚੇ 100 ਨੌਜਵਾਨ ਹਾਲਾਤ ਬਣੇ ਤਨਾਅਪੂਰਨ, ਵੇਖੋ ਕੀ ਹੈ ਸਾਰਾ ਮਾਮਲਾ?

Kisan Protest News: ਹਰਿਆਣਾ haryana ਅਤੇ ਪੰਜਾਬ Punjab ਦੇ ਵਿਚਾਲੇ ਸ਼ੰਭੂ ਬਾਰਡਰ Shambhu Border 'ਤੇ ਅੱਜ ਉਸ ਵਕਤ ਮਾਹੌਲ ਤਨਾਪੂਰਨ ਬਣ ਗਿਆ! ਜਦੋਂ ਕਿਸਾਨਾਂ...

You cannot copy content of this page