ਨਕੋਦਰ (ਬੁਲੰਦ ਕੇਸਰੀ)- ਹਲਕਾ ਨਕੋਦਰ ਦੇ ਵੱਖ ਵੱਖ ਪਿੰਡਾਂ ਦਾ ਦੌਰੇ ਤਹਿਤ ਸਾਬਕਾ ਵਿਧਾਇਕ,ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਜਿਮਣੀ ਚੋਣ ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਤਹਿਤ ਭਰਵੀੰਆਂ ਮੀਟਿੰਗਾਂ ਕੀਤੀਆਂ ਗਈਆਂ.
ਜਿਸ ਵਿਚ ਮੁੱਖ ਤੋਰ ਤੇ ਜਸਵੀਰ ਸਿੰਘ ਗੜ੍ਹੀ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਅਤੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ,ਗੁਰਮੇਲ ਚੁੰਬਰ ਜਨਰਲ ਸੈਕਟਰੀ ਪੰਜਾਬ ਬਹੁਜਨ ਸਮਾਜ ਪਾਰਟੀ,ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਕਸ਼ਮੀਰੀ ਲਾਲ ਸਰਪੰਚ ਸੰਘੇ ਜਗੀਰ,ਦੇਵਰਾਜ ਸੁਮਨ ਪ੍ਰਧਾਨ ਵਿਧਾਨ ਸਭਾ,ਵਲੈਤੀ ਰਾਮ ਐਮ.ਸੀ ਨੂਰਮਹਿਲ,ਦੀਪਾ ਸ਼ਹਿਰੀ ਪ੍ਰਧਾਨ,ਦਲਵੀਰ ਕੱਦੋ ਐਮ.ਸੀ ਬਿਲਗਾ,ਜਗਦੀਸ਼ ਕਲੇਰ ਪ੍ਰਧਾਨ ਵਿਧਾਨ ਸਭਾ, ਡਾਕਟਰ ਦਵਿੰਦਰ ਜੱਖੂ, ਇੰਚਾਰਜ ਮੰਗਤ ਸਿੰਘ ਇੰਚਾਰਜ ਵਿਧਾਨ ਸਭਾ,ਚਰਨਜੀਤ ਬਜੂਹਾ ਮੈਂਬਰ ਬਲਾਕ ਸੰਮਤੀ,ਵਿਪਨ ਮਹਿਮੀ, ਗੁਰਦਿਆਲ ਬੋਪਾਰਾਏ, ਸ਼ੀਲਾ ਨਕੋਦਰ,ਟੇਕ ਚੰਦ ਨਕੋਦਰ, ਸੁਦੇਸ਼ ਕੁਮਾਰ ਨਕੋਦਰ,ਰਮੇਸ਼ ਬੰਗੜ, ਵਿਜੈ ਮੜਾਸ ਸ਼ਹਿਰੀ ਪ੍ਰਧਾਨ,ਰਵੀ ਮਹਿਰਾ ਜਨਰਲ ਸੈਕਟਰੀ ਵਿਧਾਨ ਸਭਾ,ਮਲਕੀਤ ਚੁੰਬਰ ਸਾਬਕਾ ਪ੍ਰਧਾਨ,ਰਾਮ ਦਾਸ ਸਰਪੰਚ ਮਾਹੂੰਵਾਲ, ਰੋਸ਼ਨ ਲਾਲ ਨਕੋਦਰ,ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਨਾਮ ਸਿੰਘ ਕੰਧੋਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਗਜੀਤ ਸਿੰਘ ਸੰਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,ਕੇਵਲ ਸਿੰਘ ਕੋਟ ਬਾਦਲ ਖਾਂ ਸਰਕਲ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਗੋਪੀ ਸਰਕਲ ਪ੍ਰਧਾਨ,ਬਲਜਿੰਦਰ ਸਿੰਘ ਪੁਆਦੜਾ ਸਰਕਲ ਪ੍ਰਧਾਨ ,ਸੁਖਦੇਵ ਸਿੰਘ ਗੋਹੀਰ ਸਰਕਲ ਪ੍ਰਧਾਨ, ਬਲਵੀਰ ਬਾਲੀ ਐਮ ਸੀ ਨੂਰਮਹਿਲ,ਵਿਨੋਦ ਜੱਸਲ ਐਮ ਸੀ ਨੂਰਮਹਿਲ ਰਾਜਾ ਮਿਸਰ ਐਮ ਸੀ ਨੂਰਮਹਿਲ ਨੰਦ ਕਿਸ਼ੋਰ ਗਿੱਲ ਐਮ ਸੀ ਨੂਰਮਹਿਲ, ਯੂਥ ਆਗੂ ਹਰਜੋਤ ਫਰਵਾਲਾ ਅਤੇ ਸਾਬਕਾ ਸਰਪੰਚ ਕਮਲੇਸ਼ ਪਿੰਡ ਫਰਵਾਲਾ,ਅਵਤਾਰ ਸਿੰਘ ਲਾਲ ਕੋਠੀ ਨੂਰਮਹਿਲ ਕਾਲੀ ਨੂਰਮਹਿਲ, ਰਾਮਮੂਰਤੀ, ਜਸਵੀਰ ਸਿੰਘ ਅਤੇ ਹੰਸ ਰਾਜ ਸਿੱਧੂ,ਸਤਪਾਲ ਭੰਗਾਲਾ ਮੈਂਬਰ ਬਲਾਕ ਸੰਮਤੀ,ਹਰੀਸ਼ ਚੰਦਰ ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਰਾਣਾ ਤਲਵਣ ਆਦਿ ਬਹੁਜਨ ਸਮਾਜ ਪਾਰਟੀ ਦੇ ਪਿੰਡਾਂ ਤੋਂ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਹਿਬਾਨ ਹਾਜ਼ਰ ਸਨ ਅਤੇ ਹੋਰ ਸੀਨੀਅਰ ਆਗੂ ਇਸ ਮੁਹਿੰਮ ਵਿਚ ਕੁੱਦੇ ਹੋਏ ਹਨ.
ਨੂਰਮਹਿਲ ਸ਼ਹਿਰ ਹਲਕਾ ਨਕੋਦਰ ਕੁਝ ਇਨ੍ਹਾਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਅਹੁਦੇਦਾਰ ਸਹਿਬਾਨਾਂ ਅਤੇ ਵਰਕਰ ਸਹਿਬਾਨਾਂ ਨਾਲ ਜਲੰਧਰ ਦੀ ਉਪ ਚੋਣ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਪ੍ਰਚਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁਕਾ ਹੈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ।.
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.