iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeCrimeKapurthala Jail News: ਲੋਹੇ ਦੇ ਸੂਏ ਨਾਲ ਜੇਲ੍ਹ ਕੈਦੀ ਤੇ ਹਮਲਾ ,...

Kapurthala Jail News: ਲੋਹੇ ਦੇ ਸੂਏ ਨਾਲ ਜੇਲ੍ਹ ਕੈਦੀ ਤੇ ਹਮਲਾ , ਗੰਭੀਰ ਹਾਲਾਤ ਵਿੱਚ ਅਸਪਤਾਲ ਭਰਤੀ

Date:

National News

Accident : ਬੱਸ ਅਤੇ ਟਰੱਕ ਦੀ ਟੱਕਰ ‘ਚ 5 ਦੀ ਮੌਤ, 14 ਜ਼ਖਮੀ

Buland kesari;- (accident: 5 killed, 14 ) ਮਹਾਰਾਸ਼ਟਰ ਦੇ...

NTPC ਗ੍ਰੀਨ ਐਨਰਜੀ ਲਿਆਏਗੀ 10,000 ਕਰੋੜ ਦਾ IPO

Buland kesari;- (NTPC Green Energy will launch IPO) ਭਾਰਤੀ...
iTree Network Solutions +91-8699235413
Kapurthala jail News:Kapurthala Jail News: Prisoner attacked inside jail with iron needle, admitted to hospital in critical condition

ਕਪੂਰਥਲਾ ਦੀ modren ਜੇਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਜੇਲ ਦੇ ਟੀਵੀ ਵਾਰਡ ‘ਚ ਤੈਨਾਤ ਇੱਕ ਕੈਦੀ ‘ਤੇ ਦੋ ਹੋਰਨਾਂ ਕੈਦੀਆਂ ਨੇ ਲੋਹੇ ਦੇ ਸੂਏ ਨਾਲ ਹਮਲਾ ਕਰ ਦਿੱਤਾ ਹੈ।

ਜਿਸ ਵਿੱਚ ਕੈਦੀ ਅਜੇ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ। ਸੂਤਰਾਂ ਦੇ ਮੁਤਾਬਿਕ ਕੈਦੀਆਂ ਵਿੱਚ ਜੇਲ ਅੰਦਰ ਅੱਗ ਬਾਲਣ ਨੂੰ ਲੈ ਕੇ ਵਿਵਾਦ ਹੋਇਆ। ਜਿਸ ਤੋਂ ਬਾਅਦ ਦੋ ਕੈਦੀਆਂ ਨੇ ਇੱਕ ਹੋਰ ਕੈਦੀ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ।

iTree Network Solutions +91-8699235413

iTree Network Solutions +91-8699235413

ਜਾਂਚ ਅਧਿਕਾਰੀ ASI ਬਲਵੰਤ ਸਿੰਘ ਨੇ ਦੱਸਿਆ ਹੈ ਕਿ ਜ਼ਖਮੀ ਕੈਦੀ ਦੇ ਬਿਆਨ ਉੱਤੇ ਹਮਲਾ ਕਰਨ ਵਾਲੇ ਦੋ ਕੈਦੀਆਂ ਖਿਲਾਫ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਆਪਣੇ ਬਿਆਨਾਂ ਵਿੱਚ ਜ਼ਖਮੀ ਕੈਦੀ ਅਜੇ ਕੁਮਾਰ ਨਿਵਾਸੀ ਰਾਮਾ ਮੰਡੀ ਜਲੰਧਰ ਨੇ ਪੁਲਿਸ ਨੂੰ ਦੱਸਿਆ ਕਿ 9 ਮਈ ਨੂੰ ਸਵੇਰੇ ਵਿਨੋਦ ਅਤੇ ਆਰਜੂ ਨਾਮ ਦੇ ਦੋ ਕੈਦੀ ਟੀਵੀ ਅਵਾਰਡ ਵਿੱਚ ਦਾਖਲ ਹੋਏ। ਜਿਨਾਂ ਨੇ ਵਾਰਡ ਦੇ ਅੰਦਰ ਅੱਗ ਬਾਲ ਦਿੱਤੀ।

ਜਦੋਂ ਉਹਨਾਂ ਨੇ ਜਦੋਂ ਉਸਨੇ ਉਹਨਾਂ ਦੋਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਲੋਹੇ ਦੇ ਸੂਏ ਨਾਲ ਉਸ ਤੇ ਮੋਢੇ ਅਤੇ ਵੱਖੀ ਵਿੱਚ ਗੰਭੀਰ ਹਮਲੇ ਕੀਤੇ। ਜਿਸ ਨਾਲ ਉਹ ਕਾਫੀ ਵਿੱਚ ਜਖਮੀ ਹੋ ਗਿਆ।

ਪੁਲਿਸ ਨੇ ਜ਼ਖਮੀ ਅਜੇ ਕੁਮਾਰ ਨੂੰ ਇਲਾਜ ਤੋਂ ਬਾਅਦ ਜੇਲ ਵਿੱਚ ਵਾਪਸ ਭੇਜ ਦਿੱਤਾ ਹੈ। ਜਦਕਿ ਹਮਲਾਵਰ ਦੋਵਾਂ ਕੈਦੀਆਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।

Kapurthala jail News:Kapurthala Jail News: Prisoner attacked inside jail with iron needle, admitted to hospital in critical condition
iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page