Congress against Sikhs: 1 ਜੂਨ 1984 ਨੂੰ ਭਾਰਤੀ ਫੌਜਾਂ ਨੂੰ ਹੁਕਮ ਦੇ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹਮਲਾ ਕਰਵਾਉਣ ਵਾਲੀ ਕਾਂਗਰਸ ਪਾਰਟੀ ਪੰਜਾਬੀਆਂ ਤੋਂ ਕਿਸ ਮੂੰਹ ਨਾਲ ਵੋਟਾਂ ਮੰਗਦੀ ਹੈ?
ਇਹ ਸਵਾਲ ਬਜ਼ੁਰਗਾਂ ਨੇ ਉਠਾਇਆ ਹੈ। ਬਜ਼ੁਰਗਾਂ ਨੂੰ ਅੱਜ ਵੀ 1984 ਦਾ ਸਾਕਾ ਨੀਲਾ ਤਾਰਾ ਯਾਦ ਕਰਕੇ ਲੂਹ ਖੰਡੇ ਖੜੇ ਹੋ ਜਾਂਦੇ ਹਨ। ਵੀਡੀਓ ਵੇਖ ਕੇ ਤੁਸੀਂ ਸੁਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਟਾਰਗੇਟ ਕਰਕੇ ਉਹਨਾਂ ਦੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਕੀਤੀ ਗਈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.