Buland Kesari :- Latest news :- ਭਾਰਤੀ ਮੂਲ ਤੇ ਫਿਲੀਪੀਨੋ ਮੂਲ ਦੀਆਂ ਹਜਾਰਾਂ ਨਰਸਾਂ ਨਿਊਜੀਲੈਂਡ ਵਿੱਚ ਓਵਰਸੀਜ਼ ਰਿਕਰੀਊਟਰਾਂ ਦੀ ਮੱਦਦ ਨਾਲ ਹਜਾਰਾਂ ਡਾਲਰ ਖਰਚ ਕੇ ਪੁੱਜੀਆਂ ਸਨ।
*Punjab :- श्री अकाल तख्त साहिब के जत्थेदार की कांग्रेस अध्यक्ष राजा वडिंग को चेतावनी*
ਇਨ੍ਹਾਂ ਵਿੱਚੋਂ ਬਹੁਤੀਆਂ ਭਾਰਤੀ ਮੂਲ ਦੀਆਂ ਨਰਸਾਂ ਤਾਂ ਅਰਬ ਦੇਸ਼ਾਂ ਵਿੱਚ ਆਪਣੀ ਬਹੁਤ ਵਧੀਆ ਨੌਕਰੀ ਵੀ ਛੱਡਕੇ ਆਈਆਂ ਹਨ, ਪਰ ਨਿਊਜੀਲੈਂਡ ਆਕੇ ਇਨ੍ਹਾਂ ਨੂੰ ਕਈਆਂ ਨੂੰ ਨੌਕਰੀ ਨਾ ਮਿਲਣ ਕਾਰਨ ਇਹ ਹੁਣ ਬੇਰੁਜਾਰੀ ਤੇ ਕਰਜਦਾਰੀ ਦੋਨੋਂ ਹੀ ਹਾਲਾਤ ਇੱਕੋ ਵੇਲੇ ਸਹਿਣ ਕਰ ਰਹੀਆਂ ਹਨ। Latest news :- ਕਈ ਨਰਸਾਂ ਦੇ ਹਾਲਾਤ ਤਾਂ ਅਜਿਹੇ ਹਨ ਕਿ ਉਹ ਕਮਿਊਨਿਟੀ ਸੰਸਥਾਵਾਂ ਤੋਂ ਆਰਥਿਕ ਮੱਦਦ ਹਾਸਿਲ ਕਰ ਰਹੀਆਂ ਹਨ ਤੇ ਜਿਨ੍ਹਾਂ ਦਾ ਬਿਲਕੁਲ ਵੀ ਗੁਜਾਰਾ ਨਹੀਂ ਚੱਲ ਰਿਹਾ ਉਨ੍ਹਾਂ ਨੇ ਨਿਊਜੀਲੈਂਡ ਨੂੰ ਸਦਾ ਲਈ ਵਾਪਸੀ ਕਹਿਣ ਦਾ ਮਨ ਬਣਾ ਲਿਆ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.