iTree Network Solutions +91-8699235413
iTree Network Solutions +91-8699235413
iTree Network Solutions +91-8699235413
HomePunjabLuthra ਪਰਿਵਾਰ ਦੀ ਨੂੰਹ ਨੂੰ ਮਿਲਿਆ ਇਨਸਾਫ, ਦਿਓਰ ਸਮੇਤ ਤਿੰਨ ਦੇ ਖਿਲਾਫ...

Luthra ਪਰਿਵਾਰ ਦੀ ਨੂੰਹ ਨੂੰ ਮਿਲਿਆ ਇਨਸਾਫ, ਦਿਓਰ ਸਮੇਤ ਤਿੰਨ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- Luthra ਜਲੰਧਰ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ Luthra ਪਰਿਵਾਰ ਦੀ ਨੂੰਹ ਪੂਜਾ ਲੁਥਰਾ ਨੂੰ ਇਨਸਾਫ ਮਿਲਣ ਦੀ ਖਬਰ ਹੈ।luthra

ਸੂਚਨਾ ਦੇ ਮੁਤਾਬਕ 2020 ਵਿੱਚ ਪੂਜਾ ਲੂਥਰਾ ਦੇ ਪਤੀ ਮਨੀਸ਼ ਲੂਥਰਾ ਦਾ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਉਸਦੇ ਸਸੁਰਾਲ ਵਾਲਿਆਂ ਨੇ ਉਸਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਥੋਂ ਤੱਕ ਕਿ ਸਾਂਝੀ ਪ੍ਰੋਪਰਟੀ ਅਤੇ ਪੂਜਾ ਦੇ ਗਹਿਣੇ ਵੀ ਧੋਖੇ ਨਾਲ ਵੇਚ ਦਿੱਤੇ ਗਏ।

Pooja luthra ਨੇ ਇਸ ਮਾਮਲੇ ਵਿੱਚ ਆਰੋਪ ਲਗਾਇਆ ਸੀ ਕਿ ਉਸਦੀ ਜਵੈਲਰੀ ਉਸ ਨੂੰ ਬਿਨਾਂ ਦੱਸੇ ਵੇਚੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੂਜਾ ਲੂਥਰਾ ਨੇ ਦੱਸਿਆ ਸੀ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਆਰਥਿਕ ਤੌਰ ‘ਤੇ ਉਹਨਾਂ ਨੂੰ ਅਪਾਹਜ ਅਤੇ ਲਾਚਾਰ ਕਰ ਦਿੱਤਾ ਗਿਆ!

ਇਥੋਂ ਤੱਕ ਕਿ ਉਸਦੇ ਬੱਚਿਆਂ ਨੂੰ ਵੀ ਜਰੂਰਤ ਦਾ ਸਮਾਨ ਨਹੀਂ ਦਿੱਤਾ ਜਾਂਦਾ ਸੀ। ਜਿਸ ਤੋਂ ਬਾਅਦ ਉਸ ਨੇ ਮੀਡੀਆ ਅਤੇ ਪੁਲਿਸ ਦਾ ਸਹਾਰਾ ਲਿਆ।

ਸਾਰੇ ਮਾਮਲੇ ਵਿੱਚ ਸ਼ਿਕਾਇਤ ਡੀਜੀਪੀ ਗੌਰਵ ਯਾਦਵ ਕੋਲ ਮਾਮਲਾ ਪੁੱਜਣ ਤੋਂ ਬਾਅਦ ਉਹਨਾਂ ਨੇ ਇਸ ਮਾਮਲੇ ਵਿੱਚ ਖਾਸ ਇਨਕੁਆਇਰੀ ਮਾਰਕ ਕੀਤੀ ਸੀ। ਜਿਸ ਦੀ ਜਾਂਚ ਤੋਂ ਬਾਅਦ ਥਾਣਾ ਬਾਰਾਦਰੀ ਵਿੱਚ ਪੂਜਾ ਦੇ ਸਹੁਰਾ ਗੁਲਸ਼ਨ ਲੂਥਰਾ ਸਮੇਤ ਨੈਨਾ ਲੂਥਰਾ ਤੇ ਪੁਨੀਤ ਲੂਥਰਾ ਦੇ ਖਿਲਾਫ ਧਾਰਾ ਆਈਪੀਸੀ 420, 177, 193, 195 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਆਰੋਪੀਆਂ ਨੂੰ ਫੜਨ ਦੇ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

जालंधर में पति ने गर्भवती पत्नी का खर्चा रोका:तलाक की दी धमकी, स्कैनिंग सेंटर की गलती से संकट में महिला का वैवाहिक जीवन

Buland kesari/जालंधर के कपूरथला चौक स्थित स्कैनिंग सेंटर की एक छोटी सी मिस्टेक ने एक गर्भवती महिला का वैवाहिक टूटने की कगार पर ला...

You cannot copy content of this page