iTree Network Solutions +91-8699235413
iTree Network Solutions +91-8699235413
iTree Network Solutions +91-8699235413
HomePoliticsManpreet Badal News: ਫੜਨਾ ਸੀ ਮਨਪ੍ਰੀਤ ਬਾਦਲ ਨੂੰ, ਪੁਲਿਸ ਨੇ ਫੜ ਲਿਆ...

Manpreet Badal News: ਫੜਨਾ ਸੀ ਮਨਪ੍ਰੀਤ ਬਾਦਲ ਨੂੰ, ਪੁਲਿਸ ਨੇ ਫੜ ਲਿਆ ਉਹਨਾਂ ਦਾ ਹਮਸ਼ਕਲ,

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Manpreet Badal News Punjab:(ਬੁਲੰਦ ਕੇਸਰੀ ਨਿਊਜ਼)- ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਲਾਸ਼ ਕਰ ਰਹੀ ਪੰਜਾਬ ਪੁਲਿਸ ਅਤੇ ਵਿਜਲੈਂਸ ਵਿਭਾਗ ਦੀਆਂ ਟੀਮਾਂ ਨੇ ਅੱਜ ਮਨਪ੍ਰੀਤ ਬਾਦਲ ਨੂੰ ਫੜਨ ਲਈ ਰੇਡ ਕਰਨ ਦੇ ਦੌਰਾਨ ਉਹਨਾਂ ਦੇ ਇੱਕ ਹਮਸ਼ਕਲ ਨੂੰ ਹਿਰਾਸਤ ਵਿੱਚ ਲੈ ਲਿਆ। ਜਦੋਂ ਪੁਲਿਸ ਨੇ ਇੱਕ ਚੈਕਿੰਗ ਦੌਰਾਨ ਇਕ ਗੱਡੀ ਰੁਕਵਾਈ ਤਾਂ ਅੰਦਰੋਂ ਮਨਪ੍ਰੀਤ ਬਾਦਲ ਦਾ ਹਮਸ਼ਕਲ ਬੈਠਾ ਵੇਖ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ।

iTree Network Solutions +91-8699235413

ਇਹ ਖ਼ਬਰ ਵੀ ਪੜ੍ਹੋ: Hoshiarpur में बड़ी वारदात, पूर्व अकाली दल के नेता की गोलियां मारकर हत्या

ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਬਠਿੰਡਾ ਦੇ ਇੱਕ ਪਿੰਡ ਦਾ ਸਰਪੰਚ ਹੈ, ਨਾ ਕਿ ਮਨਪ੍ਰੀਤ ਬਾਦਲ। ਜਿਸ ਨਾਲ ਪੰਜਾਬ ਪੁਲਿਸ ਹੈਰਾਨ ਰਹਿ ਗਈ।

iTree Network Solutions +91-8699235413

ਸੂਤਰਾਂ ਮੁਤਾਬਕ ਮਨਪ੍ਰੀਤ ਬਾਦਲ ਦੀ ਤਲਾਸ਼ ਵਿੱਚ ਵਿਜੀਲੈਂਸ ਵੱਲੋਂ ਛੇ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ ‘ਤੇ ਰੇਡ ਕੀਤੀ ਜਾ ਰਹੀ ਹੈ। ਜਦੋਂ ਇੱਕ ਟੀਮ ਬਠਿੰਡਾ ਦੇ ਪਿੰਡ ਗੁਰੂਸਰ ਪਹੁੰਚੀ ਤਾਂ ਉਸਨੂੰ ਗੁਪਤ ਸੂਚਨਾ ਮਿਲੀ ਕਿ ਇੱਥੇ ਇੱਕ ਕਾਰ ਵਿੱਚ ਮਨਪ੍ਰੀਤ ਬਾਦਲ ਘੁੰਮ ਰਹੇ ਹਨ।

iTree Network Solutions +91-8699235413

ਇਹ ਖ਼ਬਰ ਵੀ ਪੜ੍ਹੋ: Kapurthala में जहरीली वस्तु निगलने से महिला की मौत, मौके पर पहुंची पुलिस, FIR की दर्ज

ਜਿਸ ਦੌਰਾਨ ਪੁਲਿਸ ਨੇ ਗੱਡੀਆਂ ਨੂੰ ਰੋਕ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਬਲੈਰੋ ਗੱਡੀ ਰੋਕੀ ਗਈ। ਜਿਸ ਵਿੱਚ ਮਨਪ੍ਰੀਤ ਬਾਦਲ ਵਰਗਾ ਵਿਅਕਤੀ ਬੈਠਾ ਸੀ, ਪੁਲਿਸ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਫਿਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸਰਪੰਚ ਬੇਅੰਤ ਸਿੰਘ ਹੈ ਜੋ ਕਿ ਮਨਪ੍ਰੀਤ ਬਾਦਲ ਦਾ ਹਮਸ਼ਕਲ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਸਰਪੰਚ ਬੇਅੰਤ ਸਿੰਘ ਦੀ ਡਿਟੇਲ ਨੋਟ ਕਰਕੇ ਉਸਨੂੰ ਛੱਡ ਦਿੱਤਾ। ਫਿਲਹਾਲ ਜਾਣਕਾਰੀ ਮੁਤਾਬਕ ਮਨਪ੍ਰੀਤ ਬਾਦਲ ਦੀ ਤਲਾਸ਼ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਅਤੇ ਰਾਜਸਥਾਨ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪਾਮਾਰੀ ਚੱਲ ਰਹੀ ਹੈ ਪਰ ਫਿਲਹਾਲ ਮਨਪ੍ਰੀਤ ਦ੍ਰਿਸ਼ਟੀ ਹਿਰਾਸਤ ਤੋਂ ਬਾਹਰ ਹਨ।

ਦੇਖਣਾ ਹੋਵੇਗਾ ਕਿ ਕਦੋਂ ਮਨਪ੍ਰੀਤ ਬਾਦਲ ਪੁਲਿਸ ਦੇ ਅੜੀਕੇ ਚੜਦੇ ਹਨ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ UK ਜਾ ਚੁੱਕੇ ਹਨ। ਪਰ ਫਿਲਹਾਲ ਇਸ ਬਾਰੇ ਪੁਲਿਸ ਚੁੱਪ ਹੈ।

iTree Network Solutions +91-8699235413

Subscribe our YouTube Channel 

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

दांत इम्प्लांट को ‘कॉस्मेटिक’ बताकर क्लेम खारिज करना गलत — उपभोक्ता आयोग का बड़ा फैसला

जालंधर/ उपभोक्ता अधिकारों से जुड़े एक अहम फैसले में जिला उपभोक्ता विवाद प्रतितोष आयोग ने बीमा कंपनी द्वारा दांतों के इम्प्लांट के मेडिकल क्लेम...

You cannot copy content of this page