iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeMaster Saleem News: ਮਾਸਟਰ ਸਲੀਮ ਦੀਆਂ ਮੁਸੀਬਤਾਂ ਰੁਕਣ ਦਾ ਨਾਂ ਨਹੀਂ ਲੈ...

Master Saleem News: ਮਾਸਟਰ ਸਲੀਮ ਦੀਆਂ ਮੁਸੀਬਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਮੁੜ ਦਰਜ ਹੋਈ ਪੁਲਿਸ ਸ਼ਿਕਾਇਤ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਬੁਲੰਦ ਕੇਸਰੀ, ਪਟਿਆਲਾ: Master Saleem News – ਵਿਵਾਦਾਂ ‘ਚ ਘਿਰੇ ਪੰਜਾਬੀ ਸੂਫੀ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਵਿਵਾਦ ਤੋਂ ਬਾਅਦ ਹੁਣ ਮਾਸਟਰ ਸਲੀਮ ਪਟਿਆਲਾ ਦੇ ਸ਼੍ਰੀ ਕਾਲੀ ਦੇਵੀ ਮੰਦਿਰ ਵਿੱਚ ਮਾਫੀ ਮੰਗਣ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਹਿੰਦੂ ਤਖ਼ਤ ਦੇ ਮੁਖੀ ਗੱਗੀ ਪੰਡਿਤ ਤੋਂ ਬੰਦ ਕਮਰੇ ਵਿੱਚ ਮੁਆਫ਼ੀ ਮੰਗੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਹੋਈ ਪਰ ਹੁਣ ਇਹ ਮਾਮਲਾ ਫਿਰ ਗਰਮ ਹੁੰਦਾ ਨਜ਼ਰ ਆ ਰਿਹਾ ਹੈ।

iTree Network Solutions +91-8699235413

ਅੱਜ ਹਿੰਦੂ ਤਖ਼ਤ ਦੇ ਕੌਮੀ ਪ੍ਰਚਾਰਕ ਦੇਵ ਅਮਿਤ ਸ਼ਰਮਾ ਅਤੇ ਕੌਮੀ ਪ੍ਰਧਾਨ ਹਿੰਦੂ ਸੁਰੱਖਿਆ ਪ੍ਰੀਸ਼ਦ ਬਜਰੰਗ ਦਲ ਹਿੰਦ ਦੇ ਮੁਖੀ ਹਿਤੇਸ਼ ਭਾਰਦਵਾਜ ਨੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨਾਲ ਮੁਲਾਕਾਤ ਕਰਕੇ ਮਾਸਟਰ ਸਲੀਮ ਖਿਲਾਫ ਕਾਰਵਾਈ ਐਫ.ਆਈ.ਆਰ. ਦਰਜ ਕਾਰਵਾਈ ਹੈ। ਇਸ ਮੌਕੇ ਹਿਤੇਸ਼ ਭਾਰਦਵਾਜ ਅਤੇ ਦੇਵ ਅਮਿਤ ਸ਼ਰਮਾ ਨੇ ਕਿਹਾ ਕਿ 4 ਬੰਦੇ ਇਕੱਠੇ ਕਰਨ ਨਾਲ ਕੋਈ ਵੀ ਹਿੰਦੂ ਤਖ਼ਤ ਦਾ ਮੁਖੀ ਨਹੀਂ ਬਣ ਜਾਂਦਾ।

iTree Network Solutions +91-8699235413

ਗੱਗੀ ਪੰਡਤ ਇੱਕ ਵਿਕਾਊ ਆਦਮੀ ਹੈ, ਉਸਨੇ ਮਾਸਟਰ ਸਲੀਮ ਤੋਂ ਬੰਦ ਕਮਰੇ ਵਿੱਚ ਪੈਸੇ ਲਏ ਅਤੇ ਉਸਨੂੰ ਮਾਫ਼ ਕਰ ਦਿੱਤਾ। ਅਸੀਂ ਮਾਸਟਰ ਸਲੀਮ ਨੂੰ ਮੁਆਫ਼ ਨਹੀਂ ਕਰ ਸਕਦੇ ਕਿਉਂਕਿ ਉਸ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

iTree Network Solutions +91-8699235413
iTree Network Solutions +91-8699235413

ਉਸ ਨੇ ਜੋ ਕੀਤਾ ਹੈ ਅਸੀਂ ਉਸ ਨੂੰ ਮਾਫ਼ ਨਹੀਂ ਕਰਾਂਗੇ ਅਤੇ ਇਸ ਦਾ ਵਿਰੋਧ ਕਰਾਂਗੇ। ਓਹਨਾ ਕਿਹਾ ਕਿ ਗੱਗੀ ਪੰਡਿਤ ਖਿਲਾਫ ਸ਼ਰਾਬ ਵੇਚਣ ਅਤੇ ਇਰਾਦਾ ਕਤਲ ਦੇ ਕੇਸ ਦਰਜ ਹਨ, ਇਹ ਲੋਕ ਧਰਮ ਦੇ ਠੇਕੇਦਾਰ ਹਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

जालंधर में निजी अस्पताल के बाहर फायरिंग:भाई को बचाने आए युवक को गोली मारी, परिचित का हाल जानने के लिए आया था

Buland kesari/जालंधर के कालियां कॉलोनी स्थित निजी अस्पताल के बाहर पुरानी रंजिश के चलते बदमाशों ने एक युवक पर अंधाधुंध फायरिंग कर दी। इस...

You cannot copy content of this page