HomeSportsCristiano Ronaldo ਦਾ ਰਿਕਾਰਡ ਖ਼ਤਰੇ 'ਚ, lionel messi ਨੇ ਗੋਲ ਕਰਕੇ ਕੀਤੀ...

Cristiano Ronaldo ਦਾ ਰਿਕਾਰਡ ਖ਼ਤਰੇ ‘ਚ, lionel messi ਨੇ ਗੋਲ ਕਰਕੇ ਕੀਤੀ ਹੈਟ੍ਰਿਕ ਦੀ ਬਰਾਬਰੀ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

iTree Network Solutions +91-8699235413

Buland kesari ;-  ਅਰਜਨਟੀਨਾ ਦੇ ਦਿੱਗਜ ਖਿਡਾਰੀ lionel messi ਨੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ‘ਚ ਇਤਿਹਾਸ ਰਚ ਦਿੱਤਾ ਹੈ। ਕੁਆਲੀਫਾਇਰ ਵਿੱਚ ਅਰਜਨਟੀਨਾ ਦਾ ਸਾਹਮਣਾ ਬੋਲੀਵੀਆ ਨਾਲ ਹੋਇਆ। ਇਸ ਮੈਚ ਵਿੱਚ ਅਰਜਨਟੀਨਾ ਨੇ ਬੋਲੀਵੀਆ ਨੂੰ 6-0 ਨਾਲ ਹਰਾਇਆ।lionel messi ਅਰਜਨਟੀਨਾ ਦੀ ਇਸ ਜਿੱਤ ‘ਚ ਟੀਮ ਦੇ ਦਿੱਗਜ ਖਿਡਾਰੀ ਲਿਓਨਲ ਮੇਸੀ ਨੇ ਹੈਟ੍ਰਿਕ ਦਾ ਗੋਲ ਕੀਤਾ। ਇਸ ਦੇ ਨਾਲ ਉਸ ਨੇ ਪੁਰਤਗਾਲ ਦੇ ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਵੱਡੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਦਰਅਸਲ, lionel messi ਨੇ ਅੰਤਰਰਾਸ਼ਟਰੀ ਫੁਟਬਾਲ ਵਿੱਚ 10ਵੀਂ ਵਾਰ ਹੈਟ੍ਰਿਕ ਗੋਲ ਕਰਨ ਦਾ ਕਾਰਨਾਮਾ ਹਾਸਲ ਕੀਤਾ। ਇਸ ਮਾਮਲੇ ‘ਚ ਮੈਸੀ ਹੁਣ ਰੋਨਾਲਡੋ ਦੇ ਬਰਾਬਰ ਪਹੁੰਚ ਗਿਆ ਹੈ। ਰੋਨਾਲਡੋ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੁੱਲ 10 ਵਾਰ ਹੈਟ੍ਰਿਕ ਗੋਲ ਵੀ ਕੀਤੇ ਹਨ। ਈਰਾਨ ਦਾ ਅਲੀ ਦਾਈ 9 ਹੈਟ੍ਰਿਕਾਂ ਨਾਲ ਤੀਜੇ ਸਥਾਨ ‘ਤੇ ਹੈ।

ਰਿਵਰ ਪਲੇਟ ਸਟੇਡੀਅਮ ‘ਚ ਚਮਕਿਆ ਮੇਸੀ ਬੋਲੀਵੀਆ ਖਿਲਾਫ ਡਿਫੈਂਡਿੰਗ ਚੈਂਪੀਅਨ ਅਰਜਨਟੀਨਾ ਦਾ ਇਹ ਮੈਚ ਬਿਊਨਸ ਆਇਰਸ ਦੇ ਐਸਟਾਡੀਓ ਮਾਸ ਮੋਮੈਂਟਲ ‘ਚ ਖੇਡਿਆ ਗਿਆ, ਜਿਸ ਨੂੰ ਰਿਵਰ ਪਲੇਟ ਸਟੇਡੀਅਮ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ lionel messi ਜੁਲਾਈ ਤੋਂ ਬਾਅਦ ਆਪਣਾ ਦੂਜਾ ਅੰਤਰਰਾਸ਼ਟਰੀ ਮੈਚ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਮੇਸੀ ਨੇ ਕੋਪਾ ਅਮਰੀਕਾ 2024 ‘ਚ ਆਪਣੇ ਦੇਸ਼ ਲਈ ਮੈਦਾਨ ‘ਚ ਉਤਾਰਿਆ ਸੀ।

ਬੋਲੀਵੀਆ ਖ਼ਿਲਾਫ਼ ਇਸ ਮੈਚ ਵਿੱਚ ਮੇਸੀ ਨੇ 19ਵੇਂ ਮਿੰਟ ਵਿੱਚ ਆਪਣਾ ਪਹਿਲਾ ਗੋਲ ਕੀਤਾ। ਉਸ ਦੇ ਗੋਲ ਨਾਲ ਅਰਜਨਟੀਨਾ ਨੇ ਵੀ ਆਪਣਾ ਖਾਤਾ ਖੋਲ੍ਹਿਆ। ਪਹਿਲੇ ਹਾਫ ਤੱਕ ਅਰਜਨਟੀਨਾ ਕੋਲ 3-0 ਦੀ ਬੜ੍ਹਤ ਸੀ। ਅਰਜਨਟੀਨਾ ਲਈ  messi ਤੋਂ ਇਲਾਵਾ ਲੌਟਾਰੋ ਮਾਰਟੀਨੇਜ਼ ਅਤੇ ਜੂਲੀਅਨ ਅਲਵਾਰੇਜ਼ ਨੇ ਵੀ ਗੋਲ ਕੀਤੇ। ਇਸ ਤੋਂ ਬਾਅਦ ਮੈਸੀ ਨੇ ਦੋ ਹੋਰ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਇਸ ਤਰ੍ਹਾਂ ਉਸ ਨੇ ਰੋਨਾਲਡੋ ਦੀ ਬਰਾਬਰੀ ਵੀ ਕਰ ਲਈ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page