Amtitpal ‘s brother release from Jail: ਫਿਲੌਰ ਕੋਰਟ ਦੇ ਹੁਕਮਾਂ ਤੋਂ ਬਾਅਦ ਖਡੂਰ ਸਾਹਿਬ ਤੋਂ ਸਾਂਸਦ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਆਪਣੇ ਸਾਥੀ ਲਵਪ੍ਰੀਤ ਦੇ ਨਾਲ ਸੋਮਵਾਰ ਸ਼ਾਮ ਪਟਿਆਲਾ ਜੇਲ ਤੋਂ ਬਾਹਰ ਆ ਗਿਆ।
ਫਿਲੌਰ ਕੋਟ ਨੇ ਵੀਰਵਾਰ ਨੂੰ ਹਰਪ੍ਰੀਤ ਅਤੇ ਲਵਪ੍ਰੀਤ ਨੇ ਜਮਾਨਤ ਦੇ ਹੁਕਮ ਦਿੱਤੇ ਸਨ ਲਵਪ੍ਰੀਤ ਨੂੰ ਲੈਣ ਲਈ ਪਟਿਆਲਾ ਜੇਲ ਵਿੱਚ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਪਹੁੰਚੇ ਸਨ।
ਦੱਸ ਦਈਏ ਕਿ ਫਿਲੋਰ ਪੁਲਿਸ ਨੇ ਹੈਪੀ ਨਿਊਜ ਦੇ ਸਾਥੀ ਲਵਪ੍ਰੀਤ ਨਾਲ 11 ਜੁਲਾਈ ਦੀ ਸ਼ਾਮ ਫਿਲੋਰ ਹਾਈਵੇ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਕੋਲੋਂ ਚਾਰ ਗ੍ਰਾਮ ਆਈਸ ਡਰੱਗਸ ਵੀ ਬਰਾਮਦ ਹੋਈ ਸੀ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.