Jalandhar Nagar Nigam News: Ward ਨੰਬਰ 66 ਵਿੱਚ ਬੰਟੀ ਨੀਲਕੰਠ ਦੇ ਹੱਕ ਵਿੱਚ ਪੂਰੀ ਲਹਿਰ ਬਣ ਚੁੱਕੀ ਹੈ। ਵਾਰਡ ਦਾ ਬੱਚਾ ਬੱਚਾ ਬੰਟੀ ਨੀਲਕੰਠ ਦੇ ਹੱਕ ਵਿੱਚ ਨਾਅਰੇ ਲਾ ਰਿਹਾ ਹੈ।
ਬੀਤੀ ਰਾਤ ਵਾਰਡ 66 ਵਿੱਚ ਬੰਟੀ ਨੇ ਡੋਰ ਟੂ ਡੋਰ ਪਰਚਾਰ ਕੀਤਾ। ਜਿਸ ਦੌਰਾਨ ਇਲਾਕ਼ੇ ਦੇ ਲੋਕਾਂ ਨੇ ਬੰਟੀ ਦੇ ਸੁਆਗਤ ਵਿੱਚ ਕੋਈ ਕਮੀਂ ਨਹੀਂ ਛੱਡੀ।
ਇਲਾਕ਼ੇ ਦੇ ਵੋਟਰਾਂ ਨੇ ਇਕਸੁਰ ਹੋ ਕੇ ਬੰਟੀ ਨੂੰ ਜਿਤਵਾਉਣ ਲਈ ਵਚਨਬੱਧਤਾ ਦੁਹਰਾਈ। ਦੇਖੋ ਵੀਡਿਉ…
See Video: https://www.instagram.com/reel/DDqst5nSs1O/?igsh=ZzhienBnMjRjbHA3
Nagar Nigam Jalandhar Elections News: Just announced the victory of Bunty Neelkanth, one-sided contest in Ward 66
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.