iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeJalandharOm Visa ਦੇ ਆਫਿਸ 'ਚ ਕੰਮ ਕਰਨ ਵਾਲੀ ਸਟਾਫ ਲੜਕੀ ਅਤੇ ਇੱਕ...

Om Visa ਦੇ ਆਫਿਸ ‘ਚ ਕੰਮ ਕਰਨ ਵਾਲੀ ਸਟਾਫ ਲੜਕੀ ਅਤੇ ਇੱਕ ਹੋਰ ਖਿਲਾਫ ਧੋਖਾਧੜੀ ਦਾ ਆਰੋਪ ਕੰਪਨੀ ਦੇ ਮਾਲਕ ਸਾਹਿਲ ਭਾਟੀਆ ਨੇ ਪੁਲਿਸ ‘ਚ ਦਰਜ ਕਰਾਇਆ ਮਾਮਲਾ

Date:

National News

iTree Network Solutions +91-8699235413

Froud in Om Visa office : ਜਲੰਧਰ ਦੀ ਮਸ਼ਹੂਰ ਇੰਮੀਗ੍ਰੇਸ਼ਨ ਕੰਪਨੀ Om Visa ਦੇ ਦਫਤਰ ਤੋਂ ਬੇਹਦ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਜਿੱਥੇ ਦਫਤਰ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਸਿਮਰਨਜੀਤ ਅਤੇ ਇੱਕ ਲੜਕੇ ਪ੍ਰਿੰਸ ਮਸੀਹ ਖਿਲਾਫ ਥਾਣਾ ਮਕਸੂਦਾਂ ਵਿੱਚ ਧੋਖਾਧੜੀ ਅਤੇ ਪਾਸਪੋਰਟ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

iTree Network Solutions +91-8699235413

iTree Network Solutions +91-8699235413

ਮਾਮਲੇ ਬਾਰੇ ਓਮ ਵੀਜ਼ਾ ਦੇ ਮਾਲਿਕ ਸਾਹਿਲ ਭਾਟੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਦਫਤਰ ‘ਚ ਕੰਮ ਕਰਨ ਵਾਲੀ ਸਿਮਰਨਜੀਤ ਨਾਮ ਦੀ ਕੁੜੀ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਕੋਲ ਨੌਕਰੀ ਕਰ ਰਹੀ ਸੀ।

ਇੱਕ ਮਹੀਨਾ ਪਹਿਲੇ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਸੀ। ਇਸ ਦੇ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਦਫਤਰ ਵਿੱਚ ਗੁਰਦਾਸਪੁਰ ਨਿਵਾਸੀ ਆਕਾਸ਼ ਠਾਕੁਰ ਨਾਮ ਦਾ ਇੱਕ ਕਲਾਇੰਟ ਆਇਆ। ਜਿਸ ਨੇ ਦੱਸਿਆ ਕਿ ਉਸਨੇ ਯੂਕੇ ‘ਚ ਪੜਨ ਜਾਣ ਦੇ ਲਈ ਕੰਪਨੀ ਦੇ ਰਾਹੀਂ ਵੀਜ਼ਾ ਅਪਲਾਈ ਕਰਵਾਇਆ ਸੀ, ਜਿਸ ਦੇ ਚਲਦਿਆਂ ਉਸਨੇ ਕੰਪਨੀ ਰਾਹੀਂ ਯੂਨੀਵਰਸਿਟੀ ਦੀ ਫੀਸ ਵੀ ਜਮਾ ਕਰਵਾਉਣ ਲਈ ਪੈਸੇ ਦੇ ਦਿੱਤੇ ਸਨ।

ਸਾਹਿਲ ਭਾਟੀਆ ਨੇ ਆਰੋਪ ਲਗਾਇਆ ਕਿ ਉਹਨਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਉਹਨਾਂ ਦੀ ਕੰਪਨੀ ‘ਚ ਕੰਮ ਕਰਨ ਵਾਲੀ ਸਿਮਰਨਜੀਤ ਅਤੇ ਪ੍ਰਿੰਸ ਮਸੀਹ ਨਾਮਕ ਯੁਵਕ ਨੇ ਉਹਨਾਂ ਦੇ ਕਲਾਇੰਟ ਦੀ ਯੂਨੀਵਰਸਿਟੀ ਦੀ ਫੀਸ ਜਮਾ ਕਰਨ ਨੂੰ ਲੈ ਕੇ ਪੈਸੇ ਵਿੱਚ ਧੋਖਾਧੜੀ ਕੀਤੀ ਹੈ।ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ।

ਜਿਸ ਦੀ ਜਾਂਚ ਏਸੀਪੀ ਟਰੈਫਿਕ ਆਤਿਸ਼ ਭਾਟੀਆ ਨੇ ਕੀਤੀ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਦੋਹਾਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਮੰਦਰ ‘ਚ ਮੱਥਾ ਟੇਕਣ ਗਈ ਔਰਤ ਨਾਲ ਪੁਜਾਰੀ ਦੀ ਕੁੱਟਮਾਰ ਦੀ Shameful incident

Buland kesari ;- (Shameful incident) ਸ਼ਹਿਰ ਦੇ ਰਤਨਹੇੜੀ ਰੋਡ ਇਲਾਕੇ ਵਿੱਚ ਸਥਿਤ ਇੱਕ ਮੰਦਰ ਵਿੱਚ ਇੱਕ ਔਰਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।...

You cannot copy content of this page