iTree Network Solutions +91-8699235413
iTree Network Solutions +91-8699235413
iTree Network Solutions +91-8699235413
HomePoliticsMLA ਰਮਨ ਅਰੋੜਾ ਦੇ ਨਾਲ ਪਵਨ ਟੀਨੂ ਨੂੰ ਜਲੰਧਰ ਸੈਂਟਰਲ ਹਲਕੇ 'ਚ...

MLA ਰਮਨ ਅਰੋੜਾ ਦੇ ਨਾਲ ਪਵਨ ਟੀਨੂ ਨੂੰ ਜਲੰਧਰ ਸੈਂਟਰਲ ਹਲਕੇ ‘ਚ ਮਿਲ ਰਿਹਾ ਭਾਰੀ ਜਨ ਸਮਰਥਨ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar Loksabha Elections News:

ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂ ਨੂੰ ਜਲੰਧਰ ਸੈਂਟਰਲ ਹਲਕੇ ‘ਚ ਭਾਰੀ ਜਨ ਸਮਰਥਨ ਮਿਲ ਰਿਹਾ ਹੈ।

iTree Network Solutions +91-8699235413

iTree Network Solutions +91-8699235413

ਇਲਾਕੇ ਦੇ MLA ਰਮਨ ਅਰੋੜਾ ਦੇ ਨਾਲ ਸੈਂਟਰਲ ਹਲਕੇ ਦੇ ਹਰ ਗਲੀ ਮੁਹੱਲੇ ਵਿੱਚ ਲਗਾਤਾਰ ਪਾਰਟੀ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੌਰਾਨ ਪਾਰਟੀ ਲਗਾਤਾਰ ਮਜਬੂਤ ਪਕੜ ਬਣਾਉਂਦੀ ਜਾ ਰਹੀ ਹੈ।

ਸੈਂਟਰਲ ਹਲਕੇ ਦੇ ਵੱਖ ਵੱਖ ਇਲਾਕਿਆਂ ਦੇ ਕਾਰੋਬਾਰੀਆਂ ਵੱਲੋਂ ਪਵਨ ਟੀਨੂ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੰਡੀ ਫੈਂਟਨਗੰਜ ,ਦਾਣਾ ਮੰਡੀ ਅਤੇ ਹੋਰ ਇਲਾਕਿਆਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ MLA ਰਮਨ ਅਰੋੜਾ ਦੇ ਨਾਲ ਪਰਮਿੰਦਰ ਬਹਿਲ, ਸੁਭਾਸ਼ ਪੁਰੀ, ਸੁਭਾਸ਼ ਦੱਤਾ ,ਰਾਜੇਸ਼, ਅਤੁਲ ਕਾਮਰੇਡ, ਰਾਕੇਸ਼ ਬਵੇਜਾ, ਰਾਜੂ ਅਗਰਵਾਲ, ਰਾਕੇਸ਼ ਵਰਮਾ, ਪ੍ਰਵੀਣ ਕੁਮਾਰ ਅਤੇ ਹੋਰ ਆਗੂਆਂ ਨੇ ਪਵਨ ਟੀਨੂ ਨੂੰ ਨਾਲ ਲਿਜਾ ਕੇ ਸ਼੍ਰੀ ਹਨੁਮਾਨ ਮੰਦਰ ਮੱਥਾ ਟੇਕਿਆ।

iTree Network Solutions +91-8699235413
iTree Network Solutions +91-8699235413

ਇਸ ਮੌਕੇ ਪਵਨ ਟੀਨੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਜੇ ਉਹਨਾਂ ਨੂੰ ਜਿਤਾ ਕੇ ਕੇਂਦਰ ਵਿੱਚ ਭੇਜਿਆ ਜਾਂਦਾ ਹੈ ਤਾਂ ਜਲੰਧਰ ਦਾ ਚਹੁਮੁਖੀ ਵਿਕਾਸ ਹੋਰ ਸੁਨਿਸ਼ਚਿਤ ਹੋ ਜਾਵੇਗਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

CM ਮਾਨ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੇਸ਼ੀ ਦਾ Live ਟੈਲੀਕਾਸਟ ਕਰਨ ਦੀ ਮੰਗ,

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੇਸ਼ੀ ਤੋਂ ਪਹਿਲਾਂ ਅਪੀਲ ਕੀਤੀ...

You cannot copy content of this page