Buland kesari ;- ਜਲੰਧਰ ‘ਚ Police Commissioner ਸਵਪਨ ਸ਼ਰਮਾ ਅਚਾਨਕ ਬਿਨਾਂ ਕਿਸੇ ਪੁਲਸ ਅਧਿਕਾਰੀ ਨੂੰ ਦੱਸੇ ਸ਼ਹਿਰ ਦੇ ਕਈ ਥਾਣਿਆਂ ਦੀ ਚੈਕਿੰਗ ਲਈ ਪਹੁੰਚ ਗਏ। ਜਿਨ੍ਹਾਂ ਨੇ ਥਾਣਾ ਇਕ, ਥਾਣਾ ਅੱਠ ਅਤੇ ਥਾਣਾ ਸਦਰ ਲਿਖਿਆ ਹੈ।
ਅਚਨਚੇਤ ਥਾਣਾ 7 ਵਿਖੇ ਪਹੁੰਚ ਕੇ ਜਾਂਚ ਕੀਤੀ। ਇਸ ਦੌਰਾਨ ਥਾਣਾ 7 ‘ਚ ਕਈ ਕਮੀਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਸਵਪਨ ਸ਼ਰਮਾ ਨੇ ਕਈ ਅਹਿਮ ਸੰਦੇਸ਼ ਵੀ ਜਾਰੀ ਕੀਤੇ। ਲੋਕਾਂ ਦੀਆਂ ਸ਼ਿਕਾਇਤਾਂ ਸਬੰਧੀ ਥਾਣਾ ਇੰਚਾਰਜ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਥਾਣੇ ਦਾ ਰਿਕਾਰਡ ਵੀ ਨਿੱਜੀ ਤੌਰ ’ਤੇ ਚੈੱਕ ਕੀਤਾ ਗਿਆ ਅਤੇ Police Commissioner ਨੇ ਥਾਣੇ ਵਿੱਚ ਸ਼ਿਕਾਇਤਾਂ ਲੈ ਕੇ ਆਏ ਲੋਕਾਂ ਤੋਂ ਪੁੱਛ-ਪੜਤਾਲ ਵੀ ਕੀਤੀ ਕਿ ਥਾਣੇ ਵਿੱਚ ਉਨ੍ਹਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ।
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.