iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest NewsPunjab ਸਿਰ ਕਰਜ਼ੇ ਦੀ ਪੰਡ ਭਾਰੀ , ਚੁੱਕਿਆ ਇੱਕ ਹਜ਼ਾਰ ਕਰੋੜ ਦਾ...

Punjab ਸਿਰ ਕਰਜ਼ੇ ਦੀ ਪੰਡ ਭਾਰੀ , ਚੁੱਕਿਆ ਇੱਕ ਹਜ਼ਾਰ ਕਰੋੜ ਦਾ ਨਵਾਂ ਕਰਜ਼ਾ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari /Punjab Government Debt: ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਘੱਟ ਹੋਣ ਦੀ ਥਾਂ ‘ਤੇ ਲਗਾਤਾਰ ਵਧ ਹੀ ਰਹੀ ਹੈ। ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਇੱਕ ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ ਚੁੱਕ ਲਿਆ ਹੈ। ਇਸ ਸਮੇਂ ਪੰਜਾਬ ਸਰਕਾਰ ਦੇ ਖ਼ਜਾਨੇ ‘ਚ ਇੰਨਾ ਜਿਆਦਾ ਪੈਸਾ ਨਹੀਂ ਹੈ ਕਿ ਉਹ ਆਪਣੇ ਵੱਲੋਂ ਕੀਤਾ ਗਏ ਵਾਅਦੇ ਜਾਂ ਫਿਰ ਵਿਕਾਸ ਕਾਰਜ ਆਪਣੀ ਆਮਦਨ ਦੇ ਰਾਹੀਂ ਖ਼ਰਚਾ ਕਰਦੇ ਹੋਏ। ਚਲਾ ਸਕੇ, ਜਿਸ ਕਾਰਨ ਹੀ ਸਰਕਾਰ ਵਲੋਂ ਇੱਕ ਵਾਰ ਫਿਰ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ।ਕਰਜ਼ੇ

iTree Network Solutions +91-8699235413

ਪੰਜਾਬ ਸਰਕਾਰ ਵੱਲੋਂ ਇਹ ਇੱਕ ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ 21 ਸਾਲ ਲਈ ਲਿਆ ਗਿਆ ਹੈ ਤੇ ਇਸ ਕਰਜ਼ੇ ਨੂੰ 2046 ਤੱਕ ਵਾਪਸ ਕੀਤਾ ਜਾਏਗਾ, ਜੇਕਰ ਸਿੱਧਾ ਕਹੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਲਏ ਜਾ ਰਹੇ ਇਸ ਕਰਜ਼ੇ ਨੂੰ ਆਉਣ ਵਾਲੀਆਂ 4 ਸਰਕਾਰਾਂ ਨੂੰ ਇਹ ਕਰਜ਼ਾ ਆਪਣੇ ਕਾਰਜਕਾਲ ‘ਚ ਵਾਪਸ ਕਰਨਾ ਪਏਗਾ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਸਿਰ ‘ਤੇ ਪਹਿਲਾਂ ਤੋਂ ਹੀ 4 ਲੱਖ ਕਰੋੜ ਰੁਪਏ ਦੇ ਲਗਭਗ ਕਰਜ਼ਾ ਹੋ ਚੁੱਕਿਆ ਹੈ। ਆਮ ਆਦਮੀ ਪਾਰਟੀ ਵੱਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਵੀ ਕਿਹਾਗਿਆ ਸੀ ਕਿ ਉਨ੍ਹਾਂ ਵੱਲੋਂ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਵੱਡੇ ਪੱਧਰ ‘ਤੇ ਕਦਮ ਚੁੱਕੇ ਜਾਣਗੇ ਪਰ ਸਾਲ ਦਰ ਸਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਰਜ਼ਾ ਘੱਟ ਕਰਨ ਦੀ ਥਾਂ ‘ਤੇ ਹਰ ਸਾਲ ਪਿਛਲੀਆਂ ਸਰਕਾਰਾਂ ਵਾਂਗ ਹੀ ਕਰਜ਼ਾ ਚੁੱਕਿਆ ਜਾ ਰਿਹਾ ਹੈ।

iTree Network Solutions +91-8699235413

ਮੌਜੂਦਾ ਪੰਜਾਬ ਸਰਕਾਰ ਵੱਲੋਂ ਹੁਣ ਇੱਕ ਵਾਰ ਫਿਰ ਪੰਜਾਬ ਸਰਕਾਰ ਦੇ ਸਟਾਕ ਬਾਂਡ ਨੂੰ ਓਪਨ ਮਾਰਕਿਟ ‘ਚ ਵੇਚਦੇ ਹੋਏ ਬਾਂਡ ਰਾਹੀਂ ਇੱਕ ਹਜ਼ਾਰ ਕਰੋੜ ਦਾ ਕਰਜ਼ ਲਿਆ ਜਾ ਰਿਹਾ ਹੈ ਤੇ ਇਸ ਵਾਰ ਪਹਿਲਾਂ ਤੋਂ ਹੀਵਿਆਜ਼ ਤੈਅ ਕਰਨ ਦੀ ਥਾਂ ‘ਤੇ ਓਪਨ ਮਾਰਕਿਟ ‘ਤੇ ਛੱਡਿਆ ਗਿਆ ਹੈ ਕਿ ਜਿਹੜਾ ਵੀ ਬੈਂਕ ਘੱਟ ਵਿਆਜ ‘ਤੇ ਸਰਕਾਰ ਨੂੰ ਕਰਜ਼ਾ ਦੇਣ ਲਈ ਤਿਆਰ ਹੋਏਗਾ, ਉਸ ਨਾਲ ਹੀ ਸਰਕਾਰ ਵੱਲੋਂ ਉਸ ਬੈਂਕ ਨੂੰ ਆਪਣੇ ਸਟਾਕ ਬਾਂਡ ਦੇ ਕੇ ਕਰਜ਼ਾ ਲਿਆ ਜਾਏਗਾ।

iTree Network Solutions +91-8699235413
iTree Network Solutions +91-8699235413

ਇਸ ਲਈ 28 ਮਈ ਆਖ਼ਰੀ ਤਾਰੀਖ ਤੈਅ ਕੀਤੀ ਗਈ ਸੀ ਤੇ ਹੁਣ ਸਰਕਾਰ ਵੱਲੋਂ ਇਸ ਵਿਆਜ ਦੇ ਨਵੇਂ ਫਾਰਮੂਲੇ ਨਾਲ 1 ਹਜ਼ਾਰ ਕਰੋੜ ਰੁਪਏ ਦਾ 28 ਮਈ ਨੂੰ ਕਰਜ਼ਾ ਲੈ ਲਿਆ ਗਿਆ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

बेकाबू कार ने मारी बाइक को टक्कर:जर्नालिज्म स्टूडेंट व कुरियर बॉय की मौत, एक घायल, कॉलेज जा रहे थे छात्र

Buland kesari/लुधियाना में फिरोजपुर रोड के ऊपर बनी एलिवेटेड रोड पर शुक्रवार को एक भयानक हादसा हुआ। एक स्विफ्ट कार डिवाइडर से टकरा गई...

You cannot copy content of this page