HomeLatest NewsPunjab Farmer-Railway News: ਪੰਜਾਬ ਵਿੱਚ ਮੁੜ ਰੇਲਾਂ ਰੋਕਣੀਆਂ ਸ਼ੁਰੂ; ਕਿਸਾਨ ਮਜ਼ਦੂਰ ਸੰਘਰਸ਼...

Punjab Farmer-Railway News: ਪੰਜਾਬ ਵਿੱਚ ਮੁੜ ਰੇਲਾਂ ਰੋਕਣੀਆਂ ਸ਼ੁਰੂ; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਜਿਲਾ ਫਿਰੋਜ਼ਪੁਰ ਵਿੱਚ ਰੇਲ ਗੱਡੀਆਂ ਦਾ ਚੱਕਾ ਜਾਮ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Railway का नया फरमान, चाहे Vande Bharat, शताब्दी या राजधानी रोकनी पड़े पर…

Buland kesari ;- महाकुंभ जाने वाले यात्रियों की सुविधा...

गैस कंपनियों ने ग्राहकों को जारी किए सख्त निर्देश

Buland kaseri:-  देशभर की तीनों प्रमुख गैस कंपनियां हिंदुस्तान...
iTree Network Solutions +91-8699235413

Punjab Farmer News: (ਬੁਲੰਦ ਕੇਸਰੀ ਨਿਊਜ਼); ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਫਿਰੋਜ਼ਪੁਰ ਦੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਜਿਲਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਦੀ ਅਗਵਾਈ ਹੇਠ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਚਲਦੀ ਰੇਲ ਰੋਕ ਕੇ ਰੇਲਾ ਦਾ ਚਕਾ ਜਾਮ ਕੀਤਾ ਗਿਆ ।

यह भी पढ़ें :- Canada से गांव नौली में पहुंचा युवक का शव, 6 सितंबर को गया था कनाडा

ਧਰਨੇ ਨੂੰ ਸੰਬੋਧਨ ਕਰਦਿਆ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਅਤੇ ਜਿਲੇ ਦੇ ਸੀ:ਨੀ ਮੀਤ ਪ੍ਰਧਾਨ ਨੇ ਕਿਹਾ ਕਿ ਉਤਰੀ ਭਾਰਤ ਵਿੱਚ ਹੜ ਨਾਲ ਪੀੜਤ ਕਿਸਾਨਾ ਨੂੰ ਹੜ ਨਾਲ ਬਰਬਾਦ ਹੋਈ ਫਸਲ ਦਾ ਯੋਗ ਮੁਆਵਜਾ ਅਤੇ ਕੇਦਰ ਸਰਕਾਰ 50ਹਜਾਰ ਕਰੋੜ ਵਿਸ਼ੇਸ਼ ਪੈਕਜ ਜਾਰੀ ਕਰੇ ।

iTree Network Solutions +91-8699235413

यह भी पढ़ें :- नहीं रहे हरित क्रांति के जनक महान कृषि वैज्ञानिक MS Swaminathan, 98 साल की उम्र में ली अंतिम सांस

23ਫਸਲਾ ਦਾ ਐਮ ਐਸਪੀ ਗਰੰਟੀ ਕਨੂੰਨ ਬਣਾਵੇ ਸਰਕਾਰ ਅਤੇ ਚਿਪ ਵਾਲੇ ਪ੍ਰੀਪੇਡ ਮੀਟਰ ਲਾਉਣੇ ਬੰਦ ਕਰੇ ਸਰਕਾਰ, ਮਜਦੂਰਾ ਲਈ ਨਰੇਗਾ ਤਹਿਤ 200 ਦਿਨ ਦਿਹਾੜੀ ਦੇਵੇ ਸਰਕਾਰ। ਕਿਸਾਨਾ ਮਜਦੂਰਾ ਦਾ ਸਮੁਚਾ ਕਰਜਾ ਮੁਆਫ ਕੀਤਾ ਜਾਵੇ, ਲਖੀਮਪੁਰ ਖੀਰੀ ਦੇ ਦੋਸ਼ੀਆ ਨੂੰ ਸਜਾਵਾਂ ਦਿਤੀਆਂ ਜਾਣ।

iTree Network Solutions +91-8699235413

यह भी पढ़ें :- Punjab School Education News: स्कूलों के समय में हुआ बदलाव, जानें नई School Timings और क्यों बदला गया स्कूलों का समय ?

ਦਿਨੋ ਦਿਨ ਵਧ ਰਹੇ ਹੈਰੋਇਨ ,ਸਮੈਕ ਵਰਗੇ ਨਸ਼ਿਆਂ ਨੂੰ ਕੰਟਰੋਲ ਕੀਤਾ ਜਾਵੇ। ਦਿਲੀ ਅਦੋਲਨ ਦੋਰਾਨ ਪਾਏ ਪਰਚੇ ਰਦ ਕਰੇ ਸਰਕਾਰ। ਜਿਨਾ ਸਮਾ ਇਨਾ ਮਸਲਿਆਂ ਦਾ ਹਲ ਨਹੀ ਕੀਤਾ ਜਾਂਦਾ, ਉਹਨਾ ਸਮਾ ਧਰਨਾ ਜਾਰੀ ਰਹੇਗਾ। ਆਗੂਆ ਨੇ ਭਗਤ ਸਿੰਘ ਦੇ ਜਨਮ ਦਿਨ ‘ਤੇ ਭਗਤ ਸਿੰਘ ਨੂੰ ਯਾਦ ਕਰਦਿਆ ਕਿਹਾ ਕਿ ਹਰੇਕ ਇਨਸਾਨ ਨੂੰ ਭਗਤ ਸਿੰਘ ਦੀ ਸੋਚ ਦੇ ਧਾਰਮਿਕ ਨਹੀਂ ਹੋਣਾ ਚਾਹੀਦਾ ਹੈ।

यह भी पढ़ें :- Punjab : गणपति विसर्जन करने गए युवक के साथ बड़ा हादसा, नहाते समय डूबने से हुई मौत, 24 घंटे बाद शव बरामद

ਇਸ ਮੋਕੇ ਜਿਲਾ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਜੁਤਾਲਾ,ਜਿਲਾ ਖਜਾਨਚੀ ਰਣਜੀਤ ਸਿੰਘ ਖੱਚਰ ਵਾਲਾ,ਜਿਲਾ ਆਗੂ ਅਮਨਦੀਪ ਸਿਘ, ਜੋਨ ਪ੍ਰਧਾਨ ਰਸ਼ਪਾਲ ਸਿੰਘ, ਵੀਰ ਸਿੰਘ, ਬੂਟਾ ਸਿੰਘ ਕਰੀ ਕਲਾ,ਸੁਖਵੰਤ ਸਿੰਘ ਲਹੋਕਾ,ਬਲਰਾਜ ਸਿੰਘ, ਫੇਰੋਕੇ,ਸੁਰਜੀਤ ਸਿੰਘ ਫੋਜੀ,ਮੱਖਣ ਸਿੰਘ ਵਾੜਾ ਜਵਾਹਰ ਸਿੰਘ, ਮੰਗਲ ਸਿੰਘ ਸਵਾਈ ਕੇ,ਗੁਰਮੇਲ ਸਿੰਘ, ਗਰਬਖਸ਼ ਸਿੰਘ , ਆਦਿ ਆਗੂਆ ਨੇ ਸੰਬੋਧਨ ਕੀਤਾ।

देखें यह बड़ी स्टोरी : क्यों विदेशों में मर रहे हैं भारतीय नौजवान ?

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਇੰਦਰਜੀਤ ਕੌਰ ਹੋਣਗੇ ਲੁਧਿਆਣਾ ਦੇ ਨਵੇਂ ਮੇਅਰ

Buland kesari ;- ਲੁਧਿਆਣਾ ਵਾਸੀਆਂ ਦੀ ਉਡੀਕ ਖ਼ਤਮ ਹੋ...

गांव गोलेवाला में गुटका साहिब की बेअदबी, गली-नाली में फेंके गए अंग

Buland kesari ;- फरीदकोट के गांव गोलेवाला में मंगलवार...

ਪਤੰਗ ਉਡਾ ਰਹੀ ਲੜਕੀ ਦੇ ਸਿਰ ਵਿੱਚ ਵਜੀ ਗੋਲੀ

Buland kesari ;-  ਲੁਧਿਆਣਾ ਵਿੱਚ ਸੋਮਵਾਰ ਨੂੰ ਲੋਹੜੀ ਦੇ...

LEAVE A REPLY

Please enter your comment!
Please enter your name here

Related News

You cannot copy content of this page