iTree Network Solutions +91-8699235413
iTree Network Solutions +91-8699235413
iTree Network Solutions +91-8699235413
Homecityਉੱਡਦਾ Punjab; ਨਸ਼ੇ ਵਿੱਚ ਹੈਵਾਨ ਬਣਿਆ ਪਿਓ , ਧੀ ਦਾ ਕੁੱਟ ਕੁੱਟ...

ਉੱਡਦਾ Punjab; ਨਸ਼ੇ ਵਿੱਚ ਹੈਵਾਨ ਬਣਿਆ ਪਿਓ , ਧੀ ਦਾ ਕੁੱਟ ਕੁੱਟ ਕੀਤਾ ਬੁਰਾ ਹਾਲ! ਵੇਖੋ ਪੂਰੀ ਖਬਰ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari ;- Father Beat Daughter : punjab ’ਚ ਨਸ਼ਾ ਇਸ ਕਦਰ ਲੋਕਾਂ ਦੀਆਂ ਹੱਡਾਂ ’ਚ ਵਸ ਰਿਹਾ ਹੈ ਕਿ ਉਸ ਦੇ ਨਸ਼ੇ ’ਚ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਸ਼ਰਾਬ ਦੇ ਨਸ਼ੇ ’ਚ ਆਪਣੀ 10 ਸਾਲਾਂ ਧੀ ਨੂੰ ਇਨ੍ਹੀਂ ਵਾਰ ਜ਼ਮੀਨ ’ਤੇ ਮਾਰਿਆ ਕਿ ਉਸਦੀ ਬਾਂਹ ਤੋੜ ਦਿੱਤੀ।punjab ਫਿਲਹਾਲ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿਆਦਾ ਜੋਰ ਨਾਲ ਕੁੱਟਣ ਕਾਰਨ ਬੱਚੀ ਦੀ ਹੱਡੀ ਟੁੱਟੀ ਹੈ।

punja news;ਦੱਸ ਦਈਏ ਕਿ ਇਹ ਮਾਮਲਾ ਅਬਹੋਰ ਦੀ ਕਮਾਈਆਂ ਵਾਲੀ ਢਾਣੀ ਦਾ ਹੈ ਜਿੱਥੇ ਰਹਿਣ ਵਾਲੀ ਖੁਸ਼ਬੂ ਨਾਂ ਦੀ ਔਰਤ ਨੇ ਜਾਣਕਾਰੀ ਦਿੱਤੀ ਕਿ ਉਸਦਾ ਪਤੀ ਸੁਰਿੰਦਰ ਜੋ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ, ਘਰ ਪਰਤਿਆ ਤਾਂ ਘਰ ਵਿਚ ਉਸਦੀਆਂ ਦੀ ਬੇਟੀਆਂ ਮੋਬਾਇਲ ਨੂੰ ਲੈਕੇ ਝਗੜਾ ਕਰ ਰਹੀਆਂ ਸੀ ਤਾਂ ਉਸਦੇ ਪਤੀ ਨੇ ਗੁੱਸੇ ਵਿਚ ਆ ਕੇ 10 ਸਾਲਾਂ ਬੇਟੀ ਨੂੰ ਝਿੜਕਿਆ ਅਤੇ ਕੁੱਟਿਆ ਜਿਸ ਨਾਲ ਉਸਦੀ ਬਾਂਹ ਟੁੱਟ ਗਈ । 

punjab news ;-ਬੇਟੀ ਦੀ ਮਾਂ ਨੇ ਅੱਗੇ ਦੱਸਿਆ ਕਿ ਪਹਿਲੀ ਵਾਰੀ ਉਸਦੇ ਪਤੀ ਨੇ ਇਸ ਤਰ੍ਹਾਂ ਕੁੱਟਿਆ ਹੈ। ਉਸਨੇ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀਕੇ ਆਇਆ ਸੀ। ਉਸਨੇ ਕਿਹਾ ਕਿ ਉਸਦਾ ਪਤੀ ਅੱਗੇ ਤੋਂ ਅਜਿਹਾ ਨਾ ਕਰੇ। 

ਦੂਜੇ ਪਾਸੇ ਥਾਣਾ ਸਿਟੀ 1 ਅਬੋਹਰ ਦੇ ਥਾਣਾ ਮੁਖੀ ਮੰਨਿਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਮਲਾ ਆਇਆ ਹੈ ਅਤੇ punjab police  ਵਲੋ ਇਸ ਮਾਮਲੇ ਵਿਚ ਬਿਆਨ ਲੈਕੇ ਬਣਦੀ ਕਰਵਾਈ ਕੀਤੀ ਜਾਵੇਗੀ।

punjab news-ਸਰਕਾਰੀ ਹਸਪਤਾਲ ਅਬੋਹਰ ਦੇ ਹੱਡੀਆਂ ਦੇ ਮਾਹਿਰ ਡਾਕਟਰ ਸਨਮਾਨ ਮਾਜ਼ੀ ਨੇ ਦੱਸਿਆ ਕਿ ਜਿਸ ਥਾਂ ਤੋਂ ਬੱਚੀ ਦੀ ਹੱਡੀ ਟੁੱਟੀ ਹੈ ਉਥੋਂ ਹੱਡੀ ਲਚਕਦਾਰ ਅਤੇ ਮਜ਼ਬੂਤ ਹੁੰਦੀ ਹੈ ਤੇ ਛੇਤੀ ਕਿਤੇ ਟੁੱਟਦੀ ਨਹੀਂ, ਬੱਚੀ ਨੂੰ ਜਿਆਦਾ ਜੋਰ ਨਾਲ ਮਾਰਿਆ ਗਿਆ ਹੈ ਜਿਸ ਕਰਕੇ ਹੱਡੀ ਟੁੱਟ ਗਈ ਹੈ। ਸ਼ਰਾਬ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਬੱਚੀ ਦੇ ਪਿਤਾ ਨੇ ਨਸ਼ੇ ਵਿਚ ਹੋਸ਼ ਖੋ ਕੇ ਬੱਚੀ ਨੂੰ ਕੁੱਟਿਆ। 

also read ;- Railway station ‘ਤੇ GRP ਦੀ ਵੱਡੀ ਕਾਰਵਾਈ, ਨਾਜਾਇਜ਼ ਤੌਰ ‘ਤੇ ਲਿਆਂਦੇ ਲੱਖਾਂ ਦਾ ਸੋਨਾ ਬਰਾਮਦ। 

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

बिना नंबर की बाइक, एसीपी मामा की धौंस:युवक के पास कागजात भी नहीं था, वीडियो वायरल होने पर पुलिस ने काटा चालान

Buland kesari/जालंधर में ट्रैफिक नियमों की धज्जियां उड़ाना एक युवक को भारी पड़ गया। बिना नंबर प्लेट की बाइक पर घूम रहे युवक ने...

You cannot copy content of this page