HomecityPunjab :- ਵਕੀਲ ਦੇ ਘਰ ਚੋਰੀ, ਸੀਸੀਟੀਵੀ 'ਚ ਕੈਦ ਹੋਈ ਸਾਰੀ ਘਟਨਾ

Punjab :- ਵਕੀਲ ਦੇ ਘਰ ਚੋਰੀ, ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Italy: ਰੋਮ ’ਚ ਭਾਰਤੀ ਅੰਬੈਸੀ ਦੀ ਨਵੀਂ ਇਮਾਰਤ ਦਾ ਕੀਤਾ ਗਿਆ ਉਦਘਾਟਨ

Buland kesari - ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ...

Shocking! सहेली के “इश्क” में पागल महिला ने किया कांड !!

Buland kesari ;- उपमंडल तलवंडी साबो के गांव गतवाली...
iTree Network Solutions +91-8699235413

Buland Kesari :- Punjab : ਫ਼ਿਰੋਜ਼ਪੁਰ ‘ਚ ਚੋਰ ਬੇਖੌਫ਼ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਲੋਕ ਕਾਫੀ ਚਿੰਤਤ ਹਨ। Punjabਬੀਤੀ ਅੱਧੀ ਰਾਤ ਨੂੰ ਚੋਰਾਂ ਨੇ ਆਦਰਸ਼ ਨਗਰ ਫ਼ਿਰੋਜ਼ਪੁਰ ਸ਼ਹਿਰ ਦੀ ਕੋਠੀ ਨੰਬਰ 30 ਵਿੱਚ ਇੱਕ ਨਾਮੀ ਨੌਜਵਾਨ ਵਕੀਲ ਦੇ ਘਰ ਦਾਖ਼ਲ ਹੋ ਕੇ ਦੋ ਮੋਬਾਈਲ ਫ਼ੋਨ ਅਤੇ ਨਕਦੀ ਚੋਰੀ ਕਰ ਲਈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

*Punjab By poll 2024:  ਜ਼ਿਮਨੀ ਚੋਣਾਂ ਨੂੰ ਲੈ ਕੇ BJP ਨੇ 40 ਸਟਾਰ ਪ੍ਰਚਾਰਕਾਂ (BJP star campaigners List) ਦੀ ਸੂਚੀ ਕੀਤੀ ਜਾਰੀ*

Punjab :- ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੌਰਵ ਨੰਦਰਾਯੋਗ ਪੁੱਤਰ ਨਰਿੰਦਰ ਕੁਮਾਰ ਨੰਦਰਾਯੋਗ ਨੇ ਦੱਸਿਆ ਕਿ ਜਦੋਂ ਉਹ ਅਤੇ ਉਸ ਦਾ ਪਰਿਵਾਰ ਸੁੱਤੇ ਪਏ ਸਨ ਤਾਂ ਚੋਰ ਉਸ ਦੇ ਕਮਰੇ ਵਿਚ ਦਾਖਲ ਹੋਏ ਅਤੇ ਉਸ ਦਾ ਐੱਸ.22 ਸੈਮਸੰਗ ਮੋਬਾਈਲ ਫੋਨ ਅਤੇ ਉਸ ਦੀ ਪਤਨੀ ਚੇਤਨਾ (ਅਧਿਆਪਕ, ਸਰਕਾਰੀ ਸਕੂਲ ਸ਼ੇਰਖਾਨ) ਦਾ ਸੈਮਸੰਗ ਐੱਸ20 ਐੱਫ.ਈ ਮੋਬਾਈਲ ਚੋਰੀ ਕਰ ਲਿਆ।

*ਗੰਦੀਆਂ ਫਿਲਮਾਂ ਦੇਖਣ ਦੀ ਆਦੀ ਪਤਨੀ ਆਪਣੇ ਪਤੀ ਨੂੰ ਮਾਰਦੀ ਸੀ ਤਾਅਨੇ, High Court ਨੇ ਸੁਣਾ ਦਿੱਤਾ ਇਹ ਹੁਕਮ?*

Punjab :- ਫੋਨ ਤੇ ਪਤਨੀ ਦਾ ਪਰਸ ‘ਚੋਂ ਕਰੀਬ 10/12 ਹਜ਼ਾਰ ਰੁਪਏ ਚੋਰੀ ਹੋ ਗਏ। ਉਸ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ‘ਤੇ ਦੇਖਿਆ ਕਿ ਇੱਕ ਨਕਾਬਪੋਸ਼ ਚੋਰ ਜਿਸ ਨੇ ਚੈੱਕ ਕਮੀਜ਼ ਅਤੇ ਨੀਲੀ ਜੀਨ ਪੈਂਟ ਪਾਈ ਹੋਈ ਸੀ, ਉਸ ਨੇ ਪੌੜੀਆਂ ਉਤਰ ਕੇ ਕਰੀਬ 1:35 ਵਜੇ ਘਰ ‘ਚ ਦਾਖਲ ਹੋ ਕੇ 1:35 ‘ਤੇ ਚੋਰੀ ਕਰ ਲਈ।

ਇਸ ਚੋਰੀ ਸਬੰਧੀ ਐਡਵੋਕੇਟ ਗੌਰਵ ਨਦਰਯੋਗ ਨੇ ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਫੜ ਕੇ ਉਸ ਦਾ ਮੋਬਾਈਲ ਫ਼ੋਨ ਅਤੇ ਨਕਦੀ ਵਾਪਸ ਕਰਵਾਈ ਜਾਵੇ ਅਤੇ ਦਿਨੋ-ਦਿਨ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਜਾਣ |

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

Bomb Threat: पंजाब पुलिस मुख्यालय को बम से उड़ाने की धमकी, हेडक्वार्टर की सुरक्षा बढ़ाई, एजेंसियां अलर्ट

 latest की धमकी मिली है। इसकी सूचना मिलते ही चंडीगढ़ पुलिस अलर्ट हो गई है। वीरवार सुबह यूटी पुलिस ने मुख्यालय में पहुंचकर जांच-पड़ताल शुरू...

You cannot copy content of this page