iTree Network Solutions +91-8699235413
iTree Network Solutions +91-8699235413
iTree Network Solutions +91-8699235413
HomePunjabPunjab News: ਵਿਜੇ ਸਾਂਪਲਾ ਦਾ ਭਤੀਜਾ ਤੇ BJP ਦੇ SC ਮੋਰਚਾ ਦੇ...

Punjab News: ਵਿਜੇ ਸਾਂਪਲਾ ਦਾ ਭਤੀਜਾ ਤੇ BJP ਦੇ SC ਮੋਰਚਾ ਦੇ ਮੀਤ ਪ੍ਰਧਾਨ Robin Sampla ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Punjab News: Robin Sampla Joined AAP; ਜਿੱਥੇ ਇੱਕ ਪਾਸੇ BJP ਪੰਜਾਬ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੱਡੇ ਝਟਕੇ ਦੇ ਰਹੀ ਹੈ, ਉੱਥੇ ਹੀ ਆਪਣਾ ਬਦਲਾ ਪੂਰਾ ਕਰਦਿਆਂ ਆਮ ਆਦਮੀ ਪਾਰਟੀ ਨੇ ਅੱਜ ਭਾਜਪਾ ਨੂੰ ਕਰਾਰਾ ਝਟਕਾ ਦਿੱਤਾ ਹੈ।

BJP ਦੇ ਸਾਬਕਾ ਐਮਪੀ Vijay Sampla ਦੇ ਭਤੀਜੇ ਅਤੇ ਪੰਜਾਬ ਭਾਜਪਾ sc ਮੋਰਚਾ ਦੇ ਮੀਤ ਪ੍ਰਧਾਨ ਰੋਬਿਨ ਸਾਂਪਲਾ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਗਏ ਹਨ। ਖੁਦ CM Bhagwant Mann ਨੇ Robin sampla ਨੂੰ ਆਪ ਵੀ ਆਉਣ ‘ਤੇ ਜੀ ਆਇਆ ਨੂੰ ਕਿਹਾ।

ਸੂਤਰਾਂ ਦਾ ਕਹਿਣਾ ਹੈ ਕਿ ਰੋਬਿਨ ਦੇ aap ਜੁਆਇਨ ਕਰਨ ‘ਤੇ ਆਮ ਆਦਮੀ ਪਾਰਟੀ ਦਾ Jalandhar ਕੇਡਰ ਹੋਰ ਮਜਬੂਤ ਹੋਵੇਗਾ, ਕਿਉਂਕਿ ਕਿਉਂਕਿ ਰੋਬਿਨ ਦਾ ਜਲੰਧਰ ਵਿੱਚ ਚੰਗਾ ਆਧਾਰ ਮੰਨਿਆ ਜਾਂਦਾ ਹੈ ਅਤੇ ਦਲਿਤ ਭਾਈਚਾਰੇ ਵਿੱਚ ਵੀ ਰੋਬਿਨ ਚੰਗੀ ਪੈਠ ਰੱਖਦਾ ਹੈ। ਰੋਬਿਨ ਦੇ ਭਾਜਪਾ ਤੋਂ aap ਜੁਆਇਨ ਕਰਨ ਨਾਲ AAP ਨੂੰ ਜਲੰਧਰ ਵਿੱਚ ਫਾਇਦਾ ਮਿਲਣ ਦੇ ਆਸਾਰ ਵਧ ਗਏ ਹਨ।

Punjab News: Vijay Sampla’s nephew and BJP’s SC Morcha Vice President Robin Sampla joins Aam Aadmi Party.

iTree Network Solutions +91-8699235413
iTree Network Solutions +91-8699235413

#bjp #india #narendramodi #modi #congress #amitshah #rss #hindu #politics #rahulgandhi #yogiadityanath #delhi #indian #bjpindia #namo #hinduism #news #hindutva #indianpolitics #bhfyp #covid #hindustan #mumbai #bharat #instagram #yogi #godimedia #memes #maharashtra #sanatandharma

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

ट्रॉली रोकने पर पुलिस और ड्राइवरों में झड़प:मुलाजिम पर पगड़ी उतारने और पैसे मांगने का आरोप, तनाव बढ़ा

Buland kesari/जालंधर जिले में कुंज इलाके में पुलिस और ट्रॉली ड्राइवरों के बीच हुई हिंसक झड़प के बाद स्थिति तनावपूर्ण बनी हुई है। सिख...

You cannot copy content of this page