HomePunjabPunjab News: ਸ਼ਿਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਆਪਸ ਵਿੱਚ ਉਲਝੇ ਵਰਕਰ,...

Punjab News: ਸ਼ਿਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਆਪਸ ਵਿੱਚ ਉਲਝੇ ਵਰਕਰ, ਚੱਲੀਆਂ ਕੁਰਸੀਆਂ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

iTree Network Solutions +91-8699235413

Punjab News: akali workers clash; ਪੰਜਾਬ ਦੇ ਬਠਿੰਡਾ ਤੋਂ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਰੈਲੀ ਦੌਰਾਨ ਪਾਰਟੀ ਵਰਕਰ ਆਪਸ ਦੇ ਵਿੱਚ ਹੀ ਉਲਝ ਗਏ।

iTree Network Solutions +91-8699235413

ਘਟਨਾ ਦੀ ਵੀਡੀਓ ਫੁਟੇਜ ਅਤੇ ਫੋਟੋਆਂ viral ਹੋਈਆਂ ਹਨ। ਜਿੱਥੇ ਵਰਕਰ ਇੱਕ ਦੂਜੇ ‘ਤੇ ਕੁਰਸੀਆਂ ਸੁੱਟਦੇ ਨਜ਼ਰ ਆ ਰਹੇ ਹਨ ਅਤੇ ਸੁਰੱਖਿਆਕਰਮੀ ਪਾਰਟੀ ਆਗੂਆਂ ਨੂੰ ਹਾਲ ‘ਚੋਂ ਬਾਹਰ ਲੈ ਕੇ ਜਾਂਦੇ ਦਿਖਾਈ ਦੇ ਰਹੇ ਹਨ।

ਮਾਮਲਾ ਬਠਿੰਡੇ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਪ੍ਰੋਗਰਾਮ ਵਿੱਚ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਪਹੁੰਚਣ ਵਾਲੇ ਸਨ। ਪਰ ਉਸ ਤੋਂ ਪਹਿਲੇ ਹੀ ਵਰਕਰਾਂ ਦਾ ਆਪਸ ਵਿੱਚ ਕਲੇਸ਼ ਹੋ ਗਿਆ ਅਤੇ ਇਸ ਵਿੱਚ ਕਈ ਵਰਕਰ ਜ਼ਖਮੀ ਵੀ ਹੋਏ।

iTree Network Solutions +91-8699235413

ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ਦੌਰਾਨ ਕਲੇਸ਼ ਇਨਾ ਵੱਧ ਗਿਆ ਕਿ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਨੂੰ ਇਸ ਪ੍ਰੋਗਰਾਮ ਨੂੰ ਅੱਗੇ ਪਾਉਣਾ ਪਿਆ ਅਤੇ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਏ।

Punjab News: Workers clashed with each other during Shiromani Akali Dal rally, chairs moved

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

क्या सिविल अस्पताल के डॉक्टर अपने पेशे को मजाक समझते हैं?

बिना ड्रेसअप के डॉक्टर मोबाइल चलाता है इमरजेंसी वार्ड...

15 नवंबर के बाद पंजाब में पड़ेगी कड़के की ठंडी

Buland kesari ;- चंडीगढ़. नवंबर के शुरू होते ही...

LEAVE A REPLY

Please enter your comment!
Please enter your name here

Related News

You cannot copy content of this page