iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomePunjabPunjab Political News: ਡਿਬਰੂਗੜ੍ਹ ਜੇਲ 'ਚ ਬੰਦ ਅੰਮ੍ਰਿਤ ਪਾਲ ਸਿੰਘ ਨੂੰ ਸਮਰਥਨ...

Punjab Political News: ਡਿਬਰੂਗੜ੍ਹ ਜੇਲ ‘ਚ ਬੰਦ ਅੰਮ੍ਰਿਤ ਪਾਲ ਸਿੰਘ ਨੂੰ ਸਮਰਥਨ ਦੇ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ?

Date:

National News

iTree Network Solutions +91-8699235413

Punjab Political News: akali dal’s support to amritpal;  Dibrugarh Jail ਵਿੱਚ ਬੰਦ ਅੰਮ੍ਰਿਤਪਾਲ ਸਿੰਘ ਵੱਲੋਂ Loksabha ਚੋਣਾਂ ਲੜਨ ਦਾ ਫੈਸਲਾ ਲਿਆ ਗਿਆ ਹੈ। ਹੁਣ ਤਾਜ਼ਾ ਖਬਰ ਇਹ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ Khadoor Sahib ਸੀਟ ਤੋਂ shiromani akali dal ਸਮਰਥਨ ਦੇ ਸਕਦਾ ਹੈ।

ਇੱਥੇ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਆਪਣੀ ਪੰਥਕ ਅਤੇ ਟਕਸਾਲੀ ਛਵੀ ਨੂੰ ਬਰਕਰਾਰ ਰੱਖਣ ਲਈ ਕਦਮ ਚੁੱਕ ਰਿਹਾ ਹੈ। ਜਿਸ ਦੇ ਤਹਿਤ ਹੁਣ ਚਰਚਾ ਇਹ ਹੈ ਕਿ ਵਾਰਸ ਪੰਜਾਬ ਦੇ (Varis Punjab De) ਜਥੇਬੰਦੀ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਜੋ ਕਿ Dibrugarh Jail ਵਿੱਚ ਪਿਛਲੇ ਇੱਕ ਸਾਲ ਤੋਂ ਬੰਦ ਹਨ। ਉਹ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਖਡੂਰ ਸਾਹਿਬ ਤੋਂ Candidate ਦੀ ਤਲਾਸ਼ ਕਰ ਰਿਹਾ ਹੈ। ਉੱਥੇ ਹੀ ਅੰਦਰਖਾਤੇ ਹੁਣ ਖਬਰ ਇਹ ਆਈ ਹੈ ਕਿ ਹੋ ਸਕਦਾ ਹੈ ਕਿ Shiromani Akali Dal ਇਸ ਸੀਟ ਤੋਂ ਆਪਣਾ Candidate ਖੜਾ ਨਾ ਕਰਕੇ ਅਸਿੱਧੇ ਤੌਰ ਤੇ ਅੰਮ੍ਰਿਤਪਾਲ ਸਿੰਘ ਨੂੰ ਹੀ ਸਮਰਥਨ ਦੇ ਦੇਵੇ।

ਦੱਸ ਦਈਏ ਕਿ Khadoor Sahib ਸੀਟ ਨੂੰ ਪੰਥਕ ਸੀਟ ਵਜੋਂ ਜਾਣਿਆ ਜਾਂਦਾ ਹੈ ਹੈ। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਵੱਲੋਂ ਇੱਥੋਂ Laljeet Singh Bhullar ਕੈਬਿਨਟ ਮੰਤਰੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਦਕਿ BJP ਵੱਲੋਂ ਮਨਜੀਤ ਸਿੰਘ ਮੀਆਂਵਿੰਡ ਨੂੰ ਟਿਕਟ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸੀਟ ਲਈ ਕਈ ਨਾਮ ਲਿਸਟ ਵਿੱਚ ਸ਼ਾਮਿਲ ਹਨ ਜਿਵੇਂ ਵਿਕਰਮ ਸਿੰਘ ਮਜਿਠੀਆ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਮਨਜੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਆਦਿ। ਪਰ ਹੁਣ ਤਾਜ਼ਾ ਚਰਚਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਰਹੀ ਹੈ ਕਿ ਇਸ ਸੀਟ ਤੇ ਅੰਮ੍ਰਿਤਪਾਲ ਸਿੰਘ ਨੂੰ ਹੀ ਸਮਰਥਨ ਦੇ ਦਿੱਤਾ ਜਾਵੇ।

ਉੱਥੇ ਹੀ ਦੂਜੇ ਪਾਸੇ Congress ਵੱਲੋਂ ਇਸ ਸੀਟ ‘ਤੇ Rana Gurjeet Singh ਜਾਂ ਉਹਨਾਂ ਦੇ ਬੇਟੇ ਨੂੰ ਚੋਣ ਲੜਾਉਣ ਨੂੰ ਲੈ ਕੇ ਕਿਆਸਰਾਈਆਂ ਚੱਲ ਰਹੀਆਂ ਹਨ। ਰਾਣਾ ਗੁਰਜੀਤ ਸਿੰਘ ਦਾ ਕੱਦ ਕਿਸ ਹਲਕੇ ਵਿੱਚ ਕਾਫੀ ਵੱਡਾ ਮੰਨਿਆ ਜਾਂਦਾ ਹੈ। ਇਸ ਲਈ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਕਿਸੇ ਲੀਡਰ ਨੂੰ ਇੱਥੋਂ ਲੜਾ ਕੇ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦਾ ਅਤੇ ਅੰਮ੍ਰਿਤਪਾਲ ਨੂੰ ਸਮਰਥਨ ਦੇ ਕੇ ਬਾਹਰੋਂ ਲੜਾਈ ਲੜਨਾ ਚਾਹੁੰਦਾ ਹੈ।

#Punjab_Political_News: Can #Shiromani_Akali_Dal support #Amrit_Pal_Singh lodged in #Dibrugarh_jail? #punjab #punjabi #chandigarh #india #delhi #amritsar #love #haryana #mumbai #instagram #jatt #canada #ludhiana #pakistan #sidhumoosewala #punjabiwedding #instagood #waheguru #trending #follow #pollywood #punjabisongs #fashion #wmk #punjabisuits #punjabisuit #sardar #lahore #mohali #jattlife #akalidal #punjab #congress #bjp #india #sukhbirsinghbadal #aap #punjabi #patiala #ludhiana #kisan #shiromaniakalidal #reels #sad #politics #sgpc #cm #today #youth #fatehgarhsahib #covid #police #video #viral #family #famous #live #punjabzoom #rally #jagnandangupta

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਸ਼ੰਬੂ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਨੂੰ ਜ਼ਬਰਦਸਤੀ ਹਟਵਾਨ ਪਹੁੰਚੇ 100 ਨੌਜਵਾਨ ਹਾਲਾਤ ਬਣੇ ਤਨਾਅਪੂਰਨ, ਵੇਖੋ ਕੀ ਹੈ ਸਾਰਾ ਮਾਮਲਾ?

Kisan Protest News: ਹਰਿਆਣਾ haryana ਅਤੇ ਪੰਜਾਬ Punjab ਦੇ ਵਿਚਾਲੇ ਸ਼ੰਭੂ ਬਾਰਡਰ Shambhu Border 'ਤੇ ਅੱਜ ਉਸ ਵਕਤ ਮਾਹੌਲ ਤਨਾਪੂਰਨ ਬਣ ਗਿਆ! ਜਦੋਂ ਕਿਸਾਨਾਂ...

You cannot copy content of this page