iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeEducationPyramid e services News: 6 ਰਿਫਯੂਜ਼ਲਾਂ ਦੇ ਬਾਵਜੂਦ ਵੀ ਲੱਗ ਸਕਦਾ ਹੈ...

Pyramid e services News: 6 ਰਿਫਯੂਜ਼ਲਾਂ ਦੇ ਬਾਵਜੂਦ ਵੀ ਲੱਗ ਸਕਦਾ ਹੈ ਵੀਜ਼ਾ! ਪਿਰਾਮਿਡ ਦੇ ਮਾਹਿਰਾਂ ਨੇ ਪੇਸ਼ ਕੀਤੀ ਮਿਸਾਲ

Date:

National News

iTree Network Solutions +91-8699235413

Pyramid e services News: ਜਲੰਧਰ ( ਬੁਲੰਦ ਕੇਸਰੀ) :    6 ਸਟੱਡੀ ਵੀਜ਼ਾ ਰਿਫਯੂਜ਼ਲਾਂ ਹਾਸਿਲ ਕਰ ਚੁਕੇ ਜ਼ਿਲ੍ਹਾ ਕਪੂਰਥਲਾ ਦੇ ਨਿਵਾਸੀ ਆਗਿਆਪਾਲ ਦਾ ਵਿਦੇਸ਼ ‘ਚ ਪੜਾਈ ਕਰਨ ਦਾ ਸੁਪਨਾ ਪਿਰਾਮਿਡ ਈ ਸਰਵਿਸਿਜ਼ ਨੇ ਪੂਰਾ ਕਰ ਦਿਖਾਇਆ। ਆਗਿਆਪਾਲ ਨੇ ਦੱਸਿਆ ਕਿ ਕੈਨੇਡਾ ‘ਚ ਪੜਾਈ ਕਰਨਾ ਉਸਦੀ ਪਹਿਲੀ ਪਸੰਦ ਸੀ ਪਰ ਗੈਰ-ਤਜ਼ਰਬੇਕਾਰ ਸਲਾਹਕਾਰਾਂ ਦੇ ਹੱਥੋਂ ਉਸਦਾ ਕੇਸ ਕਾਫੀ ਖ਼ਰਾਬ ਹੋ ਗਿਆ।

ਉਸਨੇ ਦੱਸਿਆ ਕਿ ਫਿਰ ਉਸਨੇ ਪਿਰਾਮਿਡ ਈ ਸਰਵਿਸਿਜ਼ ਨਾਲ ਸੰਪਰਕ ਕੀਤਾ ਜਿਥੇ ਉਸਦੀ ਪ੍ਰੋਫਾਈਲ ਅਸਸੇਸਮੇਂਟ ਦੌਰਾਨ ਉਸਨੂੰ ਜਰਮਨੀ ‘ਚ ਮੌਜੂਦ ਚੰਗੀ ਪੜਾਈ ਅਤੇ ਕੰਮ ਦੇ ਮੌਕਿਆਂ ਦੀ ਜਾਣਕਾਰੀ ਮਿਲੀ, ਜਿਨ੍ਹਾਂ ਨੂੰ ਧਿਆਨ ‘ਚ ਰੱਖਦਿਆਂ ਉਸਨੇ ਜਰਮਨੀ ‘ਚ ਪੜ੍ਹਨ ਲਈ ਅਪਲਾਈ ਕੀਤਾ ਤੇ ਉਸਦਾ ਵੀਜ਼ਾ ਸਿਰਫ 4 ਹਫ਼ਤਿਆਂ ‘ਚ ਆ ਗਿਆ।

iTree Network Solutions +91-8699235413

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਮਾਹਿਰਾਂ ਨੇ ਕਿਹਾ ਕਿ ਜ਼ਿਆਦਾ ਰਿਫਯੂਜ਼ਲਾਂ ਪ੍ਰਾਪਤ ਕਰ ਚੁਕੇ ਵਿਦਿਆਰਥੀਆਂ ਦੇ ਵੀ ਵੀਜ਼ੇ ਲੱਗ ਸਕਦੇ ਹਨ ਬਸ਼ਰਤੇ ਉਨ੍ਹਾਂ ਦਾ ਕੇਸ ਤਜ਼ਰਬੇਕਾਰ ਸਟੱਡੀ ਵੀਜ਼ਾ ਮਾਹਿਰਾਂ ਦੇ ਹੱਥ ਹੋਵੇ। ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਰਿਫਯੂਜ਼ਲਾਂ ਹਾਸਿਲ ਕਰ ਚੁਕੇ ਵਿਦਿਆਰਥੀਆਂ ਲਈ ਪਿਰਾਮਿਡ ਕੋਲ ਜਰਮਨੀ ਅਤੇ ਯੂਕੇ ‘ਚ ਵਧੀਆ ਮੌਕੇ ਹਨ। ਉਨ੍ਹਾਂ ਕਿਹਾ ਕਿ ਜਰਮਨੀ ਵਿਚ ਵਿਦਿਆਰਥੀਆਂ ਲਈ ਘੱਟ ਖਰਚੇ ਤੇ ਚੰਗੇ ਕੋਰਸ ਉਪਲੱਬਧ ਹਨ ਅਤੇ ਉਹ ਆਪਣੀ ਪੜਾਈ ਤੋਂ ਬਾਅਦ ਰੋਜ਼ਗਾਰ ਦੇ ਮੌਕੇ ਵੀ ਹਾਸਿਲ ਕਰ ਸਕਦੇ ਹਨ।

iTree Network Solutions +91-8699235413

ਯੂਕੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਜੀਵਨਸਾਥੀ ਨੂੰ ਨਾਲ ਲਿਜਾਣਾ ਚਾਉਂਦੇ ਹਨ ਉਨ੍ਹਾਂ ਲਈ ਪਿਰਾਮਿਡ ਕੋਲ ਨਵੰਬਰ 2023 ਸੈਸ਼ਨ ‘ਚ ਹਾਲੇ ਵੀ ਕੁਝ ਸੀਟਾਂ ਉਪਲੱਬਧ ਹਨ। ਜਿੰਨਾ ਨੂੰ ਸੁਰੱਖਿਅਤ ਕਰਨ ਲਈ ਵਿਦਿਆਰਥੀ ਤੁਰੰਤ ਪਿਰਾਮਿਡ ਦੇ ਮਾਹਿਰਾਂ ਨੂੰ ਮਿਲਣ ਕਿਉਂਕਿ ਅਗਲੇ ਸਾਲ ਤੋਂ ਨਿਯਮ ਬਦਲ ਰਹੇ ਹਨ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਯੂਕੇ ‘ਚ, IELTS 5.5 ਨਾਲ ਮਾਸਟਰਜ਼ ਸੰਭਵ ਹੈ।

ਗ਼ੌਰਤਲਬ ਹੈ ਕਿ ਦੀਵਾਲੀ ਦੇ ਮੌਕੇ ਤੇ ਪਿਰਾਮਿਡ ਵੱਲੋਂ ਆਪਣੀ ਜਲੰਧਰ, ਮੋਗਾ, ਹੁਸ਼ਿਆਰਪੁਰ, ਲੁਧਿਆਣਾ, ਬਠਿੰਡਾ, ਪਟਿਆਲਾ ਅਤੇ ਚੰਡੀਗੜ੍ਹ ਬ੍ਰਾਂਚ ਵਿਖੇ ‘ਐਪਲੀਕੇਸ਼ਨ ਡੇ’ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਵਿਚ ਭਾਗ ਲੈਣ ਵਾਲੇ ਯੋਗ ਵਿਦਿਆਰਥੀਆਂ ਨੂੰ ਵੀਜ਼ਾ ਲੱਗਣ ਤੇ ਲੈਪਟਾਪ, ਸਮਾਰਟ ਵਾਚ ਆਦਿ ਦਿੱਤੇ ਜਾ ਰਹੇ ਹਨ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

‘ਦ ਨੋਬੇਲ ਸਕੂਲ’ ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

Cbse results News: ਸੈਂਟਰਲ ਬੋਰਡ ਦੇ ਵੱਲੋਂ ਸੈਕੰਡਰੀ ਐਜੂਕੇਸ਼ਨ ਬੋਰਡ ਦਾ ਨਤੀਜਾ ਸੋਮਵਾਰ ਨੂੰ ਘੋਸ਼ਿਤ ਕੀਤਾ ਗਿਆ। ਬਾਰਵੀਂ ਅਤੇ ਦਸਵੀਂ ਦਾ ਨਤੀਜਾ ਸੌ ਪ੍ਰਤੀਸ਼ਤ...

You cannot copy content of this page