HomecityPunjab ਦੇ ਇਸ MP ਨੂੰ ਜਾਨੋਂ ਮਾਰਨ ਦੀ ਧਮਕੀ...! ਮਿਲੇਗੀ 1 ਏਕੜ...

Punjab ਦੇ ਇਸ MP ਨੂੰ ਜਾਨੋਂ ਮਾਰਨ ਦੀ ਧਮਕੀ…! ਮਿਲੇਗੀ 1 ਏਕੜ ਜ਼ਮੀਨ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Accident : ਬੱਸ ਅਤੇ ਟਰੱਕ ਦੀ ਟੱਕਰ ‘ਚ 5 ਦੀ ਮੌਤ, 14 ਜ਼ਖਮੀ

Buland kesari;- (accident: 5 killed, 14 ) ਮਹਾਰਾਸ਼ਟਰ ਦੇ...

NTPC ਗ੍ਰੀਨ ਐਨਰਜੀ ਲਿਆਏਗੀ 10,000 ਕਰੋੜ ਦਾ IPO

Buland kesari;- (NTPC Green Energy will launch IPO) ਭਾਰਤੀ...
iTree Network Solutions +91-8699235413

Buland kesari;-  (Threat to kill MP Ravneet Bittu) ਕੇਂਦਰੀ ਰੇਲ ਰਾਜ ਮੰਤਰੀ Ravneet Bittu ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਰਵਨੀਤ ਬਿੱਟੂ ਨੂੰ ਤੇਲੰਗਾਨਾ ਦੇ ਕਾਂਗਰਸ ਵਿਧਾਇਕ ਵੇਦਮਾ ਬੋਜੂ ਦਾ ਵੱਡਾ ਬਿਆਨ ਆਇਆ ਹੈ, ਜਿਸ ਨੂੰ ਬਿੱਟੂ ਨੇ ਸਾਂਝਾ ਕੀਤਾ ਹੈ।RavneetRavneet Bittu ਨੇ ਤੇਲੰਗਾਨਾ ਦੇ ਕਾਂਗਰਸੀ ਵਿਧਾਇਕ ਦੇ ਬਿਆਨ ਨੂੰ ਸਾਂਝਾ ਕਰਦੇ ਹੋਏ ਲਿਖਿਆ, “ਕਾਂਗਰਸ 1984 ਤੋਂ 2024 ਤੱਕ ਨਹੀਂ ਬਦਲੀ ਹੈ। ਉਹ ਉਦੋਂ ਵੀ ਸਿੱਖਾਂ ਦੇ ਖੂਨ ਦੀ ਪਿਆਸੀ ਸੀ ਅਤੇ ਅੱਜ ਵੀ… ਇਹ ਹੈ ਪਿਆਰ ਦੀ ਦੁਕਾਨ।” ਜ਼ਿਕਰਯੋਗ ਹੈ ਕਿ ਤੇਲੰਗਾਨਾ ਦੇ ਕਾਂਗਰਸੀ ਵਿਧਾਇਕ ਨੇ ਇਸ ਵਿਅਕਤੀ ਨੂੰ 1 ਏਕੜ ਜ਼ਮੀਨ ਇਨਾਮ ਵਜੋਂ ਦੇਣ ਦਾ ਬਿਆਨ ਦਿੱਤਾ ਹੈ। ਜਿਸ ਨੇ ਬਿੱਟਾ ਦਾ ਸਿਰ ਕਲਮ ਕਰ ਦਿੱਤਾ।

ਦੱਸ ਦੇਈਏ ਕਿ ਰਵਨੀਤ ਬਿੱਟੂ ਲਗਾਤਾਰ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਨਜ਼ਰ ਆ ਰਹੇ ਹਨ। ਕਰਨਾਟਕ ਦੇ ਇੱਕ ਕਾਂਗਰਸੀ ਆਗੂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਦਰਅਸਲ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ‘ਤੇ ਰਵਨੀਤ ਬਿੱਟੂ ਨੇ ਉਨ੍ਹਾਂ ਨੂੰ ਅੱਤਵਾਦੀ ਕਿਹਾ ਸੀ। ਇਸ ਬਿਆਨ ‘ਤੇ ਕਾਫੀ ਹੰਗਾਮਾ ਹੋਇਆ ਸੀ ਅਤੇ ਰਵਨੀਤ ਬਿੱਟੂ ਖਿਲਾਫ ਕਰਨਾਟਕ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਬਿੱਟੂ ਖਿਲਾਫ ਬੈਂਗਲੁਰੂ ਦੇ ਹਾਈ ਗਰਾਊਂਡ ਪੁਲਸ ਸਟੇਸ਼ਨ ‘ਚ ਧਾਰਾ 353, 192 ਅਤੇ 196 ਦੇ ਤਹਿਤ F.I.R . ਦਰਜ਼ ਕਰਵਾਈ ਗਈ ਹੈ।

also read;- Delhi ਤੋਂ ਬਾਅਦ ਹੁਣ ਸੂਬੇ ‘ਚ Mpox ਦਾ ਸ਼ੱਕੀ ਮਰੀਜ਼ ਮਿਲਿਆ, ਸੈਂਪਲ ਜਾਂਚ ਲਈ ਭੇਜੇ

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

Gas Cylinder ਬੁੱਕ ਕਰਵਾਉਣ ਤੋਂ ਪਹਿਲਾਂ ਪੜ੍ਹੋ ਇਹ ਖਬਰ

Buland kesari;- (before booking Gas Cylinder) ਜੇਕਰ ਤੁਸੀਂ ਵੀ...

ਇਸ ਸ਼ਹਿਰ ‘ਚ Blackout ਦਾ ਖ਼ਤਰਾ

Buland kesari ;- ਜਲੰਧਰ (Danger of blackout in this...

NTPC ਗ੍ਰੀਨ ਐਨਰਜੀ ਲਿਆਏਗੀ 10,000 ਕਰੋੜ ਦਾ IPO

Buland kesari;- (NTPC Green Energy will launch IPO) ਭਾਰਤੀ...

LEAVE A REPLY

Please enter your comment!
Please enter your name here

Related News

Gas Cylinder ਬੁੱਕ ਕਰਵਾਉਣ ਤੋਂ ਪਹਿਲਾਂ ਪੜ੍ਹੋ ਇਹ ਖਬਰ

Buland kesari;- (before booking Gas Cylinder) ਜੇਕਰ ਤੁਸੀਂ ਵੀ Gas Cylinder ਦੀ ਆਨਲਾਈਨ ਬੁਕਿੰਗ ਲਈ ਗੂਗਲ ਤੋਂ ਨੰਬਰ ਲੈਂਦੇ ਹੋ ਤਾਂ ਹੋ ਜਾਓ ਸਾਵਧਾਨ।...

You cannot copy content of this page