iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeJalandharਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ੋਰਾਵਰ ਸਿੰਘ ਨੂੰ ਰੋਨੀ ਨੇ...

ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ੋਰਾਵਰ ਸਿੰਘ ਨੂੰ ਰੋਨੀ ਨੇ ਦਿੱਤੀ ਵਧਾਈ

Date:

National News

iTree Network Solutions +91-8699235413

(ਬੁਲੰਦ ਕੇਸਰੀ ਨਿਊਜ਼): ਇੰਡੀਅਨ ਆਇਲ ਜਲੰਧਰ ਵੱਲੋਂ ਹੰਸ ਰਾਜ ਸਟੇਡੀਅਮ ਵਿਖੇ ਡਿਸਟ੍ਰਿਕਟ ਬੈਡਮਿਨਟਨ ਚੈਂਪੀਅਨਸ਼ਿਪ 24 ਤੋਂ 27 ਅਗਸਤ ਤੱਕ ਕਰਵਾਈ ਗਈ।

ਜਿਸ ਵਿੱਚ ਵਾਰਡ ਨੰਬਰ 66 ਦੇ ਜੋਰਾਵਰ ਸਿੰਘ ਸਪੁੱਤਰ ਗੁਰਵਿੰਦਰ ਸਿੰਘ ਨੇ ਅੰਡਰ 13 ਸਿੰਗਲ ਵਿੱਚ ਗੋਲਡ, ਅੰਡਰ 13 ਡਬਲ ਵਿੱਚ ਗੋਲਡ ,ਅੰਡਰ 15 ਮਿਕਸ ਡਬਲ ਵਿੱਚ ਸਿਲਵਰ, ਅੰਡਰ 15 ਡਬਲ ਵਿੱਚ ਬ੍ਰਾਉਨਸ ਅਤੇ ਅੰਡਰ 17 ਡਬਲ ਵਿੱਚ ਬ੍ਰਾੳਨਸ ਮੈਡਲ ਹਾਸਲ ਕੀਤੇ।

iTree Network Solutions +91-8699235413

ਦਵਿੰਦਰ ਸਿੰਘ ਰੋਨੀ ਵੱਲੋਂ ਜੋਰਾਵਾਰ ਸਿੰਘ ਨੂੰ ਮੁਬਾਰਕਬਾਦ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।

iTree Network Solutions +91-8699235413

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page