Shiromani Akali Dal ਦਾ ਪਾਰਲੀਮਾਨੀ ਬੋਰਡ ਗਠਿਤ; ਭੂੰਦੜ ਸਮੇਤ ਇੰਨਾ ਆਗੁਆਂ ਨੂੰ ਮਿਲੀ ਬੋਰਡ ‘ਚ ਥਾਂ

Jalandhar (Buland Kesari )ਕੋਰ ਕਮੇਟੀ ਬਣਾਉਣ ਤੋਂ ਬਾਅਦ ਹੁਣ Shiromani Akali Dal(SAD) ਨੇ ਪਾਰਟੀ ਦਾ ਪਾਰਲੀਮਾਨੀ ਬੋਰਡ ਵੀ ਬਣਾ ਲਿਆ ਹੈ। ਬੋਰਡ ਵਿੱਚ ਇੱਕ ਚੇਅਰਮੈਨ ਅਤੇ ਪੰਜ ਮੈਂਬਰ ਹੁੰਦੇ ਹਨ। ਇਹ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਆ ਹੈ। ਇਸ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਹੋਰਨਾਂ ਮੈਂਬਰਾਂ … Continue reading Shiromani Akali Dal ਦਾ ਪਾਰਲੀਮਾਨੀ ਬੋਰਡ ਗਠਿਤ; ਭੂੰਦੜ ਸਮੇਤ ਇੰਨਾ ਆਗੁਆਂ ਨੂੰ ਮਿਲੀ ਬੋਰਡ ‘ਚ ਥਾਂ