iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeHaryanaShocking News :- ਸਕੂਲ ਜਾਂਦੀ ਭੈਣ ਨੂੰ ਟਾ-ਟਾ ਕਰ ਰਹੇ 4 ਸਾਲਾ...

Shocking News :- ਸਕੂਲ ਜਾਂਦੀ ਭੈਣ ਨੂੰ ਟਾ-ਟਾ ਕਰ ਰਹੇ 4 ਸਾਲਾ ਬੱਚੇ ਦੀ ਛੱਤ ਤੋਂ ਡਿੱਗਣ ਕਾਰਨ ਮੌਤ , ਮਾਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ

Date:

National News

iTree Network Solutions +91-8699235413

Shocking News : (BulandKesari.Com)- ਹਰਿਆਣਾ ਦੇ ਫਰੀਦਾਬਾਦ ਤੋਂ ਇਕ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇਥੇ 4 ਸਾਲ ਦੇ ਬੱਚੇ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਹੈ। ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਇਹ ਬੱਚਾ ਆਪਣੀ ਸਕੂਲ ਜਾਂਦੀ ਭੈਣ ਨੂੰ ਬਾਏ ਕਰ ਰਿਹਾ ਸੀ, ਇਸ ਦੌਰਾਨ ਸੰਤੁਲਨ ਵਿਗੜ ਗਿਆ ਤੇ ਉਹ ਛੱਤ ਤੋਂ ਡਿੱਗ ਗਿਆ।

READ THIS ALSO: Municipal Corporation Jalandhar News : भगत सिंह चौक से प्रताप बाग Road क्या नगर निगम ने हलवाईयों को गिफट कर दी है ?

ਬੱਚੇ ਦੇ ਡਿੱਗਣ ਦੀ ਸੂਚਨਾ ਮਿਲਦੇ ਹੀ ਸਾਰੇ ਇਲਾਕੇ ਚ ਹੜਕੰਪ ਮੈਚ ਗਯਾ. ਤੁਰੰਤ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ. ਬੱਚੇ ਦੀ ਮਾਨ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ . ਇਸ ਦੁੱਖਦਾਈ ਘਟਨਾ ਨੇ ਸਭਦਾ ਦਿਲ ਪੀਸੀਜ ਕੇ ਰੱਖ ਦਿੱਤਾ ਹੈ .

iTree Network Solutions +91-8699235413

Read This News Also: Gandhi jayanti Dry Day News: Ludhiana में पाबन्दी के बावजूद सरेआम बिकती दिखी शराब

ਇਸ ਤੋਂ ਇਹ ਵੀ ਸਬਕ ਲੈਣ ਦੀ ਲੋੜ ਹੈ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਕਿੰਨਾ ਜ਼ਰੂਰੀ ਹੈ. ਖਾਸ ਕਰਕੇ ਛੋਟੇ ਬੱਚਿਆਂ ਨੂੰ ਆਪਣੀ ਨਿਗਾਹ ਵਿਚ ਰੱਖਣਾ ਚਾਹੀਦਾ ਹੈ. ਬੱਚਿਆਂ ਨੂੰ ਊੰਚਾਈ , ਅੱਗ , ਪਾਣੀ ਅਤੇ ਤੇਜ਼ ਆਵਾਜਾਈ ਵਾਲੇ ਸਥਾਨਾਂ ‘ਤੇ ਉਨ੍ਹਾਂ ਦਾ ਹੱਥ ਪਕੜ ਕੇ ਰੱਖੋ ਤਾ ਕੇ ਉਹ ਕਿਸੇ ਤਰਾਂ ਦੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ.

iTree Network Solutions +91-8699235413

See This Video : ਜਾਣੋ ਕਿਓਂ ਪੰਜਾਬ ਛੱਡ ਰਹੇ ਨੇ ਨੌਜਵਾਨ #heerapaneerwala

#BulandKesari.Com

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਹਿਮਾਚਲ ਤੋਂ ਬਾਅਦ ਹਰਿਆਣਾ ਵਿੱਚ ਵੀ ਸਿੱਖ ਸੁਰੱਖਿਅਤ ਨਹੀਂ , ਕੈਥਲ ਵਿੱਚ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿਕੇ ਬੁਰੀ ਤਰ੍ਹਾਂ ਨਾਲ ਕੀਤੀ ਕੁੱਟਮਾਰ

Attack on Sikhs in Haryana: ਹਿਮਾਚਲ ਵਿੱਚ ਲਗਾਤਾਰ ਪੰਜਾਬੀਆਂ ਅਤੇ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਤੋਂ ਬਾਅਦ ਹੁਣ ਹਰਿਆਣਾ ਦੇ ਕੈਥਲ ਤੋਂ ਵੱਡੀ ਖਬਰ...

You cannot copy content of this page